ਰਾਸ਼ਟਰੀ
CBI Raid: ਰਿਸ਼ਵਤ ਲੈਂਦਿਆਂ DUSIB ਅਧਿਕਾਰੀ ਨੂੰ CBI ਨੇ ਕੀਤਾ ਗ੍ਰਿਫ਼ਤਾਰ, ਤਲਾਸ਼ੀ ਦੌਰਾਨ ਮਿਲਿਆਂ ਨੌਟਾਂ ਦਾ ਪਹਾੜ
CBI Raid: ਮੁਲਜ਼ਮ ਵਿਜੇ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਮਿਲੇ 3.79 ਕਰੋੜ ਰੁਪਏ ਨਕਦੀ ਤੇ ਜਾਇਦਾਦ ਦੇ ਦਸਤਾਵੇਜ਼
Gujarat News: 15 ਸਾਲ ਪੁਰਾਣੀ ਕਾਰ ਨੂੰ ਫੁੱਲਾਂ ਨਾਲ ਸਜਾਇਆ, ਫਿਰ ਜ਼ਮੀਨ ’ਚ ਦਿੱਤਾ ਦਫ਼ਨਾ, ਜਾਣੋ ਪੂਰਾ ਮਾਮਲਾ
Gujarat News: ਅੱਜ 15 ਸਾਲਾਂ ਬਾਅਦ ਉਸ ਕੋਲ ਔਡੀ ਕਾਰ ਹੈ ਅਤੇ ਉਸ ਦੀ ਆਰਥਿਕ ਸਥਿਤੀ ਵੀ ਬਹੁਤ ਵਧੀਆ ਹੈ।
Supreme Court: ਭਾਰਤ ਮਾਲਾ ਪ੍ਰਾਜੈਕਟ: ਸੁਪਰੀਮ ਕੋਰਟ ਨੇ ਮੋਗਾ ਵਿਚ ਜ਼ਮੀਨ ਐਕੁਆਇਰ ਕਰਨ ਉਤੇ ਲਗਾਈ ਰੋਕ
Supreme Court: ਅਦਾਲਤ ਨੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਲਈ ਆਖਿਆ ਹੈ
ਗੁਜਰਾਤੀ ਕਿਸਾਨ ਦਾ ਕਾਰ ਨਾਲ ਅਨੋਖਾ ਰਿਸ਼ਤਾ, ‘ਲੱਕੀ’ ਕਾਰ ਨੂੰ ਕਬਾੜ ’ਚ ਦੇਣ ਦੀ ਬਜਾਏ ‘ਦਫਨਾਇਆ’
ਮਾਲਕ ਨੇ ਸਾਰੀਆਂ ਰਸਮਾਂ ਨਾਲ ਕਿਹਾ ਕਾਰ ਨੂੰ ਅਲਵਿਦਾ, 4 ਲੱਖ ਰੁਪਏ ਖਰਚ ਕੀਤੇ
ਦਿਵਿਆਂਗ ਵਿਅਕਤੀਆਂ ਲਈ ਲਾਜ਼ਮੀ ਪਹੁੰਚਯੋਗਤਾ ਮਾਪਦੰਡ ਨਿਰਧਾਰਤ ਕੀਤੇ ਜਾਣ : ਸੁਪਰੀਮ ਕੋਰਟ
ਹੈਦਰਾਬਾਦ ਦੀ ਨਲਸਰ ਲਾਅ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਏਬਿਲਿਟੀ ਸਟੱਡੀਜ਼ ਨੂੰ ਨਵੇਂ ਮਾਪਦੰਡਾਂ ਨੂੰ ਵਿਕਸਤ ਕਰਨ ’ਚ ਸਰਕਾਰ ਦੀ ਮਦਦ ਕਰਨ ਦਾ ਕੰਮ ਸੌਂਪਿਆ ਗਿਆ
ਮਨੀਪੁਰ : ਜਿਰੀਬਾਮ ’ਚ 6 ਘਰ ਸਾੜੇ ਗਏ, ਪਿੰਡ ਵਾਸੀਆਂ ’ਤੇ ਹਮਲਾ
ਹਮਲੇ ਦੌਰਾਨ ਬਹੁਤ ਸਾਰੇ ਪਿੰਡ ਵਾਸੀ ਭੱਜਣ ’ਚ ਕਾਮਯਾਬ ਹੋ ਗਏ
ਜੰਮੂ-ਕਸ਼ਮੀਰ : ਦੋ ਪਿੰਡ ਗਾਰਡਾਂ ਦੇ ਕਤਲ ਵਿਰੁਧ ਕਿਸ਼ਤਵਾੜ ਰਿਹਾ ਬੰਦ, ਭਾਰੀ ਵਿਰੋਧ ਪ੍ਰਦਰਸ਼ਨ, ਅਤਿਵਾਦੀਆਂ ਦੀ ਭਾਲ ਮੁਹਿੰਮ ਜਾਰੀ
ਪਸ਼ੂ ਚਰਾਉਂਦੇ ਲਾਪਤਾ ਹੋ ਗਏ ਸਨ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ, ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਲਾਸ਼ਾਂ ਦੀਆਂ ਤਸਵੀਰਾਂ
ਭਾਜਪਾ ਨੇ ਮਨੀਪੁਰ ਨੂੰ ਸਾੜਿਆ, ਦੇਸ਼ ਭਰ ਦੇ ਲੋਕਾਂ ਨੂੰ ਧਾਰਮਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ: ਰਾਹੁਲ ਗਾਂਧੀ
ਕਿਹਾ, ਭਾਜਪਾ ਆਦਿਵਾਸੀਆਂ ਤੋਂ ਪਾਣੀ, ਜੰਗਲ, ਜ਼ਮੀਨ ਖੋਹਣਾ ਚਾਹੁੰਦੀ ਹੈ
1984 ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ
ਸ਼ਿਕਾਇਤਕਰਤਾ ਦੇ ਵਕੀਲ ਨੂੰ ਦੋ ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਦਾਇਰ ਕਰਨ ਦਾ ਹੁਕਮ ਦਿਤਾ
CJI Chandrachud Retirement News : ਮੈਂ ਕੱਲ੍ਹ ਤੋਂ ਇਨਸਾਫ਼ ਨਹੀਂ ਦੇ ਸਕਾਂਗਾ, ਪਰ ਮੈਂ ਸੰਤੁਸ਼ਟ ਹਾਂ' : CJI ਚੰਦਰਚੂੜ
ਸੇਵਾਮੁਕਤੀ ’ਤੇ ਕਿਹਾ, "ਮੈਂ ਕੱਲ੍ਹ ਤੋਂ ਇਨਸਾਫ਼ ਨਹੀਂ ਕਰ ਸਕਾਂਗਾ, ਪਰ ਮੈਂ ਸੰਤੁਸ਼ਟ ਹਾਂ।"