ਰਾਸ਼ਟਰੀ
ਦੁਖਦਾਈ ਹਾਦਸਾ: ਉੱਤਰ ਪ੍ਰਦੇਸ਼ 'ਚ ਨਦੀ ਵਿਚ ਨਹਾਉਣ ਗਏ ਤਿੰਨ ਮਾਸੂਮ ਬੱਚਿਆਂ ਦੀ ਡੁੱਬਣ ਨਾਲ ਮੌਤ
ਤਿੰਨ ਬੱਚਿਆਂ ਵਿੱਚੋਂ ਮ੍ਰਿਤਕ ਦੋ ਬੱਚੇ ਆਪਣੇ ਮਾਪਿਆਂ ਦੇ ਸਨ ਇਕਲੌਤੇ ਬੱਚੇ
ਉਤਰਾਖੰਡ: ਰਿਸ਼ੀਕੇਸ਼-ਦੇਹਰਾਦੂਨ ਹਾਈਵੇਅ 'ਤੇ ਬਣਿਆ ਪੁਲ ਟੁੱਟਿਆ, ਕਈ ਵਾਹਨ ਰੁੜੇ
ਕਿਸੇ ਵੱਡੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਕਾਂਗਰਸ ਨੇ ਮਹਾਰਾਸ਼ਟਰ ਵਿਚ ਪਹਿਲੀ ਵਾਰ 2 ਟ੍ਰਾਂਸਜੈਂਡਰ ਨੂੰ ਸਕੱਤਰ ਕੀਤਾ ਨਿਯੁਕਤ
ਐਮਪੀਸੀਸੀ ਨੇ ਟ੍ਰਾਂਸਜੈਂਡਰ ਸਮੇਤ 48 ਵੱਖ -ਵੱਖ ਭਾਈਚਾਰਿਆਂ ਦੇ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਹੈ
ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ, ਜਾਣੋ ਕੀ ਹੈ ਕਾਰਨ
ਰਾਵਤ ਨੇ ਕਿਹਾ, “ਜੇ ਮੇਰੀ ਪਾਰਟੀ ਕਹਿੰਦੀ ਹੈ ਕਿ ਤੁਸੀਂ ਇਸ ਨੂੰ(ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ) ਜਾਰੀ ਰੱਖੋ ਤਾਂ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹਾਂਗਾ।”
ਮਹਿਬੂਬਾ ਦੇ ਤਾਲਿਬਾਨ ਵਾਲੇ ਬਿਆਨ 'ਤੇ ਭੜਕੇ ਤਰੁਣ ਚੁੱਘ, 'ਮੁਫ਼ਤੀ ਦਿਨ 'ਚ ਸੁਪਨੇ ਦੇਖ ਰਹੀ ਹੈ'
ਮੁੰਗੇਰੀਲਾਲ ਰਾਤ ਨੂੰ ਸੁਪਨੇ ਲੈਂਦਾ ਸੀ ਪਰ ਮਹਿਬੂਬਾ ਮੁਫਤੀ ਦਿਨ ਵੇਲੇ ਸੁਪਨੇ ਦੇਖ ਰਹੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ
ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ
ਜਦੋਂ ਫੋਰਬਸ ਨੇ ਮਾਇਆਵਤੀ ਨੂੰ ਦੁਨੀਆਂ ਦੀਆਂ 100 ਸ਼ਕਤੀਸ਼ਾਲੀ ਔਰਤਾਂ ਵਿਚ ਕੀਤਾ ਸੀ ਸ਼ਾਮਲ
2008: ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਅੰਤਰਰਾਸ਼ਟਰੀ ਮੈਗਜ਼ੀਨ ਫੋਰਬਸ ਦੁਆਰਾ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤਾ ਗਿਆ ਸੀ।
ਕੀ ਆਮ ਆਦਮੀ ਪਾਰਟੀ ਵਿਚ ਹੋਵੇਗੀ ਸੋਨੂੰ ਸੂਦ ਦੀ ਐਂਟਰੀ? ਅਦਾਕਾਰ ਨੇ ਦਿੱਤਾ ਇਹ ਜਵਾਬ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੋਨੂੰ ਸੂਦ ਦੀ ਮੁਲਾਕਾਤ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ।
ਅਸਾਮ 'ਚ ਸ਼ੱਕੀ ਅੱਤਵਾਦੀਆਂ ਨੇ ਕਈ ਟਰੱਕਾਂ ਨੂੰ ਲਗਾਈ ਅੱਗ, ਪੰਜ ਡਰਾਈਵਰ ਜ਼ਿੰਦਾ ਸੜੇ
ਅੱਗ ਲਗਾਉਣ ਤੋਂ ਪਹਿਲਾਂ ਬਦਮਾਸ਼ਾਂ ਨੇ ਕੀਤੀ ਫਾਇਰਿੰਗ
ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਭੜਕੇ ਰਾਹੁਲ ਗਾਂਧੀ, ‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ'
ਰਾਹੁਲ ਗਾਂਧੀ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।