ਰਾਸ਼ਟਰੀ
Kullu Bridge Collapsed: ਕੁੱਲੂ ਵਿਚ ਅੱਧੀ ਰਾਤ ਨੂੰ ਟੁੱਟਿਆ ਪੁੱਲ, ਪੁੱਲ ਟੁੱਟਣ ਕਾਰਨ ਉਪਰੋਂ ਲੰਘ ਰਿਹਾ ਟੈਂਕਰ ਵੀ ਨਦੀ ਵਿਚ ਡਿੱਗਿਆ
ਲੋਕਾਂ ਨੇ ਟੈਂਕਰ ਚਾਲਕ ਨੂੰ ਸੁਰੱਖਿਅਤ ਕੱਢਿਆ ਬਾਹਰ, ਘਟਨਾ ਤੋਂ ਬਾਅਦ ਬੰਜਾਰ ਘਾਟੀ ਵਿਚ ਆਵਾਜਾਈ ਠੱਪ
Weather Update: ਕਈ ਥਾਵਾਂ 'ਤੇ ਤੂਫਾਨ ਅਤੇ ਮੀਂਹ, ਜਾਣੋ ਦਿੱਲੀ, ਯੂਪੀ, ਬਿਹਾਰ ਸਮੇਤ ਇਨ੍ਹਾਂ ਸੂਬਿਆਂ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ?
Delhi Weather Update: ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ।
Kishtwar Encounter News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਮੁਕਾਬਲਾ, ਜੈਸ਼ ਕਮਾਂਡਰ ਸਮੇਤ ਤਿੰਨ ਅਤਿਵਾਦੀ ਕੀਤੇ ਢੇਰ
ਜੈਸ਼ ਕਮਾਂਡਰ ਦੀ ਪਛਾਣ ਸੈਫੁੱਲਾ ਵਜੋਂ ਹੋਈ, ਇਸ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ
ਤਹੱਵੁਰ ਰਾਣਾ ਨੇ ਭਾਰਤ ਦੇ ਹੋੋਰ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ : ਐਨ.ਆਈ.ਏ
ਮੁੰਬਈ ਅਤਿਵਾਦੀ ਹਮਲੇ ਦਾ ਸਾਜ਼ਿਸ਼ਕਰਤਾ ਤਹੱਵੁਰ ਰਾਣਾ 18 ਦਿਨਾਂ ਲਈ ਐਨ.ਆਈ.ਏ. ਹਿਰਾਸਤ ’ਚ
ਦਿੱਲੀ ਗੁਰਦੁਆਰਾ ਚੋਣਾਂ: ਨਵੀਂ ਵੋਟਰ ਸੂਚੀ ਲਈ ਸਮਾਂ-ਸੀਮਾ ਯਕੀਨੀ ਬਣਾਉਣ ਮੁੱਖ ਸਕੱਤਰ : ਦਿੱਲੀ ਹਾਈ ਕੋਰਟ
ਵਾਰ-ਵਾਰ ਹੁਕਮਾਂ ਦੇ ਬਾਵਜੂਦ ਦਿੱਲੀ ਦੇ ਗੁਰਦੁਆਰਾ ਵਾਰਡਾਂ ਦੀਆਂ ਨਵੀਆਂ ਫੋਟੋ ਵੋਟਰ ਸੂਚੀਆਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਜੱਜ ਗੰਭੀਰ
ਕੰਗਨਾ ਰਣੌਤ ਅਦਾਕਾਰਾ ਵਾਂਗ ਬੋਲਦੀ ਹੈ, ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ : ਹਿਮਾਚਲ ਦੇ ਮੰਤਰੀ
‘‘ਮੈਡਮ ਸ਼ਰਾਰਤ ਕਰਦੀ ਹੈ, ਬਿਲਾਂ ਦਾ ਭੁਗਤਾਨ ਨਹੀਂ ਕਰਦੀ, ਫਿਰ ਸਰਕਾਰ ਨੂੰ ਬੁਰਾ ਬੋਲਦੀ ਹੈ।’’
ਜੇ.ਐਨ.ਯੂ. ਵਿਦਿਆਰਥੀ ਸੰਘ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ
28 ਅਪ੍ਰੈਲ ਨੂੰ ਆਉਣਗੇ ਨਤੀਜੇ
ਬਿਹਾਰ ’ਚ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 61 ਹੋਈ
ਮ੍ਰਿਤਕਾਂ ਦੀ ਗਿਣਤੀ 61 ਹੋ ਗਈ। ਨਾਲੰਦਾ ਜ਼ਿਲ੍ਹੇ ’ਚ ਸੱਭ ਤੋਂ ਵੱਧ 23 ਮੌਤਾਂ ਹੋਈਆਂ ਹਨ।
ਭਾਰਤੀ ਈ.ਵੀ.ਐਮ. ਨੂੰ ਹੈਕ ਨਹੀਂ ਕੀਤਾ ਜਾ ਸਕਦਾ : ਚੋਣ ਕਮਿਸ਼ਨ
ਵੋਟਾਂ ਦੀ ਗਿਣਤੀ ਦੌਰਾਨ ਪੰਜ ਕਰੋੜ ਤੋਂ ਵੱਧ ਪੇਪਰ ਟ੍ਰੇਲ ਮਸ਼ੀਨ ਸਲਿੱਪਾਂ ਦੀ ਤਸਦੀਕ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਮੇਲ ਕੀਤਾ ਗਿਆ
Mumbai News : ਅਮਰੀਕੀ ਟੈਰਿਫ਼ ਮੁਅੱਤਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਭਾਰੀ ਉਛਾਲ, ਸੈਂਸੈਕਸ ਤੇ ਨਿਫਟੀ ’ਚ 2 ਫੀਸਦੀ ਦਾ ਵਾਧਾ
Mumbai News : ਭਾਰਤ ’ਤੇ 26 ਫੀ ਸਦੀ ਵਾਧੂ ਅਮਰੀਕੀ ਟੈਰਿਫ਼ ਦੇ 9 ਜੁਲਾਈ ਤਕ ਮੁਅੱਤਲ ਹੋਇਆ ਸੀ