ਰਾਸ਼ਟਰੀ
Delhi News : ਟਰੰਪ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਜਲਦੀ ਜਾਣਗੇ ਅਮਰੀਕਾ
Delhi News : ਮੋਦੀ ਦੇ ਅਮਰੀਕਾ ਦੇ ਸ਼ੁਰੂਆਤੀ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ
''ਬੇਚਾਰੀ ਬੋਲ ਵੀ ਨਹੀਂ ਪਾ ਰਹੀ ਸੀ'', ਰਾਸ਼ਟਰਪਤੀ ਦੇ ਸੰਬੋਧਨ 'ਤੇ ਟਿੱਪਣੀ ਕਰਨ ਤੋਂ ਬਾਅਦ ਘਿਰੇ ਸੋਨੀਆ ਗਾਂਧੀ
ਭਾਜਪਾ ਨੇ ਸੋਨੀਆ ਗਾਂਧੀ ਦੀ ਟਿੱਪਣੀ ਨੂੰ ਰਾਸ਼ਟਰਪਤੀ ਦਾ ਅਪਮਾਨ ਕਰਾਰ ਦਿੱਤਾ ਹੈ
ਦਿੱਲੀ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਵੱਡਾ ਝਟਕਾ, ਵਿਧਾਇਕ ਨਰੇਸ਼ ਯਾਦਵ ਨੇ ਛੱਡੀ ਪਾਰਟੀ
ਅਸਤੀਫ਼ੇ ’ਚ ਲਿਖਿਆ, ‘‘ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਬਿਲਕੁਲ ਵੀ ਘੱਟ ਨਹੀਂ ਕਰ ਸਕੀ ਬਲਕਿ ਖ਼ੁਦ ਹੀ ਭ੍ਰਿਸ਼ਟਾਚਾਰ ਦੀ ਦਲਦਲ ’ਚ ਫੱਸ ਚੁਕੀ ਹੈ।’’
Supreme Court News : ਪਾਸਪੋਰਟ ਅਦਾਲਤ ਦੀ ਹਿਰਾਸਤ ’ਚ ਹੋਣ ਦੇ ਬਾਵਜੂਦ ਭਾਰਤ ਤੋਂ ਭੱਜ ਗਿਆ ਵਿਅਕਤੀ, ਗ੍ਰਿਫ਼ਤਾਰੀ ਵਾਰੰਟ ਜਾਰੀ
Supreme Court News : ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ- ਉਹ ਕਿਵੇਂ ਭੱਜ ਗਿਆ
Delhi News : ਵਿਕਸਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ 8% ਸਾਲਾਨਾ ਵਿਕਾਸ ਦਰ ਦੀ ਲੋੜ ਹੈ : ਆਰਥਿਕ ਸਰਵੇਖਣ
Delhi News : ਭਾਰਤ ਨੂੰ ਵਿਕਸਤ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਜਾਂ ਦੋ ਦਹਾਕਿਆਂ ਲਈ ਲਗਭਗ 8 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰਨ ਦੀ ਜ਼ਰੂਰਤ
ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਕੀਤਾ ਬਰਖਾਸਤ, ਹੁਣ ਕਿੰਨਰ ਅਖਾੜੇ ਵਿੱਚ ਬਗਾਵਤ, ਲਿਆ ਇਹ ਵੱਡਾ ਫੈਸਲਾ
ਕੁਝ ਦਿਨ ਪਹਿਲਾ ਕੁਲਕਰਨੀ ਨੇ ਲਿਆ ਸੀ ਸੰਨਿਆਸ
Delhi News : 1984 ਸਿੱਖ ਨਸਲਕੁਸ਼ੀ ਮਾਮਲਾ : ਦਿੱਲੀ ਰਾਊਜ਼ ਐਵਨਿਊ ਕੋਰਟ 'ਚ ਹੋਈ ਸੁਣਵਾਈ, ਸੱਜਣ ਕੁਮਾਰ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
Delhi News : ਸੱਜਣ ਕੁਮਾਰ 'ਤੇ ਲੱਗੇ ਸੀ ਕਤਲ ਦੇ ਇਲਜ਼ਾਮ, 7 ਫ਼ਰਵਰੀ ਨੂੰ ਕੋਰਟ ਸੁਣਾਏਗੀ ਫ਼ੈਸਲਾ
GBS virus: ਜੀਬੀਐਸ ਵਾਇਰਸ ਨਾਲ ਪੁਣੇ ’ਚ ਹੋਈ ਇਕ ਹੋਰ ਮੌਤ
GBS virus: ਜੀਬੀਐਸ ਵਾਇਰਸ ਨਾਲ ਹੁਣ ਤਕ ਤਿੰਨ ਲੋਕਾਂ ਦੀ ਗਈ ਜਾਨ
Budget 2025: ਵਿੱਤ ਮੰਤਰੀ ਨੇ ਸੰਸਦ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਕੀਤੀ ਪੇਸ਼
ਦੇਸ਼ ਵਿੱਚ ਪਹਿਲੀ ਆਰਥਿਕ ਸਮੀਖਿਆ 1950-51 ਵਿੱਚ ਪੇਸ਼ ਕੀਤੀ ਗਈ ਸੀ
Panchkula News: ਅੱਜ ਸੰਗਠਿਤ ਅਪਰਾਧ, ਨਸ਼ਿਆਂ ਅਤੇ ਅੱਤਵਾਦ ਨਾਲ ਨਜਿੱਠਣ ਲਈ ਬਣਾਈ ਜਾਵੇਗੀ ਰਣਨੀਤੀ
ਇਸ ਮੀਟਿੰਗ ਵਿੱਚ 7ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲਾਂ ਸਮੇਤ NIA ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ