ਰਾਸ਼ਟਰੀ
ਪੀ.ਜੀ. ਮੈਡੀਕਲ ਕੋਰਸਾਂ ’ਚ ਸੂਬਿਆਂ ਵਲੋਂ ਨਿਵਾਸ ਅਧਾਰਤ ਰਾਖਵਾਂਕਰਨ ਦੇਣਾ ਗੈਰ-ਸੰਵਿਧਾਨਕ : ਸੁਪਰੀਮ ਕੋਰਟ
ਕਿਹਾ, ਜੇਕਰ ਇਸ ਤਰ੍ਹਾਂ ਦੇ ਰਾਖਵੇਂਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ ਤਾਂ ਇਹ ਬਹੁਤ ਸਾਰੇ ਵਿਦਿਆਰਥੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ
ਦੋ ਹਿੰਦੂਆਂ ਦਾ ਵਿਆਹ ਪਵਿੱਤਰ ਬੰਧਨ ਹੈ, ਇਕ ਸਾਲ ’ਚ ਨਹੀਂ ਤੋੜਿਆ ਜਾ ਸਕਦਾ : ਇਲਾਹਾਬਾਦ ਹਾਈ ਕੋਰਟ
ਭਾਰਤੀ ਦੰਡਾਵਲੀ ਦੀ ਧਾਰਾ 14 ਤਲਾਕ ਪਟੀਸ਼ਨ ਦਾਇਰ ਕਰਨ ਲਈ ਵਿਆਹ ਦੀ ਮਿਤੀ ਤੋਂ ਇਕ ਸਾਲ ਦੀ ਸਮਾਂ ਸੀਮਾ ਨਿਰਧਾਰਤ ਕਰਦੀ ਹੈ
ਬਾਬਾ ਸਿੱਦੀਕੀ ਕਤਲ ਕੇਸ : ਅਨਮੋਲ ਬਿਸ਼ਨੋਈ ਤੇ ਦੋ ਹੋਰਾਂ ਵਿਰੁਧ ਗੈਰ ਜ਼ਮਾਨਤੀ ਵਾਰੰਟ ਜਾਰੀ
ਅਦਾਲਤ ਅਮਰੀਕਾ ’ਚ ਸਮਰੱਥ ਅਥਾਰਟੀ ਕੋਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਬੇਨਤੀ ਪਹਿਲਾਂ ਹੀ ਕਰ ਚੁਕੀ ਹੈ
ਮੋਦੀ ਅਤੇ ਕੇਜਰੀਵਾਲ ਇਕੋ ਸਿੱਕੇ ਦੇ ਦੋ ਪਹਿਲੂ ਹਨ: ਖੜਗੇ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ
ਗਾਜ਼ਾ 'ਚ ਕੰਡੋਮ ਵੰਡਣ ਲਈ ਬਾਈਡਨ ਸਰਕਾਰ ਨੇ ਦਿੱਤੇ ਸਨ 50 ਮਿਲੀਅਨ ਡਾਲਰ
ਰਿਪੋਰਟਾਂ ਹਨ ਕਿ ਹਮਾਸ ਗਾਜ਼ਾ ਵਿੱਚ ਕੰਡੋਮ ਨੂੰ ਹਥਿਆਰਾਂ ਵਜੋਂ ਵਰਤ ਰਿਹਾ ਹੈ। ਇਨ੍ਹਾਂ ਕੰਡੋਮਾਂ ਨੂੰ ਗੁਬਾਰਿਆਂ ਵਾਂਗ ਗੈਸ ਨਾਲ ਭਰ ਕੇ ਇਜ਼ਰਾਈਲ ਵੱਲ ਛੱਡਿਆ ਜਾ ਰਿਹਾ ਹੈ।
ਭਖਿਆ ਡਾ ਬੀ.ਆਰ. ਅੰਬੇਡਕਰ ਮੂਰਤੀ ਦਾ ਵਿਵਾਦ, ਕੇਂਦਰੀ ਮੰਤਰੀ ਪਹੁੰਚੇ ਅੰਮ੍ਰਿਤਸਰ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅੰਮ੍ਰਿਤਸਰ ਪਹੁੰਚੇ
Delhi News : ਦਿੱਲੀ ਦੇ ਘਾਟ 'ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਯਮੁਨਾ ਦਾ ਪੀਤਾ ਪਾਣੀ
Delhi News : ਸੀਐਮ ਆਤਿਸ਼ੀ ਨੇ ਉਨ੍ਹਾਂ ਨੂੰ ਆਪਣੇ ਨਾਲ ਜਾਣ ਦੀ ਦਿੱਤੀ ਸੀ ਚੁਣੌਤੀ
ਪੀਐਮ ਮੋਦੀ ਨੇ ਮੰਚ 'ਤੇ ਤਿੰਨ ਵਾਰ ਭਾਜਪਾ ਉਮੀਦਵਾਰ ਦੇ ਛੂਹੇ ਪੈਰ
ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ
ਮਹਾਂਕੁੰਭ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਤੁਰੰਤ ਫ਼ੌਜ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ... ਅਖਿਲੇਸ਼ ਯਾਦਵ ਨੇ ਯੋਗੀ ਤੋਂ ਮੰਗਿਆ ਅਸਤੀਫ਼ਾ
ਇਸ ਦੌਰਾਨ, ਵਿਰੋਧੀ ਪਾਰਟੀਆਂ ਨੇ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਯਾਗਰਾਜ ਮਹਾਕੁੰਭ 'ਚ ਹੁਣ ਤੱਕ 20 ਲੋਕਾਂ ਦੀ ਹੋਈ ਮੌਤ, 70 ਤੋਂ ਜ਼ਿਆਦਾ ਲੋਕ ਜ਼ਖ਼ਮੀ
ਫ਼ਿਲਹਾਲ ਸਥਿਤੀ ਕੰਟਰੋਲ ਹੇਠ ਹੈ-DIG ਮਹਾਕੁੰਭ ਵੈਭਵ ਕ੍ਰਿਸ਼ਨ