ਰਾਸ਼ਟਰੀ
ਟ੍ਰਿਬਿਊਨਲ ਸੁਧਾਰ ਐਕਟ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ, 'ਸਾਡੇ ਸਬਰ ਦਾ ਇਮਤਿਹਾਨ ਨਾ ਲਓ'
ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਕੋਰਟ ਦੇ ਸਬਰ ਦਾ ਇਮਤਿਹਾਨ ਨਾ ਲਓ।
ਕਿਸਾਨ ਮਹਾਪੰਚਾਇਤ: ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੇ ਯਤਨਾਂ ਦੀ ਮਾਇਆਵਤੀ ਨੇ ਕੀਤੀ ਸ਼ਲਾਘਾ
ਭਾਜਪਾ 'ਤੇ ਵੀ ਸਾਧਿਆ ਨਿਸ਼ਾਨਾ - ਮੰਚ ਤੋਂ ਲੱਗੇ ਨਾਅਰਿਆਂ ਨਾਲ ਖਿਸਕੀ ਭਾਜਪਾ ਦੀ ਨਫ਼ਰਤ ਨਾਲ ਬੀਜੀ ਹੋਈ ਜ਼ਮੀਨ
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਟਿੱਪਣੀ
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਖਿਲਾਫ਼ ਉੱਤਰ ਪ੍ਰਦੇਸ਼ ਪੁਲਿਸ ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 38,948 ਕੋਰੋਨਾ ਕੇਸ, 219 ਦੀ ਮੌਤ
ਕੇਰਲ ਵਿਚ ਨਿਪਾਹ ਵਾਇਰਸ ਕਾਰਨ ਇੱਕ ਬੱਚੇ ਦੀ ਮੌਤ ਨੇ ਚਿੰਤਾ ਵਧਾ ਦਿੱਤੀ ਹੈ
ਛੁੱਟੀਆਂ ਮਨਾਉਣ ਰਿਸ਼ੀਕੇਸ਼ ਗਏ ਦੋ ਸੈਲਾਨੀਆਂ ਦੀ ਗੰਗਾ 'ਚ ਡੁੱਬਣ ਨਾਲ ਹਈ ਮੌਤ
ਪਾਣੀ ਦਾ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ
ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ
ਐਨਜੀਓ ਨੇ ਘਰ ਪਹੁੰਚਾਉਣ ਵਿਚ ਕੀਤੀ ਮਦਦ
ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ
ਰਾਜਸਥਾਨ ਵਿਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਦਾ ਅਲਰਟ
ਅੱਜ ਯਾਨੀ 5 ਸਤੰਬਰ ਨੂੰ ਦਿੱਲੀ ਵਿਚ ਮੌਸਮ ਸਾਫ਼ ਰਿਹਾ ਹੈ।
ਕਿਸਾਨ ਮੋਰਚੇ ਨੇ ਕੀਤਾ ਐਲਾਨ, ਹੁਣ 25 ਦੀ ਥਾਂ 27 ਸਤੰਬਰ ਨੂੰ ਰਹੇਗਾ ਭਾਰਤ ਬੰਦ
ਸਰਕਾਰ ਸਿਰਫ਼ ਆਪਣੀ ਮਨਮਾਨੀ ਕਰ ਰਹੀ ਹੈ - ਯੋਗੇਂਦਰ ਯਾਦਵ
ਅਸੀਂ ਆਪਣਾ ਹੱਕ ਲੈਣ ਆਏ ਹਾਂ, ਕਾਨੂੰਨ ਰੱਦ ਹੋਣ ਤੱਕ ਵਾਪਸ ਨਹੀਂ ਮੁੜਾਂਗੇ: ਬਲਬੀਰ ਰਾਜੇਵਾਲ
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਅੰਦੋਲਨ ਹੁਣ ਘਰ-ਘਰ ਪਹੁੰਚ ਚੁੱਕਾ ਹੈ।