ਰਾਸ਼ਟਰੀ
ਨਾਗਪੁਰ ਨੇੜੇ ਮਹਿਸੂਸ ਹੋਏ ਭੂਚਾਲ ਦੇ ਝਟਕੇ
ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 11:49 ਵਜੇ ਸਤਹ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
PM ਮੋਦੀ ਨੇ ਸਵੱਛ ਭਾਰਤ ਮਿਸ਼ਨ-ਅਰਬਨ 2.0 ਕੀਤਾ ਲਾਂਚ, ਕਿਹਾ- ਕੂੜੇ ਦੇ ਢੇਰ ਤੋਂ ਮੁਕਤ ਹੋਣਗੇ ਸ਼ਹਿਰ
ਇਸ ਯੋਜਨਾ ਦੇ ਤਹਿਤ ਦੇਸ਼ ਦੇ 500 ਸ਼ਹਿਰਾਂ ਵਿਚ ਕੂੜਾ ਪ੍ਰਬੰਧਨ ਨੂੰ ਮਜ਼ਬੂਤ ਕਰਨ, ਪੀਣ ਵਾਲੇ ਪਾਣੀ ਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ।
ਟਾਟਾ ਗਰੁੱਪ ਨਹੀਂ ਹੈ Air India ਦਾ ਮਾਲਕ, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ
ਸਰਕਾਰ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਦਿੱਲੀ ਸਰਕਾਰ ਵੱਲੋਂ ਹੁਣ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ ਰਾਸ਼ਨ, ਦਿੱਲੀ HC ਨੇ ਦਿੱਤੀ ਇਜਾਜ਼ਤ
ਨਿਰਦੇਸ਼ ਦਿੰਦੇ ਹੋਏ, ਹਾਈ ਕੋਰਟ ਨੇ ਕਿਹਾ ਕਿ ਦੁਕਾਨਾਂ ਵਿਚ ਰਾਸ਼ਨ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ।
ਦੁਸ਼ਯੰਤ ਚੌਟਾਲਾ ਦੇ ਪ੍ਰੋਗਰਾਮ ਦਾ ਕਿਸਾਨਾਂ ਵਲੋਂ ਵਿਰੋਧ, ਕਾਲੀਆਂ ਝੰਡੀਆਂ ਦਿਖਾ ਕੇ ਕੀਤੀ ਨਾਅਰੇਬਾਜ਼ੀ
ਹਰਿਆਣਾ ਦੇ ਝੱਜਰ ਵਿਖੇ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਇਕ ਪ੍ਰੋਗਰਾਮ ਦਾ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ।
ਕਿਸਾਨ ਅੰਦੋਲਨ ’ਤੇ ਸੁਪਰੀਮ ਕੋਰਟ ਦਾ ਬਿਆਨ, ' ਕਿਸਾਨਾਂ ਨੇ ਪੂਰੇ ਸ਼ਹਿਰ ਦਾ ਗਲਾ ਘੁੱਟ ਰੱਖਿਆ’
ਜੰਤਰ-ਮੰਤਰ ’ਤੇ ਧਰਨੇ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ।
Air India 'ਤੇ ਮੁੜ ਹੋਵੇਗਾ ਟਾਟਾ ਗਰੁੱਪ ਦਾ ਕਬਜ਼ਾ, ਸਭ ਤੋਂ ਵੱਧ ਕੀਮਤ ਲਗਾ ਕੇ ਜਿੱਤੀ ਬੋਲੀ
ਦੱਸ ਦੇਈਏ ਕਿ ਏਅਰ ਇੰਡੀਆ ਦੀ ਸ਼ੁਰੂਆਤ 1932 ਵਿਚ ਟਾਟਾ ਗਰੁੱਪ ਦੇ ਨੇ ਹੀ ਕੀਤੀ ਸੀ।
ਦਿੱਲੀ ਵਿਚ ਲੰਮੇ ਸਮੇਂ ਤੋਂ ਬਾਅਦ ਸ਼ਰਧਾਲੂਆਂ ਲਈ ਖੁੱਲ੍ਹੇ ਧਾਰਮਿਕ ਸਥਾਨ
ਦਿੱਲੀ ਵਿਚ ਤਿਉਹਾਰਾਂ ਦੇ ਦੌਰਾਨ ਮੇਲੇ, ਖਾਣੇ ਦੇ ਸਟਾਲ, ਝੂਲਿਆਂ, ਰੈਲੀਆਂ ਅਤੇ ਜਲੂਸਾਂ ਦੀ ਆਗਿਆ ਨਹੀਂ ਹੋਵੇਗੀ।
ਅਫਗਾਨਿਸਤਾਨ ਨੂੰ ਲੈ ਕੇ ਕਈ ਮੁੱਦਿਆਂ 'ਤੇ ਇਕੋ-ਜਿਹੀ ਹੈ ਭਾਰਤ ਤੇ ਅਮਰੀਕਾ ਸੋਚ: ਜੈਸ਼ੰਕਰ
ਬਹੁਤ ਸਾਰੇ ਪਹਿਲੂ ਅਜਿਹੇ ਵੀ ਹਨ ਜਿਨ੍ਹਾਂ 'ਤੇ ਦੋਵਾਂ ਦੇ ਵਿਚਾਰ ਇਕੋ ਜਿਹੇ ਨਹੀਂ ਹਨ।
ਦਿੱਲੀ ਪੁਲਿਸ ਨੂੰ ਮਿਲੇ 381 ਸਬ-ਇੰਸਪੈਕਟਰਾਂ, ਅੰਗਰੇਜ਼ੀ 'ਚ PhD ਤੇ MTech ਕਰਨ ਵਾਲੇ ਨੌਜਵਾਨ ਸ਼ਾਮਲ
ਸਭ ਤੋਂ ਵੱਧ 140 ਸਬ-ਇਸੰਪੈਕਟਰ ਹਰਿਆਣਾ ਦੇ ਹਨ