ਰਾਸ਼ਟਰੀ
ਕਰਨਾਲ ਕਿਸਾਨ ਮਹਾਂਪੰਚਾਇਤ: ਅੱਜ ਵੀ ਬੰਦ ਰਹਿਣਗੀਆਂ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ
ਕਿਸਾਨ ਮਹਾਂਪੰਚਾਇਤ (Karnal Kisan Mahapanchayat) ਦੇ ਚਲਦਿਆਂ ਹਰਿਆਣਾ ਸਰਕਾਰ ਨੇ ਅੱਜ ਵੀ ਇੰਟਰਨੈੱਟ, ਐਸਐਮਐਸ ਅਤੇ ਹੋਰ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਛੱਤੀਸਗੜ੍ਹ ਦੇ CM ਭੁਪੇਸ਼ ਬਘੇਲ ਦੇ ਪਿਤਾ ਗ੍ਰਿਫਤਾਰ, ਅਦਾਲਤ ਨੇ 15 ਦਿਨਾਂ ਲਈ ਭੇਜਿਆ ਜੇਲ੍ਹ
ਉਹਨਾਂ 'ਤੇ ਬ੍ਰਾਹਮਣ ਸਮਾਜ ਦੇ ਖਿਲਾਫ ਇਤਰਾਜ਼ਯੋਗ ਬਿਆਨ ਦੇਣ ਦਾ ਦੋਸ਼
ਬੰਗਾਲ: ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ 'ਤੇ ਬੰਬ ਨਾਲ ਹਮਲਾ
ਰਾਜਪਾਲ ਜਗਦੀਪ ਧਨਖੜ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
HPSC ਦੀ ਪ੍ਰੀਖਿਆ ਦੇ ਸਿੱਖ ਉਮੀਦਵਾਰਾਂ ਨੂੰ ਰਿਪੋਰਟਿੰਗ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚਣਾ ਪਵੇਗਾ
ਅਜਿਹੇ ਉਮੀਦਵਾਰਾਂ ਨੂੰ ਸਬੰਧਤ ਪ੍ਰੀਖਿਆ ਕੇਂਦਰ ਵਿਚ ਡਿਊਟੀ ’ਤੇ ਅਥਾਰਟੀ ਨੂੰ ਉਨ੍ਹਾਂ ਦੇ ਕੜਾ ਅਤੇ ਕਿਰਪਾਨ ਦੀ ਜਾਂਚ ਕਰਵਾਉਣੀ ਹੋਵੇਗੀ
ਕਰਨਾਲ: ਸਾਰੀਆਂ ਰੋਕਾਂ ਅਤੇ ਬੈਰੀਕੇਡ ਤੋੜ ਕੇ ਹਜ਼ਾਰਾਂ ਕਿਸਾਨ ਪਹੁੰਚੇ ਮਿੰਨੀ ਸਕੱਤਰੇਤ ਦੇ ਸਾਹਮਣੇ
ਪਾਣੀ ਦੀਆਂ ਬੁਛਾੜਾਂ ਦੇ ਬਾਵਜੂਦ ਕਿਸਾਨਾਂ ਨੇ ਪੱਕਾ ਮੋਰਚਾ ਸ਼ੁਰੂ ਕੀਤਾ
ਘਬਰਾਈ ਹਰਿਆਣਾ ਪੁਲਿਸ ਨੇ ਕੁੱਝ ਮਿੰਟਾਂ ‘ਚ ਹੀ ਛੱਡੇ ਹਿਰਾਸਤ ਵਿਚ ਲਏ ਕਿਸਾਨ ਆਗੂ
ਰਾਕੇਸ਼ ਟਿਕੈਤ ਨੇ ਟਵੀਟ ਕਰ ਦਿੱਤੀ ਜਾਣਕਾਰੀ
ਸੂਬਿਆਂ ਲਈ ਵੱਡਾ ਮੌਕਾ ਹੈ 1 ਲੱਖ ਕਰੋੜ ਦਾ Agricultural Infrastructure Fund: ਨਰਿੰਦਰ ਤੋਮਰ
ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਡਿਜੀਟਲ ਖੇਤੀਬਾੜੀ ਮਿਸ਼ਨ ਦਾ ਬਹੁਤ ਲਾਭ ਮਿਲੇਗਾ - ਤੋਮਰ
ਅਸ਼ਲੀਲ ਵੀਡੀਓ ਦਾ ਧੰਦਾ: ਸਾਲ ਵਿਚ ਫੜੇ ਗਏ 60 ਤੋਂ ਜ਼ਿਆਦਾ ਆਰੋਪੀ, 13 ਤੋਂ ਵੱਧ ਦੋਸ਼ੀ ਨਾਬਾਲਗ
ਇਨ੍ਹਾਂ ਸੂਬਿਆਂ ਵਿਚ ਡਾਕਟਰਾਂ, ਵਕੀਲਾਂ ਤੋਂ ਲੈ ਕੇ ਕਾਰੋਬਾਰੀਆਂ ਤੱਕ ਨੂੰ ਇਸ ਧੰਦੇ 'ਚ ਫਸਾਇਆ ਗਿਆ।
ਬੇਸਿੱਟਾ ਰਹੀ ਹਰਿਆਣਾ ਸਰਕਾਰ ‘ਤੇ ਕਿਸਾਨਾਂ ਵਿਚਕਾਰ ਹੋਈ ਮੀਟਿੰਗ, ਹੁਣ ਅਗਲੀ ਰਣਨੀਤੀ ਹੋਵੇਗੀ ਤੈਅ
ਹੁਣ ਕਿਸਾਨ ਆਪਣੀ ਮੀਟਿੰਗ ਕਰ ਕੇ ਅੱਗੇ ਦੀ ਰਣਨੀਤੀ ਕਰਨਗੇ ਤੈਅ
ਮਹਿਬੂਬਾ ਮੁਫ਼ਤੀ ਨੂੰ ਕੀਤਾ ਗਿਆ ਨਜ਼ਰਬੰਦ, ਕਿਹਾ ਹਾਲਾਤ ਠੀਕ ਹੋਣ ਦਾ ਦਾਅਵਾ ਝੂਠਾ
ਜੰਮੂ-ਕਸ਼ਮੀਰ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਉਹਨਾਂ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ।