ਰਾਸ਼ਟਰੀ
ਦਿੱਲੀ ਸਿੱਖ ਨਸਲਕੁਸ਼ੀ ਮਾਮਲਾ: ਅਦਾਲਤ ਨੇ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਪਿਉ ਪੁੱਤਰ ਦੇ ਕਤਲ ਮਾਮਲੇ ’ਚ ਸੁਣਾਈ ਗਈ ਸਜ਼ਾ
Delhi News: ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਰੁਪਏ ਦਾ ਨੁਕਸਾਨ ਹੋਇਆ: ਕੈਗ ਰਿਪੋਰਟ
ਗੈਰ-ਅਨੁਕੂਲ ਜ਼ੋਨ ਉਹ ਖੇਤਰ ਹਨ ਜੋ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਭੂਮੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ।
Noida: ਪਿਤਾ ਦੀ ਝਿੜਕ ਤੋਂ ਤੰਗ ਆ ਕੇ 16 ਸਾਲਾ ਪੁੱਤਰ ਨੇ ਕੀਤੀ ਖ਼ੁਦਕੁਸ਼ੀ
Noida: ਪੜ੍ਹਾਈ ਨੂੰ ਲੈ ਕੇ ਝਿੜਕਣ ਤੋਂ ਬਾਅਦ ਪੱਖੇ ਨਾਲ ਲਿਆ ਫਾਹਾ
Maharashtra: ਪਾਲਘਰ ’ਚ 14 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ, ਤਿੰਨ ਗ੍ਰਿਫ਼ਤਾਰ
Maharashtra: ਮੁਲਜ਼ਮਾਂ ਨੇ ਤਿੰਨ ਲੱਖ ਦੇ ਨਕਲੀ ਨੋਟਾਂ ਦੇ ਬਦਲੇ 1 ਲੱਖ ਦੇ ਅਸਲੀ ਨੋਟ ਬਦਲਣ ਦੀ ਬਣਾਈ ਸੀ ਯੋਜਨਾ
MP News: ਕਾਲਜ ’ਚ ਹੋਲੀ ਪ੍ਰੋਗਰਾਮ ਦੀ ਇਜਾਜ਼ਤ ਨਾ ਮਿਲਣ ’ਤੇ ਪ੍ਰੋਫ਼ੈਸਰਾਂ ਨੂੰ ਬਣਾਇਆ ‘ਬੰਧਕ’
MP News: ਵਿਦਿਆਰਥੀ ਨੇਤਾਵਾਂ ਨੇ ਕੀਤੀ ਨਾਹਰੇਬਾਜ਼ੀ, ਪ੍ਰਸ਼ਾਸਨ ਨੇ ਦਿਤੇ ਜਾਂਚ ਦੇ ਹੁਕਮ
Ranjana Nachiyar: ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਤਿੰਨ ਭਾਸ਼ਾ ਨੀਤੀ 'ਤੇ ਨਾਰਾਜ਼ਗੀ ਪ੍ਰਗਟਾਈ
ਤਾਮਿਲਨਾਡੂ ਰਾਜ ਦੀ ਅਣਦੇਖੀ ਤੋਂ ਵੀ ਨਾਰਾਜ਼
Land for job Scam: ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਪ੍ਰਵਾਰਕ ਮੈਂਬਰਾਂ ਸਮੇਤ ਤਲਬ ਕੀਤਾ
Land for job Scam: 11 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਦਿਤਾ ਹੁਕਮ
‘ਬੱਚਾ ਸਮਰੱਥ ਗਵਾਹ ਹੈ’, ਸਬੂਤਾਂ ਨੂੰ ਸਿੱਧੇ ਤੌਰ ’ਤੇ ਰੱਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਬਾਲ ਗਵਾਹ ਅਵਨੀਸ਼ ਪਾਠਕ ਦੀ ਗਵਾਹੀ ’ਤੇ ਕਾਨੂੰਨ ਦਾ ਸਾਰ ਪੇਸ਼ ਕੀਤਾ
ਨੌਕਰੀ ਲਈ ਜ਼ਮੀਨ 'ਘਪਲਾ': ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ, ਉਨ੍ਹਾਂ ਦੇ ਪੁੱਤਰ ਅਤੇ ਧੀ ਨੂੰ ਭੇਜੇ ਸੰਮਨ
ਸਾਬਕਾ ਡਿਪਟੀ ਸਪੀਕਰ ਤੇਜਸਵੀ ਯਾਦਵ ਨੂੰ ਸੰਮਨ ਜਾਰੀ
AAP ਵਿਧਾਇਕ ਆਤਿਸ਼ੀ ਨੂੰ ਅੱਜ ਪੂਰੇ ਦਿਨ ਲਈ ਵਿਧਾਨ ਸਭਾ 'ਚੋਂ ਕੀਤਾ ਸਸਪੈਂਡ
AAP ਵਿਧਾਇਕਾਂ ਨੇ ਸਦਨ ਦੇ ਬਾਹਰ ਲਗਾਇਆ ਧਰਨਾ