ਰਾਸ਼ਟਰੀ
Telangana tunnel collapse : ਤੇਲੰਗਾਨਾ ’ਚ ਨਿਰਮਾਣ ਅਧੀਨ ਸੁਰੰਗ ਨਹਿਰ ’ਚ ਫਸੇ 8 ਲੋਕ, ਮਾਹਰਾਂ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਜਾਰੀ
Telangana tunnel collapse : ਸਿਲਕੀਆਰਾ ਸੁਰੰਗ ਹਾਦਸੇ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਵਾਲੇ ਮਾਹਰ ਤੋਂ ਵੀ ਲਈ ਜਾ ਰਹੀ ਮਦਦ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਜੇਲ੍ਹ ਨਿਯਮਾਂ ’ਚ ਕੀਤੀ ਸੋਧ
ਜਾਤ ਆਧਾਰਤ ਕੰਮਾਂ ਦੀ ਵੰਡ ਹੋਈ ਖਤਮ
Pritam News : ਸੰਗੀਤਕਾਰ ਪ੍ਰੀਤਮ ਦਾ ਆਫਿਸ ਬੁਆਏ ਗ੍ਰਿਫ਼ਤਾਰ, ਚੋਰੀ ਹੋਏ ਪੈਸੇ ਦਾ 95 ਪ੍ਰਤੀਸ਼ਤ ਬਰਾਮਦ, ਜਾਣੋ ਪੂਰਾ ਮਾਮਲਾ
ਚੋਰੀ ਹੋਏ ਪੈਸੇ ਦਾ 95% ਬਰਾਮਦ
Chandigarh News : ਚੰਡੀਗੜ੍ਹ ਪੁਲਿਸ ਨੇ ਏਟੀਐਮ ਨਾਲ ਧੋਖਾਧੜੀ ਕਰਨ ਵਾਲੇ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
Chandigarh News : ਆਰੋਪੀਆਂ ਕੋਲੋਂ 69 ATM ਕਾਰਡ, 1 ਵੈਗਨਰ ਕਾਰ ਹੋਈ ਬਰਾਮਦ
Delhi News: ਅਰਵਿੰਦਰ ਸਿੰਘ ਲਵਲੀ ਹੋਣਗੇ ਸਦਨ 'ਚ ਪ੍ਰੋਟੇਮ ਸਪੀਕਰ, 24 ਫਰਵਰੀ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਸੈਸ਼ਨ
24 ਫਰਵਰੀ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਸੈਸ਼ਨ
Delhi News : ਦਿੱਲੀ ਦੇ ਮੁੱਖ ਮੰਤਰੀ ਬਣਨ ਮਗਰੋਂ ਰੇਖਾ ਗੁਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
Delhi News : ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਤੋਂ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ
Delhi News : ਕਾਂਗਰਸ ਵਿੱਚ ਮੇਰੀ ਕੀ ਭੂਮਿਕਾ ਹੈ, ਥਰੂਰ ਨੇ ਰਾਹੁਲ ਨੂੰ ਪੁੱਛਿਆ
Delhi News : ਮੈਨੂੰ ਸੰਸਦ ’ਚ ਮਹੱਤਵਪੂਰਨ ਬਹਿਸਾਂ ’ਤੇ ਬੋਲਣ ਦਾ ਮੌਕਾ ਨਹੀਂ ਮਿਲਦਾ, ਪਾਰਟੀ ’ਚ ਮੈਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਕਣਕ ਤੇ ਝੋਨੇ ਦੀ ਪੂਰੀ ਫ਼ਸਲ MSP ਉੱਤੇ ਖ਼ਰੀਦਾਂਗੇ'
CAG Report: ਉਤਰਾਖੰਡ ਦੇ ਜੰਗਲਾਂ ਲਈ ਰੱਖੇ ਗਏ 13.9 ਕਰੋੜ ਰੁਪਏ ਦੇ ਫ਼ੰਡ ਨਾਲ ਖ਼ਰੀਦ ਲਏ ਆਈਫ਼ੋਨ, ਫਰਿੱਜ, ਲੈਪਟਾਪ ਤੇ ਕੂਲਰ
CAG Report: ਉਪਭੋਗਤਾ ਏਜੰਸੀਆਂ ਨੇ ਜੰਗਲਾਤ ਜ਼ਮੀਨ ਦੀ ਕੀਤੀ ਗ਼ੈਰ ਕਾਨੂੰਨੀ ਵਰਤੋਂ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ ਸੇਵਾ ’ਤੇ ਉਠਾਏ ਸਵਾਲ
ਖ਼ਰਾਬ ਸੀਟ ’ਤੇ ਸਫ਼ਰ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ