ਰਾਸ਼ਟਰੀ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਨੇਪਾਲ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਹੋਏ
ਸੁਪਰੀਮ ਕੋਰਟ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਰੋਕਣ ਦੀ ਪਟੀਸ਼ਨ ਨੂੰ ਨਾਂਹ ਕਿਹਾ
ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਨੂੰ ਸਬੰਧਤ ਅਧਿਕਾਰੀਆਂ ਕੋਲ ਜਾਣ ਦੀ ਆਜ਼ਾਦੀ ਦਿਤੀ।
Jammu Kashmir: ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਪਾਕਿਸਤਾਨੀ ਘੁਸਪੈਠੀਏ ਢੇਰ
ਘੁਸਪੈਠੀਏ ਦੀ ਪਛਾਣ ਅਤੇ ਉਦੇਸ਼ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਨਵਰੀ ਤੋਂ ਲੈ ਕੇ ਹੁਣ ਤਕ 682 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ : ਸਰਕਾਰ
ਜ਼ਿਆਦਾਤਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕੀਤੀ ਸੀ ਕੋਸ਼ਿਸ਼
’84 ਸਿੱਖ ਕਤਲੇਆਮ : ਜਗਦੀਸ਼ ਟਾਈਟਲਰ ਵਿਰੁਧ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਦਰਜ
ਮਨਜੀਤ ਸਿੰਘ ਜੀ.ਕੇ. 21 ਅਪ੍ਰੈਲ ਨੂੰ ਅਪਣਾ ਬਿਆਨ ਦਰਜ ਕਰਵਾਉਣਾ ਜਾਰੀ ਰਖਣਗੇ।
Earthquake Nepal : ਨੇਪਾਲ ’ਚ 5.0 ਦੀ ਤੀਬਰਤਾ ਨਾਲ ਆਇਆ ਭੂਚਾਲ
Earthquake Nepal : ਮਿਆਂਮਾਰ-ਥਾਈਲੈਂਡ ਤੋਂ ਬਾਅਦ ਹੁਣ ਨੇਪਾਲ ਦੀ ਧਰਤੀ ਕੰਬੀ
Gursharan Kaur security: ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਦੀ Z ਸ਼੍ਰੇਣੀ ਦੀ ਸੁਰੱਖਿਆ ਘਟਾਈ
Gursharan Kaur security:ਜਾਣਕਾਰੀ ਅਨੁਸਾਰ ਗੁਰਸ਼ਰਨ ਕੌਰ ਨੂੰ ਹੁਣ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ ਮਿਲੇਗੀ।
Nanded News : ਮਹਾਰਾਸ਼ਟਰ ਦੇ ਨਾਂਦੇੜ ’ਚ ਮਜ਼ਦੂਰਾਂ ਨਾਲ ਭਰਿਆ ਟਰੈਕਟਰ ਖੂਹ ਵਿੱਚ ਡਿੱਗਿਆ, 9 ਦੀ ਮੌਤ
Nanded News :15 ਸਾਲ ਦਾ ਮੁੰਡਾ ਚਲਾ ਰਿਹਾ ਸੀ ਟਰੈਕਟਰ, ਮੂੰਗਫਲੀ ਕੱਢਣ ਲਈ ਨੰਦੇੜ ਜਾ ਰਹੇ ਮਜ਼ਦੂਰ
Waqf Amendment Bill : ਕਾਂਗਰਸ ਸੰਸਦ ਮੈਂਬਰ ਮੁਹੰਮਦ ਜਾਵੇਦ ਵਕਫ਼ ਸੋਧ ਬਿੱਲ ਵਿਰੁੱਧ ਸੁਪਰੀਮ ਕੋਰਟ ਪਹੁੰਚੇ
Waqf Amendment Bill : ਹੁਣ ਇਸ ਬਿੱਲ ਨੂੰ ਕਾਨੂੰਨ ਬਣਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਦੀ ਉਡੀਕ ਹੈ।
'ਤੁਹਾਨੂੰ ਟਰੰਪ ਦੇ ਕੰਮ ਦਾ ਇੰਨਾ ਜਨੂੰਨ ਕਿਉਂ...' ਧਨਖੜ ਨੇ ਰਾਘਵ ਚੱਢਾ ਬਾਰੇ ਕਿਉਂ ਕਿਹਾ ਅਜਿਹਾ? ਵੀਡੀਓ ਦੇਖੋ
''ਮੈਨੂੰ ਹਰ ਉਸ ਚੀਜ਼ ਦਾ ਬਹੁਤ ਜਨੂੰਨ ਹਾਂ, ਜੋ ਭਾਰਤੀ ਹਿੱਤਾਂ, ਖਾਸ ਕਰਕੇ ਭਾਰਤੀ ਅਰਥਵਿਵਸਥਾ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ''