ਰਾਸ਼ਟਰੀ
ਦਿੱਲੀ ਕੈਬਨਿਟ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
ਪਹਿਲੇ ਵਿਧਾਨ ਸਭਾ ਸੈਸ਼ਨ 'ਚ ਪੇਸ਼ ਹੋਵੇਗਾ CAG ਰਿਪੋਰਟ
Delhi News : ਮੁੱਖ ਮੰਤਰੀ ਰੇਖਾ ਗੁਪਤਾ ਦੇ ਸਹੁੰ ਚੁੱਕਣ ਮਗਰੋਂ ‘ਆਪ’ ਵਿਧਾਇਕ ਆਤਿਸ਼ੀ ਦਾ ਵੱਡਾ ਬਿਆਨ
Delhi News : ਕਿਹਾ - ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਮਹਿਲਾਵਾਂ ਲਈ ਕੀਤਾ ਵਾਅਦਾ ਕਰੇ ਪੂਰਾ
IPC ਦੀ ਧਾਰਾ 498ਏ ਤਹਿਤ ਦਾਜ ਦੀ ਮੰਗ ਜ਼ਰੂਰੀ ਨਹੀਂ, ਪਤਨੀ ਨਾਲ ਸਰੀਰਕ ਜਾਂ ਮਾਨਸਿਕ ਜ਼ੁਲਮ ਕਰਨਾ ਵੀ ਅਪਰਾਧ : ਸੁਪਰੀਮ ਕੋਰਟ
ਦਾਜ ਦੀ ਮੰਗ ਦੀ ਅਣਹੋਂਦ ਵਿੱਚ ਮਾਨਸਿਕ ਜਾਂ ਸਰੀਰਕ ਤਸ਼ੱਦਦ ਦੇ ਮਾਮਲਿਆਂ ਵਿੱਚ ਇਸ ਧਾਰਾ ਦੀ ਵਰਤੋਂ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ
ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ’ਚ ਚੁੱਕੀ ਕੈਬਨਿਟ ਮੰਤਰੀ ਵਜੋਂ ਸਹੁੰ
ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਨਵੀਂ ਕੈਬਨਿਟ 'ਚ ਬਣੇ ਮੰਤਰੀ
ਪਰਵੇਸ਼ ਵਰਮਾ (ਉਪ ਮੁੱਖ ਮੰਤਰੀ) - ਸਿੱਖਿਆ, ਲੋਕ ਨਿਰਮਾਣ ਵਿਭਾਗ, ਆਵਾਜਾਈ
Delhi News : ਦਿੱਲੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ NDA ਦੇ ਮੁੱਖ ਮੰਤਰੀਆਂ ਦੀ ਹੋਈ ਵੱਡੀ ਮੀਟਿੰਗ
Delhi News : ਪੀਐਮ ਮੋਦੀ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਸ਼ਾਸਿਤ ਪਾਰਟੀ ਦਾ ਕੀਤਾ ਉਦਘਾਟਨ
Rekha Gupta: ਸਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ 'ਚ ਸੀਐੱਮ ਰੇਖਾ ਗੁਪਤਾ, ਯਮੁਨਾ ਦੀ ਸਫ਼ਾਈ 'ਤੇ ਲਿਆ ਵੱਡਾ ਫ਼ੈਸਲਾ
ਸੀਵਰੇਜ ਟ੍ਰੀਟਮੈਂਟ ਸਮਰੱਥਾ ਨੂੰ ਵਧਾਉਣ ਅਤੇ ਹੋਰ ਮਹੱਤਵਪੂਰਨ ਉਪਾਵਾਂ 'ਤੇ ਕੇਂਦ੍ਰਤ
Assam News : ਅਸਾਮ ਗੈਰ-ਕਾਨੂੰਨੀ ਖਾਨ ਹਾਦਸਾ, 44 ਦਿਨ ਬਾਅਦ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ
Assam News : ਮਜ਼ਦੂਰਾਂ ਦੀ ਪਛਾਣ ਲਈ ਕਰਵਾਇਆ ਜਾਵੇਗਾ ਡੀਐਨਏ ਟੈਸਟ
Digital India Bill: ਕੇਂਦਰ ਸਰਕਾਰ ਨੇ OTT ਪਲੈਟਫਾਰਮਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ
'ਅਸ਼ਲੀਲ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ'
Supreme Court News : ਸੁਪਰੀਮ ਕੋਰਟ ਨੇ ਲੋਕਪਾਲ ਦੇ ਹੁਕਮ 'ਤੇ ਲਗਾਈ ਰੋਕ, ਹਾਈ ਕੋਰਟ ਦੇ ਜੱਜਾਂ ਦੀ ਜਾਂਚ ਤੋਂ ਕੀਤਾ ਬੇਦਖ਼ਲ
Supreme Court News : ਅਦਾਲਤ ਨੇ ਕਿਹਾ- ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ, ਮਾਮਲਾ ਹਾਈ ਕੋਰਟ ਦੇ ਜੱਜਾਂ ਨਾਲ ਸਬੰਧਤ ਹੈ