ਰਾਸ਼ਟਰੀ
Delhi Murder News: ਦਿੱਲੀ ਵਿਚ ਜਿੰਮ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪ੍ਰਾਪਰਟੀ ਡੀਲਰ ਸੀ ਨੌਜਵਾਨ
Delhi Murder News: ਪੁਲਿਸ ਨੂੰ ਮੌਕੇ ਤੋਂ ਮਿਲੇ ਇੱਕ ਦਰਜਨ ਖਾਲੀ ਗੋਲੀਆਂ ਦੇ ਖੋਲ
Shackled waist and legs: ਅਮਰੀਕਾ ਨੇ ਤਹੱਵੁਰ ਰਾਣਾ ਨੂੰ NIA ਦੇ ਹਵਾਲੇ ਕੀਤੇ ਜਾਣ ਦੀ ਪਹਿਲੀ ਤਸਵੀਰ ਕੀਤੀ ਜਾਰੀ
Shackled waist and legs: ਰਾਣਾ ਦੀ ਹਵਾਲਗੀ ਨਾਲ ਹਮਲੇ ’ਚ ਮਾਰੇ ਗਏ ਅਮਰੀਕੀਆਂ ਸਮੇਤ ਬਾਕੀ ਸਾਰਿਆਂ ਨੂੰ ਮਿਲੇਗਾ ਇਨਸਾਫ਼ : ਅਮਰੀਕੀ ਨਿਆਂ ਵਿਭਾਗ
TamilNadu News: ਪੀਡੀਅਸ ਕਾਰਨ ਦਲਿਤ ਕੁੜੀ ਨੂੰ ਕਲਾਸ ਤੋਂ ਬਿਠਾਇਆ ਬਾਹਰ, ਲੜਕੀ ਨੇ ਪੌੜੀਆਂ 'ਤੇ ਬੈਠ ਤੇ ਦਿੱਤਾ ਪੇਪਰ
TamilNadu News: ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿੰਸੀਪਲ ਮੁਅੱਤਲ
Bihar News: ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਬਿਜਲੀ ਡਿੱਗਣ ਕਾਰਨ 25 ਲੋਕਾਂ ਦੀ ਮੌਤ
CM ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਕੀਤਾ ਐਲਾਨ
Tahawwur Rana Live Updates: NIA ਨੂੰ ਮਿਲਿਆ ਤਹੱਵੁਰ ਰਾਣਾ ਦਾ 18 ਦਿਨਾਂ ਦਾ ਰਿਮਾਂਡ, ਕੀਤੀ ਜਾਵੇਗੀ ਪੁੱਛਗਿੱਛ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਕੀਤਾ ਗਿਆ ਸੀ ਪੇਸ਼
Weather Update : ਦਿੱਲੀ NCR ’ਚ ਮੌਸਮ ਨੇ ਬਦਲਿਆ ਮਿਜਾਜ, ਤੇਜ਼ ਹਵਾਵਾਂ ਨਾਲ ਅਸਮਾਨ ’ਚ ਛਾਏ ਬੱਦਲ
Weather Update : ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਹਲਕੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਜਾਰੀ ਕੀ
Delhi News :ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਯੁੱਗ ਦੇ ਬੁਨਿਆਦੀ ਕੰਮ ਦਾ ਨਤੀਜਾ: ਚਿਦੰਬਰਮ ਨੇ ਮੋਦੀ ਸਰਕਾਰ ਨੂੰ ਸਿਹਰਾ ਲੈਣ ਲਈ ਨਿੰਦਾ ਕੀਤੀ
Delhi News : ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਯੂਪੀਏ-ਯੁੱਗ ਦੇ ਸਾਲਾਂ ਦੇ ਜ਼ਮੀਨੀ ਕੰਮ ਦਾ ਨਤੀਜਾ ਹੋਣ ਦਾ ਸਿਹਰਾ ਲੈਣ ਦੀ ਕੀਤੀ ਕੋਸ਼ਿਸ਼
ਲਾਲ ਕਿਲ੍ਹਾ ਅਤੇ ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਦੱਸਿਆ ਅਸਲ ਸੱਚ
ਦਿੱਲੀ ਪੁਲਿਸ ਅਤੇ ਦਿੱਲੀ ਫਾਇਰ ਸਰਵਿਸ (DFS) ਦੁਆਰਾ ਕਾਲ ਨੂੰ ਝੂਠਾ ਘੋਸ਼ਿਤ ਕੀਤਾ
ਝਾਰਖੰਡ 'ਚ ਸੁਰੱਖਿਆ ਬਲਾਂ ਨੇ ਨਕਸਲੀਆਂ ਦੇ ਪੰਜ ਬੰਕਰ ਕੀਤੇ ਤਬਾਹ
ਬੀਤੇ ਦਿਨ ਪੁਲਿਸ ਨੇ IED ਕੀਤੇ ਸਨ ਬਰਾਮਦ
ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ : ਮੁੰਬਈ ਹਾਈ ਕੋਰਟ
ਔਰਤ ਨੇ ਸਹੁਰੇ ਪੱਖ ਦੇ ਇਕ ਵਿਅਕਤੀ ’ਤੇ ਝਗੜੇ ਦੌਰਾਨ ਦੰਦਾਂ ਨਾਲ ਵੱਢੇ ਜਾਣ ਨੂੰ ਖ਼ਤਰਨਾਕ ਹਥਿਆਰ ਦਾ ਹਮਲਾ ਦੱਸ ਕੇ ਦਰਜ ਕਰਵਾਈ ਸੀ FIR