ਰਾਸ਼ਟਰੀ
Hyderabad News : ਮਿਸ ਵਰਲਡ ਮੁਕਾਬਲਾ : ਤੇਲੰਗਾਨਾ ਸਕੱਤਰੇਤ ਨੇੜੇ ਲੱਗੇ ਇਜ਼ਰਾਈਲੀ ਝੰਡੇ ਨੂੰ ਹਟਾਉਣ ’ਤੇ ਇਕ ਗ੍ਰਿਫਤਾਰ
Hyderabad News : ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ
UP News : ਪ੍ਰਯਾਗਰਾਜ ਵਿੱਚ ਅਧਿਆਪਕ ਨੇ ਬੱਚੇ ਨੂੰ ਮਾਰਿਆ ਥੱਪੜ, ਮੌਤ
UP News : ਭਰਾ ਨੇ ਕਿਹਾ- ਉਹ ਜ਼ਮੀਨ 'ਤੇ ਡਿੱਗ ਪਿਆ, 10 ਮਿੰਟ ਤੱਕ ਤੜਫਦਾ ਰਿਹਾ, ਪਾਣੀ ਮੰਗਦੇ ਮੰਗਦੇ ਮਰ ਗਿਆ
Insta ’ਤੇ Reels ਪਾਉਣ ਕਾਰਨ ਔਰਤ ਨੂੰ ਗੁਆਉਣੀ ਪਈ ਜਾਨ
ਪਤੀ ਨੇ ਪਤਨੀ ਨੂੰ ਮਾਰ ਕੇ ਜ਼ਮੀਨ ’ਚ ਦੱਬਿਆ
Kedarnath Helicopter Crash: ਲੈਂਡਿੰਗ ਦੌਰਾਨ ਹੈਲੀਕਾਪਟਰ ਐਂਬੂਲੈਂਸ ਹਾਦਸਾਗ੍ਰਸਤ, ਰਿਸ਼ੀਕੇਸ਼ ਤੋਂ ਮਰੀਜ਼ ਨੂੰ ਲੈਣ ਲਈ ਆ ਰਹੀ ਸੀ
Kedarnath Helicopter Crash: ਪਾਇਲਟ ਸੁਰੱਖਿਅਤ
Madhya Pradesh News: ਮੰਗੀ ਸੀ ਦੰਦਾਂ ਦੇ ਦਰਦ ਦੀ ਦਵਾਈ, ਦੁਕਾਨਦਾਰ ਨੇ ਦੇ ਦਿਤੀ ਸਲਫ਼ਾਸ ਦੀ ਗੋਲੀ
Madhya Pradesh News: ਖਾਂਦੇ ਹੀ ਹੋਈ ਔਰਤ ਦੀ ਮੌਤ, ਪੁਲਿਸ ਨੇ ਮੈਡੀਕਲ ਸਟੋਰ ਨੂੰ ਕੀਤਾ ਸੀਲ
Nuh News : ਨੂਹ ’ਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 23 ਬੰਗਲਾਦੇਸ਼ੀ ਗ੍ਰਿਫ਼ਤਾਰ
Nuh News : ਗ਼ੈਰ ਕਾਨੂੰਨੀ ਤੌਰ ’ਤੇ ਪਿੰਡ ਬਾਜੜਕਾ ’ਚ ਬਿਹਾਰੀ ਇੱਟਾਂ ਦੇ ਭੱਠੇ 'ਤੇ ਰਹਿ ਰਹੇ ਸਨ
Ranbir Canal: ਹੁਣ ਚਨਾਬ ’ਚੋਂ ਨਿਕਲਦੀ ਰਣਬੀਰ ਨਹਿਰ ਦਾ ਹੋਵੇਗਾ ਵਿਸਥਾਰ
Ranbir Canal: ਸਿੰਧੂ ਜਲ ਸੰਧੀ ਮੁਅੱਤਲ ਹੋਣ ਤੋਂ ਬਾਅਦ ਕੇਂਦਰ ਨੇ ਬਣਾਈ ਯੋਜਨਾ
Shashi Tharoor: ਮੈਂ ਹਮੇਸ਼ਾ ਰਾਸ਼ਟਰੀ ਹਿੱਤ ਦੀ ਸੇਵਾ ਲਈ ਹਾਜ਼ਰ ਹਾਂ: ਥਰੂਰ
ਉਨ੍ਹਾਂ ਕਿਹਾ, "ਜਦੋਂ ਵੀ ਇਹ ਰਾਸ਼ਟਰੀ ਹਿੱਤ ਦਾ ਮਾਮਲਾ ਹੋਵੇਗਾ ਅਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇਗੀ, ਮੈਂ ਉਪਲਬਧ ਹੋਵਾਂਗਾ। ਜੈ ਹਿੰਦ।"
Uttarakhand: ਅਧਿਕਾਰੀ ਦਾ ਅਜੀਬ ਹੁਕਮ; ਸਰਵਿਸ ਬੁੱਕ ਲੱਭਣ ਲਈ ਭਗਵਾਨ ਨੂੰ ਦੋ ਮੁੱਠੀ ਚੌਲ ਚੜ੍ਹਾਉਣ ਕਰਮਚਾਰੀ
Uttarakhand: ਵਿਭਾਗ ਨੇ ਨੋਟਿਸ ਭੇਜ ਕੇ ਤਿੰਨ ਦਿਨਾਂ ’ਚ ਮੰਗਿਆ ਸਪੱਸ਼ਟੀਕਰਨ
Odisha News: ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ, 6 ਦੀ ਹਾਲਤ ਗੰਭੀਰ
ਅਸਮਾਨੀ ਬਿਜਲੀ ਨੇ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਬਣਾਇਆ ਨਿਸ਼ਾਨਾ