ਰਾਸ਼ਟਰੀ
ਬੀਐਸਐਫ ਦੇ ਅਧਿਕਾਰ ਖੇਤਰ ਦਾ ਵਿਸਥਾਰ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ: ਤ੍ਰਿਣਮੂਲ ਕਾਂਗਰਸ
ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਕਦਮ ਦੇ ‘ਮਾੜੇ ਪ੍ਰਭਾਵਾਂ’ ਦਾ ਸਾਹਮਣਾ ਕਰਨਾ ਪਵੇਗਾ।
Dodorant ਦੀ ਸਪ੍ਰੇਅ ਮੋਮਬੱਤੀ ਨਾਲ ਟਕਰਾਉਣ 'ਤੇ ਹੋਇਆ ਧਮਾਕਾ, ਬਿਲਡਿੰਗ ਸੜ ਕੇ ਸੁਆਹ
ਅੱਗ ਬੁਝਾਉਣ ਲਈ 70 ਫਾਇਰਫਾਈਟਰ ਬੁਲਾਏ ਗਏ
ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਦੱਖਣੀ ਤਾਇਵਾਨ ਵਿਚ 13 ਮੰਜ਼ਿਲਾਂ ਇਮਾਰਤ 'ਚ ਲੱਗੀ ਅੱਗ, 14 ਲੋਕਾਂ ਦੀ ਮੌਤ
ਅੱਗ ਸਭ ਤੋਂ ਪਹਿਲਾਂ ਗ੍ਰਾਊਂਡ ਫਲੋਰ ’ਤੇ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਉੜੀਸਾ 'ਚ ਪੈਦਾ ਹੋਇਆ ਦੋ ਸਿਰ ਤੇ 3 ਅੱਖਾਂ ਵਾਲਾ ਵੱਛਾ, ਪੂਜਾ ਕਰਨ ਲੱਗੇ ਲੋਕ
ਨਵਰਾਤਰੀ ਦੇ ਮਹੀਨੇ ਵਿਚ ਪੈਦਾ ਹੋਏ ਵੱਛੇ ਨੂੰ ਮਾਂ ਦੁਰਗਾ ਦਾ ਅਵਤਾਰ ਮੰਨਦੇ ਹੋਏ, ਲੋਕ ਉਸ ਦੀ ਪੂਜਾ ਕਰਨ ਲੱਗ ਪਏ।
REET ਪੇਪਰ ਲੀਕ ਮਾਮਲਾ : ਭਾਜਪਾ ਨੇ ਸਾਧੇ ਕਾਂਗਰਸ 'ਤੇ ਨਿਸ਼ਾਨੇ
ਕਾਂਗਰਸ ਦੇ ਸ਼ਾਸਣਕਾਲ ਵਿੱਚ ਹੋਈਆਂ ਸਾਰੀਆਂ ਸਾਰੇ ਭਰਤੀਆਂ ਦੀ ਹੋਵੇ ਜਾਂਚ : ਭਾਜਪਾ
ਗਾਂਧੀ ਦੇ ਕਹਿਣ ’ਤੇ ਸਾਵਰਕਰ ਨੇ ਅੰਗਰੇਜ਼ ਸਰਕਾਰ ਤੋਂ ਮਾਫ਼ੀ ਮੰਗੀ!
ਇਤਿਹਾਸਕਾਰ ਵਿਕਰਮ ਸੰਪਤ ਨੇ ਪੇਸ਼ ਕੀਤੇ ਸਬੂਤ
ਸਾਬਕਾ PM ਡਾ. ਮਨਮੋਹਨ ਸਿੰਘ ਦਾ ਹਾਲ ਜਾਣਨ AIIMS ਪਹੁੰਚੇ ਸਿਹਤ ਮੰਤਰੀ, PM Modi ਨੇ ਕੀਤਾ ਟਵੀਟ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਦੇ ਏਮਜ਼ ਵਿਚ ਦਾਖਲ ਕਰਵਾਇਆ ਗਿਆ।
ਭਾਰਤ ਦੇ ਇਸ ਸੂਬੇ ਵਿਚ 15 ਬੱਚੇ ਪੈਦਾ ਕਰਨ ਵਾਲੀ ਔਰਤ ਨੂੰ ਮਿਲਿਆ 1 ਲੱਖ ਦਾ ਇਨਾਮ, ਹੋਈ ਸਨਮਾਨਿਤ
ਦੂਜਾ ਇਨਾਮ ਲਿਆਨਥਾਂਗੀ ਨਾਂ ਦੀ ਔਰਤ ਨੂੰ ਮਿਲਿਆ, ਜਿਸ ਦੇ 13 ਬੱਚੇ ਹਨ।
ਕਾਂਗਰਸ ਹਾਈਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਸਿੱਧੂ ਦਾ ਬਿਆਨ, ‘ਸਮਝੌਤੇ ਕਰਕੇ ਅੱਗੇ ਨਹੀਂ ਵੱਧ ਸਕਦਾ’
ਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ।