ਰਾਸ਼ਟਰੀ
ਅਫ਼ਗਾਨਿਸਤਾਨ ਮੁੱਦੇ 'ਤੇ ਪੀਐਮ ਮੋਦੀ ਦੀ ਬੈਠਕ, ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਅਜੀਤ ਡੋਭਾਲ ਵੀ ਮੌਜੂਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਅਹਿਮ ਬੈਠਕ ਕੀਤੀ ਹੈ।
ਕਰਨਾਲ 'ਚ ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਅੱਜ ਰਾਤ ਤੋਂ ਇੰਟਰਨੈੱਟ ਬੰਦ
ਹਰਿਆਣਾ ਦੇ ਕਰਨਾਲ ਵਿਚ 7 ਸਤੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ।
ਸਰ੍ਹੋਂ ਦਾ ਬੀਜ 9200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਿਆ, ਕੱਚੇ ਤੇਲ ਦੀ ਕੀਮਤ 'ਚ ਵੀ ਹੋਇਆ ਵਾਧਾ
ਕੱਚੀ ਗਨੀ ਦੇ ਸਰ੍ਹੋਂ ਦੇ ਤੇਲ ਦੀ ਕੀਮਤ ਪਿਛਲੇ ਹਫ਼ਤੇ 168 ਰੁਪਏ (ਜੀਐਸਟੀ ਸਮੇਤ) ਸੀ, ਜੋ ਸਮੀਖਿਆ ਅਧੀਨ ਹਫ਼ਤੇ ਦੇ ਅੰਤ ਵਿਚ ਵਧਾ ਕੇ 177 ਰੁਪਏ ਪ੍ਰਤੀ ਕਿਲੋ ਹੋ ਗਈ
ਅਦਾਲਤ ਨੇ NEET-UG ਦੀ ਪ੍ਰੀਖਿਆ ਨੂੰ ਟਾਲਣ ਤੋਂ ਕੀਤਾ ਇਨਕਾਰ, 12 ਸਤੰਬਰ ਨੂੰ ਹੋਵੇਗੀ ਪ੍ਰੀਖਿਆ
ਅਦਾਲਤ ਨੇ ਕਿਹਾ ਕਿ ਇਕ ਫੀਸਦੀ ਉਮੀਦਵਾਰਾਂ ਲਈ ਪੂਰੇ ਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ।
ਦੂਜੇ ਦੇ ਮੋਢੇ 'ਤੇ ਬੰਦੂਕ ਰੱਖ ਕੇ ਰਾਜਨੀਤੀ ਕਰਦੇ ਹਨ ਰਾਹੁਲ ਗਾਂਧੀ - ਸੰਬਿਤ ਪਾਤਰਾ
ਕਿਸਾਨ ਅੰਦੋਲਨ ਦੀ ਝੂਠੀ ਤਸਵੀਰ ਸ਼ੇਅਰ ਕਰ ਧੋਖੇ ਦੀ ਰਾਜਨੀਤੀ ਕਰ ਰਹੇ ਨੇ ਰਾਹੁਲ ਗਾਂਧੀ
ਸ਼ਿਮਲਾ ਦੇ ਜਿਓਰੀ ਇਲਾਕੇ ਵਿਚ ਖਿਸਕੀ ਜ਼ਮੀਨ, ਪਹਾੜ ਤੋਂ ਡਿੱਗਿਆ ਮਲਬਾ, ਰਸਤਾ ਬੰਦ
ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ
ਹਿਮਾਚਲ ਪ੍ਰਦੇਸ਼ ਵਿੱਚ 100 ਪ੍ਰਤੀਸ਼ਤ ਲੋਕਾਂ ਨੂੰ ਲੱਗੀ ਟੀਕੇ ਦੀ ਪਹਿਲੀ ਖੁਰਾਕ
PM ਮੋਦੀ ਨੇ ਸਿਹਤ ਕਰਮਚਾਰੀਆਂ ਦੀ ਕੀਤੀ ਤਾਰੀਫ
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਨੂੰ ਖੁਲਵਾਉਣ ਸਬੰਧੀ ਦਰਜ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ।
ਟ੍ਰਿਬਿਊਨਲ ਸੁਧਾਰ ਐਕਟ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ, 'ਸਾਡੇ ਸਬਰ ਦਾ ਇਮਤਿਹਾਨ ਨਾ ਲਓ'
ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਕੋਰਟ ਦੇ ਸਬਰ ਦਾ ਇਮਤਿਹਾਨ ਨਾ ਲਓ।
ਕਿਸਾਨ ਮਹਾਪੰਚਾਇਤ: ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੇ ਯਤਨਾਂ ਦੀ ਮਾਇਆਵਤੀ ਨੇ ਕੀਤੀ ਸ਼ਲਾਘਾ
ਭਾਜਪਾ 'ਤੇ ਵੀ ਸਾਧਿਆ ਨਿਸ਼ਾਨਾ - ਮੰਚ ਤੋਂ ਲੱਗੇ ਨਾਅਰਿਆਂ ਨਾਲ ਖਿਸਕੀ ਭਾਜਪਾ ਦੀ ਨਫ਼ਰਤ ਨਾਲ ਬੀਜੀ ਹੋਈ ਜ਼ਮੀਨ