ਰਾਸ਼ਟਰੀ
CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ
ਸਾਰੇ ਰਾਜਾਂ ਦੇ ਮੁੱਖ ਮੰਤਰੀ ( Chief Minister) ਉੱਚ ਸਿੱਖਿਆ ਪ੍ਰਾਪਤ ਹਨ
ਰਾਜਨੀਤੀ ਅਤੇ ਫਿਲਮੀ ਦੁਨੀਆ 'ਚ ਮਸ਼ਹੂਰ ਇਨ੍ਹਾਂ ਹਸਤੀਆਂ ਦਾ ਸ਼ਾਹੀ ਪਰਿਵਾਰ ਨਾਲ ਰਿਸ਼ਤਾ
ਦੇਸ਼ ਅਤੇ ਦੁਨੀਆ ਵਿੱਚ ਬਹੁਤ ਸਾਰੇ ਵਿਆਹ ਅਤੇ ਤਲਾਕ ( Marriage and divorce) ਅਜਿਹੇ ਹੋਏ ਜਿਨ੍ਹਾਂ ਨੇ ਬਹੁਤ ਸੁਰਖੀਆਂ ਬਟੋਰੀਆਂ
ਖੇਤੀ ਕਾਨੂੰਨਾਂ ਵਿਰੁੱਧ ਤਮਿਲਨਾਡੂ ਵਿਧਾਨ ਸਭਾ 'ਚ ਮਤਾ ਪਾਸ, BJP ਤੇ AIADMK ਨੇ ਕੀਤਾ ਵਿਰੋਧ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤਮਿਲਨਾਡੂ ਸਰਕਾਰ ਨੇ ਰਾਜ ਵਿਧਾਨ ਸਭਾ ਵਿਚ ਇਕ ਮਤਾ ਲਿਆਂਦਾ ਹੈ।
ਦਿਹਾੜੀ-ਮਜ਼ਦੂਰਾਂ ਬਾਰੇ ਟਿੱਪਣੀ ਕਰਨ 'ਤੇ ਕਾਂਗਰਸ ਨੇ ਮਾਇਆਵਤੀ ਨੂੰ ਮਾਫ਼ੀ ਮੰਗਣ ਲਈ ਕਿਹਾ
'ਕਾਂਗਰਸ ਦਿਹਾੜੀ 'ਤੇ ਲੋਕਾਂ ਨੂੰ ਰੈਲੀਆਂ 'ਚ ਲਿਆਉਂਦੀ ਹੈ - ਮਾਇਆਵਤੀ
ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਪੁੱਛਿਆ ਸਵਾਲ, 'ਭਾਜਪਾ ਦੀ ਆਮਦਨ 50% ਵਧੀ ਤੇ ਤੁਹਾਡੀ?'
ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਵਾਲੇ ਰਾਹੁਲ ਗਾਂਧੀ ਨੇ ਹੁਣ ਆਮਦਨ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਿਆ ਹੈ।
ਨੋਇਡਾ 'ਚ ਪੇਪਰ ਮਿੱਲ ਵਿੱਚ ਲੱਗੀ ਭਿਆਨਕ ਅੱਗ
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
‘ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਨ੍ਹਾਂ ਨੇ ਬਣਾਈ ਹੈ ਮਰਨ ਵਾਲਿਆਂ ਦੀ ਲਿਸਟ’- ਭਾਜਪਾ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਮੰਤਰੀ ਕੋਰੋਨਾ ਵਾਇਰਸ ਨੂੰ ਪੈਦਾ ਕਰਨ ਦਾ ਦੋਸ਼ ਵੀ ਰੱਬ ਉਤੇ ਲਾ ਰਹੇ ਹਨ।
ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'ਸਭ ਕੰਟਰੋਲ 'ਚ ਹੈ'
ਕੁਝ ਸਮੱਸਿਆਵਾਂ ਆਈਆਂ ਹਨ ਪਰ ਅਸੀਂ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਥਿਤੀ ਕੰਟਰੋਲ ਵਿਚ ਹਨ।
1 ਸਤੰਬਰ ਤੋਂ ਦਿੱਲੀ 'ਚ ਖੁੱਲ੍ਹਣਗੇ ਸਕੂਲ, ਕੋਚਿੰਗ ਸੈਂਟਰਾਂ ਨੂੰ ਵੀ ਮਿਲੇਗੀ ਕੰਮ ਕਰਨ ਦੀ ਮਨਜ਼ੂਰੀ
ਇਹ ਫੈਸਲਾ ਸਕੂਲ ਖੋਲ੍ਹਣ ਲਈ ਬਣਾਈ ਗਈ ਮਾਹਰ ਕਮੇਟੀ ਦੀ ਰਾਏ ਦੇ ਮੱਦੇਨਜ਼ਰ ਲਿਆ ਗਿਆ ਹੈ
ਸਿੱਧੂ ਦੇ ਬਿਆਨ 'ਤੇ ਬੋਲੇ ਹਰੀਸ਼ ਰਾਵਤ - ਪਾਰਟੀ ਸੰਵਿਧਾਨ ਦੇ ਦਾਇਰੇ 'ਚ ਫੈਸਲੇ ਲੈਣ ਲਈ ਅਜ਼ਾਦ
ਕਾਂਗਰਸ ਪ੍ਰਧਾਨ ਫੈਸਲੇ ਨਹੀਂ ਕਰੇਗਾ ਤਾਂ ਕੌਣ ਕਰੇਗਾ - ਹਰੀਸ਼ ਰਾਵਤ