ਰਾਸ਼ਟਰੀ
UPSC ਦਾ ਨਤੀਜਾ ਹੋਇਆ ਜਾਰੀ, ਦੇਸ਼ ਭਰ 'ਚੋਂ ਸ਼ਕਤੀ ਦੂਬੇ ਨੇ ਪਹਿਲਾ ਸਥਾਨ ਕੀਤਾ ਹਾਸਲ
ਲਗਭਗ 10 ਲੱਖ ਉਮੀਦਵਾਰਾਂ ਵਿਚੋਂ ਕਮਿਸ਼ਨ ਨੇ ਨਿਯੁਕਤੀਆਂ ਲਈ ਚੁਣੇ 1009 ਉਮੀਦਵਾਰ
Jammu News : ਜੰਮੂ ’ਚ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਪੁਲਿਸ ਨਾਲ ਝੜਪ ’ਚ ਇੱਕ ਲੋੜੀਂਦੇ ਅਪਰਾਧੀ ਦੀ ਮੌਤ
Jammu News : ਚਾਰ ਪੁਲਿਸ ਕਰਮਚਾਰੀ ਵੀ ਇਸ ਘਟਨਾ ’ਚ ਜ਼ਖ਼ਮੀ ਹੋ ਗਏ
ਦਿੱਲੀ ਹਾਈ ਕੋਰਟ ਨੇ ਰਾਮਦੇਵ ਦੇ ‘ਸ਼ਰਬਤ ਜੇਹਾਦ’ ਵਾਲੇ ਬਿਆਨ ਨੂੰ ਨਾ-ਮੁਆਫ਼ ਕਰਨ ਯੋਗ ਦਸਿਆ
ਹਮਦਰਦ ਵਲੋਂ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਸੀ ਪਟੀਸ਼ਨ
ਰਾਮਬਨ ਹਾਦਸਾ: ਲੋਕਾਂ ਨੇ CM ਉਮਰ ਅਬਦੁੱਲਾ ਦੀ ਗੱਡੀ ਰੋਕ ਕੇ ਮੰਗੀ ਮਦਦ
ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪਿਛਲੇ ਕੁਝ ਦਿਨਾਂ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੂਜਾ ਦੌਰਾ
US Vice President Vance visits Amer Fort : ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨੇ ਪਰਵਾਰ ਸਮੇਤ ਕੀਤਾ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ
US Vice President Vance visits Amer Fort : ਰਾਜਸਥਾਨੀ ਲੋਕ ਪ੍ਰਦਰਸ਼ਨਾਂ ਤੇ ਹਾਥੀਆਂ ਨਾਲ ਕੀਤਾ ਸ਼ਾਨਦਾਰ ਸਵਾਗਤ
Delhi High Court slams Ramdev : ਅਦਾਲਤ ਨੇ 'ਸ਼ਰਬਤ ਜਿਹਾਦ' ਟਿੱਪਣੀ ਲਈ ਰਾਮਦੇਵ ਦੀ ਕੀਤੀ ਕੜੀ ਅਲੋਚਨਾ
Delhi High Court slams Ramdev : ਅਦਾਲਤ ਦੀ ਅੰਤਰਾਤਮਾ ਨੂੰ ਲਗਿਆ ਝਟਕਾ : ਦਿੱਲੀ ਹਾਈ ਕੋਰਟ
Allahabad High Court: ਰਾਹੁਲ ਗਾਂਧੀ ਭਾਰਤ ਦੇ ਨਾਗਰਿਕ ਹਨ ਜਾਂ ਨਹੀਂ... ਕੇਂਦਰ ਸਰਕਾਰ 10 ਦਿਨਾਂ ’ਚ ਜਵਾਬ ਦੇਵੇ
Allahabad High Court: ਬਿਟਿਸ਼ ਨਾਗਰਿਕ ਹੋਣ ਦਾ ਦਾਅਵਾ ਕਰਦੇ ਹੋਏ ਪਟੀਸ਼ਨਕਰਤਾ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਵੀ ਦਿਤੀ ਚੁਣੌਤੀ
Madhya Pradesh: ਪੁਲ ਤੋਂ ਸੁੱਕੀ ਨਦੀ ’ਚ ਡਿੱਗੀ ਐਸਯੂਵੀ, ਅੱਠ ਦੀ ਮੌਤ ਤੇ ਛੇ ਜ਼ਖ਼ਮੀ
Madhya Pradesh: ਡਰਾਈਵਰ ਵਲੋਂ ਗੱਡੀ ਤੋਂ ਕੰਟਰੋਲ ਗੁਆਉਣ ਕਾਰਨ ਵਾਪਰਿਆ ਹਾਦਸਾ
'National Herald ki loot': ਜੇਪੀਸੀ ਦੀ ਮੀਟਿੰਗ ’ਚ ‘ਨੈਸ਼ਨਲ ਹੈਰਾਲਡ ਦੀ ਲੁੱਟ’ ਲਿਖਿਆ ਬੈਗ ਲੈ ਕੇ ਪਹੁੰਚੀ ਭਾਜਪਾ ਸੰਸਦ ਮੈਂਬਰ ਸਵਰਾਜ
'National Herald ki loot': ਕਾਂਗਰਸ ’ਤੇ ਦਬਾਅ ਬਣਾਉਣ ਦੀ ਭਾਜਪਾ ਦੀ ਕੋਸ਼ਿਸ਼
Baba Siddiqui's son receives death threat : ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਨੂੰ ਮਿਲੀ ਧਮਕੀ, ਪੁਲਿਸ ਨੇ ਜਾਰੀ ਕੀਤਾ ਅਲਰਟ
Baba Siddiqui's son receives death threat : ਬਦਮਾਸ਼ਾਂ ਨੇ ਮੇਲ ਰਾਹੀਂ 10 ਕਰੋੜ ਰੁਪਏ ਦੀ ਫਿਰੌਤੀ ਦੀ ਕੀਤੀ ਮੰਗ