ਰਾਸ਼ਟਰੀ
ED ਦਾ ਸਿੱਕਮ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਵਿਰੁਧ ਵੱਡਾ ਐਕਸ਼ਨ
ED News : 65 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਦਿੱਲੀ ’ਚ IFS ਅਧਿਕਾਰੀ ਨੇ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਅਧਿਕਾਰੀਆਂ ਨੇ ਜਾਂਚ ਕੀਤੀ ਸ਼ੁਰੂ
Uttar Pradesh Murder : ਗੁਆਂਢੀਆਂ ਦੇ ਘਰ ਖੇਡਣ ਗਈ ਮਾਸੂਮ ਬੱਚੀ, ਪਿਤਾ ਨੇ ਉਤਾਰਿਆ ਮੌਤ ਦੇ ਘਾਟ
Uttar Pradesh Murder : ਗਲਾ ਦਬਾ ਕੇ ਕੀਤੀ ਹੱਤਿਆ, ਖ਼ੁਦ ਥਾਣੇ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਕਰਵਾਈ ਦਰਜ
Bihar News: ਔਰਤ ਨਾਲ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ, ਪੈਰਾਂ ਦੀਆਂ ਦੋਵੇਂ ਤਲੀਆਂ 'ਚ ਠੋਕੀਆਂ ਮੇਖਾਂ, ਫਿਰ ਖੇਤਾਂ ਵਿਚ ਸੁੱਟੀ ਲਾਸ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Manmohan Singh Memorial: ਕਿੱਥੇ ਬਣੇਗੀ ਸਾਬਕਾ PM ਮਨਮੋਹਨ ਸਿੰਘ ਦੀ ਯਾਦਗਾਰ?, ਜਗ੍ਹਾ ਕੀਤੀ ਗਈ ਫ਼ਾਈਨਲ
ਪਰਿਵਾਰ ਨੇ ਵੀ ਦਿੱਤੀ ਮਨਜ਼ੂਰੀ
Weather News: ਪਹਾੜਾਂ 'ਚ ਬਰਫ਼ਬਾਰੀ, ਮੈਦਾਨੀ ਇਲਾਕਿਆਂ 'ਚ ਠੰਢੀਆਂ ਹਵਾਵਾਂ ਵਧੀਆਂ, ਪੰਜਾਬ ਸਮੇਤ ਦਿੱਲੀ-ਯੂਪੀ 'ਚ ਡਿੱਗਿਆ ਪਾਰਾ
ਮੌਸਮ ਵਿਭਾਗ ਅਨੁਸਾਰ ਠੰਢੀਆਂ ਹਵਾਵਾਂ ਦਾ ਪ੍ਰਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ
Cheque Bounce Case: ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਭਰਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ?
ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ
ਤੁਹਾਨੂੰ ਕੌਣ ਰੋਕ ਰਿਹਾ ਹੈ, ਜੇ ਤੁਸੀਂ POK ਵਾਪਸ ਲੈ ਸਕਦੇ ਹੋ ਤਾਂ ਲੈ ਲਓ, ਪਰ ਚੀਨ.. CM ਅਬਦੁੱਲਾ ਨੇ ਜੈਸ਼ੰਕਰ ਦੇ ਬਿਆਨ 'ਤੇ ਕੱਸਿਆ ਤੰਜ਼
ਉਸ ਨੇ ਚੁਣੌਤੀ ਦਿਤੀ ਅਤੇ ਕਿਹਾ ਕਿ ਜੇ ਤੁਸੀਂ ਇਸਨੂੰ ਵਾਪਸ ਲੈ ਸਕਦੇ ਹੋ, ਤਾਂ ਇਸਨੂੰ ਲੈ ਲਓ।
Madhya Pradesh: ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਕੋਲਾ ਖਾਣ ਢਹਿਣ ਕਾਰਨ ਤਿੰਨ ਲੋਕਾਂ ਦੀ ਮੌਤ
ਮ੍ਰਿਤਕਾਂ ਵਿੱਚੋਂ ਦੋ ਸਥਾਨਕ ਨਿਵਾਸੀ ਸਨ, ਜਦੋਂ ਕਿ ਤੀਜਾ ਛੱਤੀਸਗੜ੍ਹ ਦੇ ਕਵਾਰਧਾ ਦਾ ਨਿਵਾਸੀ ਸੀ।
Britannia Industries CEO resigns: ਬ੍ਰਿਟਾਨੀਆ ਇੰਡਸਟਰੀਜ਼ ਦੇ ਸੀਈਓ ਰਜਨੀਤ ਸਿੰਘ ਕੋਹਲੀ ਨੇ ਦਿਤਾ ਅਸਤੀਫ਼ਾ
ਉਨ੍ਹਾਂ ਨੇ ਬ੍ਰਿਟਾਨੀਆ ਤੋਂ ਬਾਹਰ ਮੌਕੇ ਲੱਭਣ ਲਈ ਅਸਤੀਫ਼ਾ ਦਿਤਾ ਹੈ।