ਰਾਸ਼ਟਰੀ
Delhi Election 2025: ਕੌਣ ਹੋਵੇਗਾ ਦਿੱਲੀ ਦਾ ਅਗਲਾ ਡਿਪਟੀ ਸੀਐੱਮ, ਕੇਜਰੀਵਾਲ ਨੇ ਕੀਤਾ ਐਲਾਨ
ਮਨੀਸ਼ ਸਿਸੋਦੀਆ ਸਾਡੀ ਅਗਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਵੀ ਹੋਣਗੇ।
ਝਾਰਖੰਡ ਵਿੱਚ ਵਪਾਰਿਆ ਭਿਆਨਕ ਸੜਕ ਹਾਦਸਾ, 12 ਸਕੂਲੀ ਬੱਚੇ ਹੋਏ ਜ਼ਖ਼ਮੀ
ਬੱਚਿਆਂ ਨਾਲ ਭਰਿਆ ਆਟੋ ਰਿਕਸ਼ਾ ਦੀ ਪਿਕਅੱਪ ਵੈਨ ਨਾਲ ਹੋਈ ਟੱਕਰ
ਵਿਆਹ ਤੋਂ ਇਨਕਾਰ ਕਰਨਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ: ਸੁਪਰੀਮ ਕੋਰਟ
ਔਰਤ ਵਿਰੁੱਧ ਚਾਰਜਸ਼ੀਟ ਰੱਦ
Train Accident News : ਪੱਛਮੀ ਬੰਗਾਲ ’ਚ ਵਾਪਰਿਆ ਰੇਲ ਹਾਦਸਾ, ਹਾਵੜਾ ’ਚ ਦੋ ਰੇਲਗੱਡੀਆਂ ਦੀ ਭਿਆਨਕ ਟੱਕਰ
Train Accident News :ਤਿਰੂਪਤੀ ਐਕਸਪ੍ਰੈਸ ਦੇ ਦੋ ਡੱਬੇ ਅਤੇ ਇੱਕ ਹੋਰ ਰੇਲਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰਿਆ
BSF ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
ਭਾਰਤ ਵਿੱਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
Mathura News: ਖੇਤ ਵਿੱਚ ਕੀਟਨਾਸ਼ਕ ਛਿੜਕ ਕੇ ਘਰ ਪਰਤੇ ਨੌਜਵਾਨ ਦੀ ਖਾਣਾ ਖਾਣ ਤੋਂ ਬਾਅਦ ਹੋਈ ਮੌਤ
ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
Republic Day 2025: ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ’ਚ ਦਰਸਾਈ ਗਈ ਪੰਜਾਬ ਦੀ ਅਮੀਰ ਵਿਰਾਸਤ
ਇਸ ਝਾਕੀ ਵਿੱਚ ਰਾਜ ਦੀ ਅਮੀਰ ਸੰਗੀਤਕ ਵਿਰਾਸਤ ਨੂੰ ਵੀ ਦਰਸਾਇਆ ਗਿਆ ਸੀ
76th Republic Day: ਰਾਸ਼ਟਰਪਤੀ ਮੁਰਮੂ ਨੇ ਕਰਤੱਵਿਆ ਮਾਰਗ 'ਤੇ ਲਹਿਰਾਇਆ ਰਾਸ਼ਟਰੀ ਝੰਡਾ
76th Republic Day: 26 ਜਨਵਰੀ ਦੀ ਪਰੇਡ ’ਚ 2 ਸਾਲ ਬਾਅਦ ਦਿਖਾਈ ਪੰਜਾਬ ਦੀ ਝਾਕੀ
Farmer Tractor March:ਕਿਸਾਨ ਵਲੋਂ ਅੱਜ ਕੱਢਿਆ ਜਾਵੇਗਾ ਟਰੈਕਟਰ ਮਾਰਚ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾਂ ਅਤੇ ਕੋਠੀਆਂ ਅੱਗੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
Republic Day 2025: ਪ੍ਰਧਾਨ ਮੰਤਰੀ ਮੋਦੀ ਨੇ 76ਵੇਂ ਗਣਤੰਤਰ ਦਿਵਸ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ!