ਰਾਸ਼ਟਰੀ
ਪ੍ਰਿੰਸੀਪਲ ਦੇ ਸ਼ਰਧਾਂਜਲੀ ਸਮਾਗਮ 'ਚ ਫਾਰੂਕ ਅਬਦੁੱਲਾ ਨੇ ਸਿੱਖਾਂ ਦੀ ਬਹਾਦਰੀ ਦਾ ਪ੍ਰਗਟਾਵਾ ਕੀਤਾ
ਕਿਹਾ, 1990 ਵਿਚ ਜਦੋਂ ਲੋਕ ਡਰ ਕੇ ਭੱਜ ਗਏ ਸਨ ਤਾਂ ਸਿਰਫ਼ ਸਿੱਖ ਹੀ ਕਸ਼ਮੀਰ ’ਚ ਡਟੇ ਰਹੇ
ਖਾਣ ਵਾਲੇ ਤੇਲ 'ਤੇ ਇੰਪੋਰਟ ਡਿਊਟੀ ਹਟਾਈ, ਵਧਦੀਆਂ ਕੀਮਤਾਂ 'ਤੇ ਲੱਗੇਗੀ ਲਗਾਮ
ਕੇਂਦਰ ਸਰਕਾਰ ਨੇ ਅੱਜ ਜਨਤਾ ਦੇ ਹਿੱਤ ਵਿੱਚ ਬਹੁਤ ਫੈਸਲਾ ਲਿਆ ਹੈ। ਸਰਕਾਰ ਨੇ ਇੰਪੋਰਟ ਡਿਊਟੀ ਦੇ ਨਾਲ ਕੱਚੇ ਤੇਲ 'ਤੇ ਖੇਤੀਬਾੜੀ ਸੈੱਸ ਹਟਾ ਦਿੱਤਾ ਹੈ।
ਸਾਬਕਾ PM ਡਾ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਂਮਸ 'ਚ ਕਰਵਾਇਆ ਭਰਤੀ
ਡਾ. ਮਨਮੋਹਨ ਸਿੰਘ ਦੀ ਜਾਂਚ ਲਈ ਏਂਮਸ ਬਣਾ ਰਿਹਾ ਹੈ ਮੈਡੀਕਲ ਬੋਰਡ
ਹੁਣ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫਤਾਰੀ ਕਰ ਸਕੇਗੀ BSF
ਕੇਂਦਰ ਨੇ ਦਿੱਤਾ ਅਧਿਕਾਰ
ਪਿਓ ਧੀ ਦੇ ਰਿਸ਼ਤੇ ਨੂੰ ਕੀਤਾ ਤਾਰ-ਤਾਰ,ਸਪਾ ਤੇ ਬਸਪਾ ਪ੍ਰਧਾਨ ਸਣੇ 28 ਲੋਕਾਂ 'ਤੇ FIR ਦਰਜ
ਕੁੱਟਮਾਰ ਕਰ ਜਾਨੋਂ ਮਾਰਨੇ ਦੀ ਦਿੱਤੀ ਧਮਕੀ
BSF ਦੇ ਅਧਿਕਾਰਤ ਖੇਤਰ 'ਚ ਵਾਧੇ ਕਾਰਨ ਪੰਜਾਬ 'ਚ ਭੜਕੀ ਸਿਆਸਤ, ਜਾਖੜ ਨੇ CM ਚੰਨੀ 'ਤੇ ਚੁੱਕੇ ਸਵਾਲ
ਕੀ ਅਣਜਾਣੇ ਵਿੱਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਗਿਆ ਹੈ?
ਹਵਾ ਪ੍ਰਦੂਸ਼ਣ ਕਾਰਨ ਦਿੱਲੀ ਵਿਚ 75% ਬੱਚੇ ਮਹਿਸੂਸ ਕਰਦੇ ਹਨ ਘੁਟਣ: TERI ਦੇ ਅਧਿਐਨ 'ਚ ਖੁਲਾਸਾ
ਰਾਜਧਾਨੀ ਦਿੱਲੀ ਦੀ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ।
ਵਿਦੇਸ਼ ਵਿਚ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ 'ਤੇ ਕੀਤਾ ਗਿਆ ਸਵਾਲ, ਕਿਹਾ- ਇਹ ਨਿੰਦਣਯੋਗ ਹੈ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਵਾਪਰੀ ਘਟਨਾ ਨੂੰ ‘ਬਿਲਕੁਲ ਨਿੰਦਣਯੋਗ’ ਦੱਸਿਆ ਹੈ।
Awantipora Encounter : ਅਵੰਤੀਪੋਰਾ ਮੁਕਾਬਲੇ ਵਿੱਚ 1 ਅਤਿਵਾਦੀ ਢੇਰ
ਸੁਰੱਖਿਆਬਲਾਂ ਨੇ ਤਿੰਨ ਦਿਨਾਂ ਵਿੱਚ 8 ਅਤਿਵਾਦੀ ਮਾਰ ਮੁਕਾਏ
18 ਅਕਤੂਬਰ ਤੋਂ 100% ਸਮਰੱਥਾ ਨਾਲ ਚੱਲਣਗੀਆਂ ਉਡਾਣਾਂ, ਸਰਕਾਰ ਨੇ ਦਿੱਤੀ ਮਨਜ਼ੂਰੀ
ਇਸ ਦੇ ਨਾਲ ਹੀ ਸਰਕਾਰ ਨੇ ਯਾਤਰੀਆਂ ਨੂੰ ਪੂਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ