ਰਾਸ਼ਟਰੀ
ਮੱਧ ਪ੍ਰਦੇਸ਼ : ਕਾਲਜ ’ਚ ਹੋਲੀ ਮਨਾਉਣ ਦੀ ਇਜਾਜ਼ਤ ਨਾ ਮਿਲਣ ’ਤੇ ਭੜਕੇ ਵਿਦਿਆਰਥੀ
ਪ੍ਰੋਫੈਸਰਾਂ ਨੂੰ ਬਣਾਇਆ ‘ਬੰਧਕ’
ਭਾਰਤੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਮੱਧ ਵਰਗ ਦਾ ਨਿਵੇਸ਼ ਖਾ ਗਿਆ : ਅਖਿਲੇਸ਼ ਯਾਦਵ
'‘ਡਬਲ ਇੰਜਣ’ ਸਰਕਾਰਾਂ ਨੂੰ ਪਹਿਲਾਂ ਅਪਣੇ ਨਿਵੇਸ਼ਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ'
Delhi News : ਰਾਊਜ਼ ਐਵੇਨਿਊ ਅਦਾਲਤ ਨੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ
Delhi News :ਉਨ੍ਹਾਂ ਨੂੰ ਅੰਤਰਿਮ ਸੁਰੱਖਿਆ ਦਿੱਤੀ ਗਈ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ
ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ
ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ: ਰਵਨੀਤ ਬਿੱਟੂ
Kerala Family Murder Case: ਨੌਜਵਾਨ ਨੇ ਪ੍ਰੇਮਿਕਾ ਤੇ ਅਪਣੇ ਪਰਵਾਰ ਦੇ 4 ਮੈਂਬਰਾਂ ਦਾ ਕੀਤਾ ਕਤਲ, ਮਾਂ ਗੰਭੀਰ
Kerala Family Murder Case: ਭਾਰੀ ਕਰਜ਼ੇ ’ਚ ਡੁੱਬੇ ਹੋਣ ਕਾਰਨ ਪਰਵਾਰ ਤੋਂ ਮੰਗੀ ਸੀ ਮਦਦ, ਇਨਕਾਰ ਕਰਨ ’ਤੇ ਕੀਤੀ ਵਾਰਦਾਤ
CAG Report: ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਦਾ ਹੋਇਆ ਨੁਕਸਾਨ
CAG Report: ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਮਨੀਸ਼ ਸਿਸੋਦੀਆ ਵਲੋਂ ਕੀਤਾ ਗਿਆ ਸੀ ਨਜ਼ਰਅੰਦਾਜ਼
ਦਿੱਲੀ ਸਿੱਖ ਨਸਲਕੁਸ਼ੀ ਮਾਮਲਾ: ਅਦਾਲਤ ਨੇ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਪਿਉ ਪੁੱਤਰ ਦੇ ਕਤਲ ਮਾਮਲੇ ’ਚ ਸੁਣਾਈ ਗਈ ਸਜ਼ਾ
Delhi News: ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਰੁਪਏ ਦਾ ਨੁਕਸਾਨ ਹੋਇਆ: ਕੈਗ ਰਿਪੋਰਟ
ਗੈਰ-ਅਨੁਕੂਲ ਜ਼ੋਨ ਉਹ ਖੇਤਰ ਹਨ ਜੋ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਭੂਮੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ।
Noida: ਪਿਤਾ ਦੀ ਝਿੜਕ ਤੋਂ ਤੰਗ ਆ ਕੇ 16 ਸਾਲਾ ਪੁੱਤਰ ਨੇ ਕੀਤੀ ਖ਼ੁਦਕੁਸ਼ੀ
Noida: ਪੜ੍ਹਾਈ ਨੂੰ ਲੈ ਕੇ ਝਿੜਕਣ ਤੋਂ ਬਾਅਦ ਪੱਖੇ ਨਾਲ ਲਿਆ ਫਾਹਾ
Maharashtra: ਪਾਲਘਰ ’ਚ 14 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ, ਤਿੰਨ ਗ੍ਰਿਫ਼ਤਾਰ
Maharashtra: ਮੁਲਜ਼ਮਾਂ ਨੇ ਤਿੰਨ ਲੱਖ ਦੇ ਨਕਲੀ ਨੋਟਾਂ ਦੇ ਬਦਲੇ 1 ਲੱਖ ਦੇ ਅਸਲੀ ਨੋਟ ਬਦਲਣ ਦੀ ਬਣਾਈ ਸੀ ਯੋਜਨਾ