ਰਾਸ਼ਟਰੀ
ਕੇਂਦਰ ਦਾ ਆਮ ਆਦਮੀ ਨੂੰ ਇਕ ਹੋਰ ਝਟਕਾ, ਕੁਦਰਤੀ ਗੈਸ ਦੀ ਕੀਮਤ 62% ਵਧੀ
ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਵੀਰਵਾਰ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ ’ਚ 62 ਫ਼ੀ ਸਦੀ ਦਾ ਵਾਧਾ ਕੀਤਾ।
ਨਵੀਂ Mahindra XUV700 ਦੇ ਸਾਰੇ ਵੇਰੀਐਂਟ ਭਾਰਤ ’ਚ ਹੋਏ ਲਾਂਚ, ਕੀਮਤਾਂ 11.99 ਲੱਖ ਤੋਂ ਸ਼ੁਰੂ
ਮਹਿੰਦਰਾ ਨੇ XUV700 ਦੇ ਸਾਰੇ ਵੇਰੀਐਂਟ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ।
ਸ਼ਿਮਲਾ 'ਚ ਵਾਪਰਿਆ ਵੱਡਾ ਹਾਦਸਾ, ਮਿੰਟਾਂ 'ਚ ਢਹਿ- ਢੇਰੀ ਹੋਈ ਸੱਤ ਮੰਜ਼ਿਲਾਂ ਇਮਾਰਤ
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਕਿਸਾਨ ਅੰਦੋਲਨ ਨੂੰ ਲੈ ਕੇ SC ਦੀ ਟਿੱਪਣੀ, 'ਰਾਜਮਾਰਗਾਂ ਨੂੰ ਹਮੇਸ਼ਾ ਲਈ ਨਹੀਂ ਕੀਤਾ ਜਾ ਸਕਦਾ ਬੰਦ'
ਇਸ ਮਾਮਲੇ 'ਚ 4 ਅਕਤੂਬਰ ਨੂੰ ਹੋਵੇਗੀ ਸੁਣਵਾਈ
1 ਅਕਤੂਬਰ ਤੋਂ ਹੋ ਸਕਦਾ ਤੁਹਾਡਾ OTT Subscription ਫੇਲ, ਜਾਣੋ ਕਿਉਂ
AFA ਨਿਯਮ ਡੈਬਿਟ ਕਾਰਡਾਂ, ਕ੍ਰੈਡਿਟ ਕਾਰਡਾਂ, ਪ੍ਰੀਪੇਡ ਕਾਰਡਾਂ ਦੇ ਆਟੋ ਭੁਗਤਾਨ 'ਤੇ ਲਾਗੂ ਹੋਣਗੇ।
ਕੁੱਲੂ ਚ ਫਟਿਆ ਬੱਦਲ, ਸੇਬਾਂ ਦੇ ਬਾਗਾਂ ਨੂੰ ਹੋਇਆ ਭਾਰੀ ਨੁਕਸਾਨ
ਹਫਤੇ ਵਿੱਚ ਦੂਜੀ ਵਾਰ ਫਨੌਟੀ ਪੰਚਾਇਤ ਵਿੱਚ ਫਟਿਆ ਬੱਦਲ
ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਪਹਿਲੀ ਪਸੰਦ ਬਣਿਆ Visa Land, ਤੁਸੀਂ ਵੀ ਕਰੋ ਸੰਪਰਕ
5 ਸਾਲ ਪਹਿਲਾਂ ਸਥਾਪਤ ਕੀਤੇ ਗਏ ਵੀਜ਼ਾ ਲੈਂਡ ਵਿਚ ਤਜ਼ਰਬੇਕਾਰ ਸਲਾਹਕਾਰਾਂ ਵਲੋਂ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕੀਤਾ ਜਾਂਦਾ ਹੈ।
ਟਵਿੱਟਰ ’ਤੇ ਹੋਈ ਉਲਝਣ ਨੂੰ ਲੈ ਕੇ ਬੋਲੇ ਫੁੱਟਬਾਲ ਟੀਮ ਦੇ ਗੋਲਕੀਪਰ- ‘ਮੈਂ ਉਹ ਅਮਰਿੰਦਰ ਸਿੰਘ ਨਹੀਂ’
ਲੋਕ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ ਤਾਂ ਉਹ ਕੈਪਟਨ ਦੀ ਜਗ੍ਹਾ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰ ਰਹੇ ਹਨ।
RBI ਕਰ ਰਿਹਾ 100 ਰੁਪਏ ਦੇ ਵਾਰਨਿਸ਼ਡ ਨੋਟ ਜਾਰੀ ਕਰਨ ਦੀ ਤਿਆਰੀ
ਫਿਲਹਾਲ ਇਸ ਨੂੰ ਟ੍ਰਇਲ ਦੇ ਅਧਾਰ ਤੇ ਜਾਰੀ ਕੀਤਾ ਜਾ ਰਿਹਾ ਹੈ।
ਅਮਿਤ ਸ਼ਾਹ ਤੋਂ ਬਾਅਦ ਹੁਣ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਹੈ।