ਰਾਸ਼ਟਰੀ
MHA: FCRA ਰਜਿਸਟ੍ਰੇਸ਼ਨ ਤੋਂ ਬਿਨਾਂ ਵਿਦੇਸ਼ੀ ਫੰਡ ਲਿਆ ਤਾਂ ਹੋਵੇਗੀ ਕਾਰਵਾਈ, ਗ੍ਰਹਿ ਮੰਤਰਾਲੇ ਨੇ ਸਾਰੇ NGO ਨੂੰ ਦਿੱਤੀ ਚੇਤਾਵਨੀ
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੈਧ ਰਜਿਸਟ੍ਰੇਸ਼ਨ ਤੋਂ ਬਿਨਾਂ FC ਦੀ ਕੋਈ ਵੀ ਪ੍ਰਾਪਤੀ ਜਾਂ ਵਰਤੋਂ FCRA 2010 ਦੇ ਉਪਬੰਧਾਂ ਦੀ ਉਲੰਘਣਾ ਹੈ।
Delhi Dry Day: ਵਿਧਾਨ ਸਭਾ ਚੋਣਾਂ ਕਾਰਨ ਦਿੱਲੀ ਵਿੱਚ 3 ਤੋਂ 5 ਫ਼ਰਵਰੀ ਅਤੇ 8 ਫ਼ਰਵਰੀ ਤੱਕ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ ਅਤੇ ਗਿਣਤੀ ਦੇ ਦਿਨ ਨੂੰ ਵੱਖ-ਵੱਖ ਆਬਕਾਰੀ ਲਾਇਸੈਂਸਾਂ ਲਈ ਆਬਕਾਰੀ ਨਿਯਮ-2010 ਦੇ ਤਹਿਤ 'ਡਰਾਈ ਡੇ' ਘੋਸ਼ਿਤ ਕੀਤਾ ਗਿਆ ਹੈ।
Supreme Court: ਸੁਪਰੀਮ ਕੋਰਟ ਨੇ ਐਂਟੀ ਰੈਬੀਜ਼ ਵੈਕਸੀਨ ਦੀ ਗੁਣਵੱਤਾ 'ਤੇ ਸਵਾਲ ਉਠਾਉਣ ਵਾਲੀ ਜਨਹਿੱਤ ਪਟੀਸ਼ਨ ਦਾ ਕੀਤਾ ਨਿਪਟਾਰਾ
ਇਹ ਪਟੀਸ਼ਨ ਕੁੱਤਿਆਂ ਦੁਆਰਾ ਕੱਟੇ ਗਏ ਕਈ ਲੋਕਾਂ ਅਤੇ ਐਕਸਪੋਜ਼ਰ ਤੋਂ ਬਾਅਦ ਰੋਕਥਾਮ ਦੇ ਬਾਵਜੂਦ ਰੈਬੀਜ਼ ਦਾ ਸ਼ਿਕਾਰ ਹੋਣ ਦੇ ਪਿਛੋਕੜ ਵਿੱਚ ਦਾਇਰ ਕੀਤੀ ਗਈ ਸੀ
ਆਰ.ਜੀ. ਕਰ ਜਬਰ ਜਨਾਹ ਅਤੇ ਕਤਲ ਮਾਮਲਾ ਸੁਪਰੀਮ ਕੋਰਟ ’ਚ ਪੁੱਜਾ, ਸੁਣਵਾਈ ਭਲਕੇ
ਸੂਬਾ ਸਰਕਾਰ ਨੂੰ ਅਦਾਲਤ ਦੇ ਹੁਕਮ ਵਿਰੁਧ ਅਪੀਲ ਦਾਇਰ ਕਰਨ ਦੀ ਇਜਾਜ਼ਤ ਮਿਲੀ
Delhi News : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਕੀਤਾ ਰੋਡ ਸ਼ੋਅ, ਲੋਕਾਂ ਨੂੰ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ
Delhi News : ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ, ਅਸੀਂ ਪੰਜਾਬ ਅਤੇ ਦਿੱਲੀ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕੀਤੇ - ਮਾਨ
1984 Anti-Sikh Riots: ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਵਿਰੁਧ ਕਤਲ ਕੇਸ ਦਾ ਫ਼ੈਸਲਾ ਮੁਲਤਵੀ
ਜੱਜ ਨੇ ਕਿਹਾ, ਅਗਲੀ ਤਾਰੀਖ 31 ਜਨਵਰੀ ਹੈ।
RG Kar Case: ਕੋਲਕਾਤਾ ਹਾਈਕੋਰਟ ਪਹੁੰਚਿਆ ਪੀੜਤ ਦਾ ਪਰਿਵਾਰ, ਸਜ਼ਾ ਏ ਮੌਤ ਦੀ ਕੀਤੀ ਮੰਗ
ਟ੍ਰੇਨੀ ਡਾਕਟਰ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
Supreme Court News : SC ਨੇ ਨਿਸ਼ੀਕਾਂਤ ਦੂਬੇ ਅਤੇ ਮਨੋਜ ਤਿਵਾੜੀ ਵਿਰੁੱਧ FIR ਰੱਦ ਕਰਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
Supreme Court News : ਸੰਸਦ ਮੈਂਬਰਾਂ 'ਤੇ ਦੋਸ਼ ਕਿ 2022 ’ਚ ਦੇਵਘਰ ਹਵਾਈ ਅੱਡੇ ਤੋਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਆਗਿਆ ਦੇਣ ਲਈ ਦਬਾਅ ਪਾਇਆ
Amit Shah News : ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ, ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਮਾਰੇ ਗਏ 14 ਨਕਸਲੀ : ਅਮਿਤ ਸ਼ਾਹ
Amit Shah News : ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪ੍ਰੇਸ਼ਨ ਦੀ ਸਫ਼ਲਤਾ ਦਾ ਕੀਤਾ ਟਵੀਟ
Delhi Assembly BJP Manifesto : ਅਨੁਰਾਗ ਠਾਕੁਰ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ 'ਕੇਜੀ ਤੋਂ ਪੀਜੀ' ਤੱਕ ਦਿੱਤੀ ਜਾਵੇਗੀ ਮੁਫ਼ਤ ਸਿੱਖਿਆ
Delhi Assembly BJP Manifesto : ਘਰੇਲੂ ਸਹਾਇਕਾਂ ਨੂੰ 10 ਲੱਖ ਰੁਪਏ ਦਾ ਜੀਵਨ ਬੀਮਾ ਅਤੇ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਦਿੱਤਾ ਜਾਵੇਗਾ