ਰਾਸ਼ਟਰੀ
Rajasthan News : ਅਲਵਰ 'ਚ ਵਾਪਰਿਆ ਵੱਡਾ ਹਾਦਸਾ, ਬਾਂਦੀਕੁਈ ਦੀ ਪੁਰਾਣੀ ਅਨਾਜ ਮੰਡੀ ਦੀ ਦੁਕਾਨ ਨੂੰ ਲੱਗੀ ਅੱਗ
Rajasthan News : ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
Diwali 2024: ਦੀਵਾਲੀ ’ਤੇ 82000 ਰੁਪਏ ਦੇ ਪਾਰ ਹੋਇਆ ਸੋਨਾ, ਕੀਮਤਾਂ ਨੇ ਛੂਹਿਆ ਅਸਮਾਨ
Diwali 2024 : ਸੋਨੇ ਦੀ ਕੀਮਤ 1000 ਰੁਪਏ ਵਧ ਕੇ 82,400 ਰੁਪਏ ਪ੍ਰਤੀ 10 ਗ੍ਰਾਮ ਪਹੁੰਚੀ
Indian Army: 'ਤੁਸੀਂ ਦੀਵਾਲੀ ਮਨਾਓ, ਅਸੀਂ ਸਰਹੱਦ ਦੀ ਰਾਖੀ ਲਈ ਖੜ੍ਹੇ ਹਾਂ', ਐਲਓਸੀ ਦੇ ਜਵਾਨਾਂ ਦਾ ਦੇਸ਼ ਵਾਸੀਆਂ ਲਈ ਵਿਸ਼ੇਸ਼ ਸੰਦੇਸ਼
Indian Army:ਆਪਣੇ ਡਿਊਟੀ ਗੇਅਰ ਵਿੱਚ ਪਹਿਨੇ ਹੋਏ ਅਤੇ ਸਰਵਿਸ ਰਾਈਫਲਾਂ ਲੈ ਕੇ, ਸੈਨਿਕਾਂ ਨੇ ਸ਼ੁਭ ਮੌਕੇ ਦੀ ਯਾਦ ਵਿੱਚ ਮਿੱਟੀ ਦੇ ਦੀਵੇ ਜਗਾਏ ਅਤੇ ਪਟਾਕੇ ਵੀ ਚਲਾਏ
Noida Encounter: ਨੋਇਡਾ 'ਚ 5 ਬਦਮਾਸ਼ਾਂ ਨਾਲ ਐਨਕਾਊਂਟਰ, 2 ਨੂੰ ਪੁਲਿਸ ਨੇ ਮਾਰਿਆ ਗੋਲੀ
Noida Encounter: ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਚੋਰੀ ਦੇ ਮੋਟਰਸਾਈਕਲ ਅਤੇ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ।
ਦੀਵਾਲੀ ਤੇ ਛੱਠ 'ਤੇ ਘਰ ਜਾਣਾ ਹੋਇਆ ਆਸਾਨ, ਰੇਲਵੇ ਨੇ ਦਿੱਤਾ ਇਹ 'ਵੱਡਾ ਤੋਹਫਾ'
ਇਕ ਹਜ਼ਾਰ ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ
ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਅਦਾਕਾਰ ਦਰਸ਼ਨ ਬੇਲਾਰੀ ਜੇਲ੍ਹ ਤੋਂ ਰਿਹਾਅ
ਦਰਸ਼ਨ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਛੇ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿਤੀ
ਬਾਗੇਸ਼ਵਰ 'ਚ ਸ਼ਰਾਬੀ ਨੇ ਗੈਸ ਸਿਲੰਡਰ ਖੋਲ੍ਹ ਕੇ ਲਾਈ ਅੱਗ, 11 ਸੜੇ
ਪੁਲਿਸ ਨੇ ਦਿੱਤੀ ਜਾਣਕਾਰੀ
India-China: ਭਾਰਤ-ਚੀਨ ਦੇ ਸੁਲਝੇ ਮਸਲੇ , ਵਿਵਾਦਿਤ ਖੇਤਰ ਤੋਂ ਫ਼ੌਜਾਂ ਮੰਗਵਾਈਆਂ ਵਾਪਸ, ਦੀਵਾਲੀ 'ਤੇ ਇਕ-ਦੂਜੇ ਨੂੰ ਦੇਣਗੇ ਮਿਠਾਈ
"ਅਸੀਂ ਆਪਸੀ ਸਮਝੌਤੇ ਦੇ ਇੱਕ ਬਿੰਦੂ ਤੇ ਪਹੁੰਚ ਗਏ ਹਾਂ"
Manish Tiwari News : ਲੋਕਤੰਤਰ ਬਹੁਤ ਕੀਮਤੀ ਹੈ, ਇਸ ਨੂੰ ਸਿਰਫ਼ ਤਕਨਾਲੋਜੀ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ : ਮਨੀਸ਼ ਤਿਵਾੜੀ
Manish Tiwari News : ਕਿਹਾ- ਚੋਣ ਕਮਿਸ਼ਨ ਨੂੰ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ
Faridabad News : ਫਰੀਦਾਬਾਦ ਤੋਂ ਨੋਇਡਾ ਦਾ ਸਫਰ ਹੋਵੇਗਾ ਆਸਾਨ, ਯੂਪੀ ਨੇ ਆਗਰਾ ਨਹਿਰ ਦੇ ਨਾਲ ਚਾਰ ਮਾਰਗੀ ਸੜਕ ਲਈ ਦਿੱਤੀ ਜ਼ਮੀਨ
Faridabad News : 278 ਕਰੋੜ ਰੁਪਏ ਦਾ ਹੈ ਪ੍ਰੋਜੈਕਟ