ਰਾਸ਼ਟਰੀ
Supreme Court News : ਸੀਜੇਆਈ ਪ੍ਰੋਟੋਕੋਲ ਮਾਮਲਾ: ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕੀਤੀ
Supreme Court News :CJI ਗਵਈ ਨੇ ਕਿਹਾ-ਸਸਤੀ ਪ੍ਰਸਿੱਧੀ ਲਈ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ, ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ 'ਤੇ 7000 ਰੁਪਏ ਦਾ ਲਗਾਇਆ ਜੁਰਮਾਨਾ
Delhi News : ਸੁਪਰੀਮ ਕੋਰਟ ਨੇ ਭਾਜਪਾ ਸਰਕਾਰ ਨੂੰ 'ਆਪ' ਸ਼ਾਸਨ ਦੌਰਾਨ ਕੇਂਦਰ ਤੇ ਉਪ ਰਾਜਪਾਲ ਵਿਰੁੱਧ ਕੇਸ ਵਾਪਸ ਲੈਣ ਦੀ ਦਿੱਤੀ ਇਜਾਜ਼ਤ
Delhi News : ਇੱਕ ਵਕੀਲ ਨੇ 'ਆਪ' ਸ਼ਾਸਨ ਦੌਰਾਨ ਲੱਗੇ ਵਕੀਲਾਂ ਦੀਆਂ ਬਕਾਇਆ ਫੀਸਾਂ ਦੀ ਅਦਾਇਗੀ ਦਾ ਮੁੱਦਾ ਉਠਾਇਆ
S. Jaishankar ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ
ਕਿਹਾ, ਅਤਿਵਾਦੀ ਹਮਲੇ ਹੋਏ ਤਾਂ ਭੁਗਤਣੇ ਪੈਣਗੇ ਨਤੀਜੇ
Haveri Gangrape Row: ਕਰਨਾਟਕ ’ਚ ਸਮੂਹਿਕ ਬਲਾਤਕਾਰ ਦੇ 7 ਦੋਸ਼ੀਆਂ ਨੇ ਜ਼ਮਾਨਤ ਮਿਲਣ ਮਗਰੋਂ ਰੋਡ ਸ਼ੋਅ ਕੱਢ ਕੇ ਮਨਾਇਆ ਜਸ਼ਨ
ਇਹ ਮਾਮਲਾ 16 ਮਹੀਨੇ ਪੁਰਾਣਾ ਹੈ
Delhi News : 'ਆਪ' ਨੇਤਾ ਦੀ ਪਤਨੀ ਨੇ ਵਿੱਤ ਮੰਤਰੀ ਸੀਤਾਰਮਨ ਵਿਰੁੱਧ ਮਾਣਹਾਨੀ ਦਾ ਕੇਸ ਕੀਤਾ ਦਾਇਰ
Delhi News : ਰਾਊਜ਼ ਐਵੇਨਿਊ ਕੋਰਟ ਵਲੋਂ ਵਿੱਤ ਮੰਤਰੀ ਨੂੰ ਨੋਟਿਸ ਜਾਰੀ, ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਹੋਵੇਗੀ
‘ਕ੍ਰਿਕਟ ਦੇ ਭਗਵਾਨ’ ਤੋਂ ਲੈ ਕੇ ਕਈ ਖਿਡਾਰੀ ਆਨਲਾਈਨ ਸੱਟੇਬਾਜ਼ੀ ਨੂੰ ਕਰ ਰਹੇ ਉਤਸ਼ਾਹਿਤ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
Corona Return in India News: ਦਿੱਲੀ ਐਨਸੀਆਰ ਵਿੱਚ ਕੋਵਿਡ ਦੇ 3 ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾਂ ਨੂੰ ਕੀਤਾ ਗਿਆ ਆਈਸੋਲੇਟ
Corona Return in India News: ਕੱਲ੍ਹ ਹਰਿਆਣਾ ਤੋਂ ਤਿੰਨ ਮਾਮਲੇ ਆਏ ਸਨ ਸਾਹਮਣੇ
Himachal: ਬੰਨ੍ਹ ਤੋਂ ਅਚਾਨਕ ਪਾਣੀ ਛੱਡਣ ਕਾਰਨ ਦੋ ਸੈਲਾਨੀ ਨਦੀ ’ਚ ਵਹੇ
ਇਕ ਦੀ ਲਾਸ਼ ਬਰਾਮਦ ਦੂਜੇ ਦੀ ਭਾਲ ਜਾਰੀ
Chhattisgarh Encounter: ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, 1 ਨਕਸਲੀ ਢੇਰ
ਮੁਕਾਬਲੇ ਵਾਲੀ ਥਾਂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Satya Pal Malik: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਖ਼ਿਲਾਫ਼ CBI ਨੇ ਦਾਖ਼ਲ ਕੀਤੀ ਚਾਰਜਸ਼ੀਟ
ਫਿਲਹਾਲ ਸਿਹਤ ਦੀ ਖ਼ਰਾਬੀ ਕਰ ਕੇ ਹਸਪਤਾਲ 'ਚ ਦਾਖ਼ਲ ਹਨ ਮਲਿਕ