ਰਾਸ਼ਟਰੀ
ਪੁਲਿਸ ਥਾਣਿਆਂ 'ਚ ਨਾਕਾਰਾ ਸੀਸੀਟੀਵੀ ਕੈਮਰਿਆਂ ਸਬੰਧੀ ਸੁਣਵਾਈ 15 ਸਤੰਬਰ ਨੂੰ
ਸੁਪਰੀਮ ਕੋਰਟ ਨੇ ਖ਼ੁਦ ਹੀ ਲਿਆ ਨੋਟਿਸ
ਈਡੀ ਨੇ ਅਦਾਕਾਰਾ ਉਰਵਸ਼ੀ ਰੌਤੇਲਾ, ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਨੂੰ ਭੇਜਿਆ ਸੰਮਨ
ਸੱਟੇਬਾਜ਼ੀ ਐਪ ਮਾਮਲਾ
ਅੱਤਵਾਦ ਦੇ ਖਿਲਾਫ਼ ਜੰਮੂ-ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਤਿੰਨ ਅੱਤਵਾਦੀ ਸਮਰਥਕਾਂ ਨੂੰ ਕੀਤਾ ਗ੍ਰਿਫ਼ਤਾਰ, 7 ਏ.ਕੇ. 47 ਰਾਈਫ਼ਲਾਂ ਸਮੇਤ ਗੋਲੀ-ਸਿੱਕਾ ਹੋਇਆ ਬਰਾਮਦ
ਭਾਰਤ ਦੇ ਉਤਰੀ-ਪੂਰਬੀ ਖੇਤਰ 'ਚ ਭੂਚਾਲ ਦੇ ਝਟਕੇ
ਕਈ ਘਰਾਂ ਨੂੰ ਪਹੁੰਚਿਆ ਨੁਕਸਾਨ
ਬਡਗਾਮ ਸੜਕ ਹਾਦਸੇ 'ਚ ਚਾਰ ਫੌਜ ਕਰਮਚਾਰੀ ਜ਼ਖਮੀ
ਦੋ ਕਰਮਚਾਰੀ ਗੰਭੀਰ ਜ਼ਖਮੀ
ਇਟਲੀ ਵਿੱਚ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ 10ਵੀਂ ਯਾਦਗਾਰ ਸਥਾਪਿਤ
ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ
Assam News : ਮਾਂ ਨੂੰ ਬੋਲੇ ਅਪਸ਼ਬਦਾਂ 'ਤੇ ਮੁੜ ਬੋਲੇ PM Modi
ਕਿਹਾ, ਮੈਂ ਸ਼ਿਵ ਭਗਤ ਹਾਂ, ਮੈਂ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ
Indigo Plane News: ਲਖਨਊ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ, ਟੇਕਆਫ਼ ਮਗਰੋਂ ਉੱਡ ਨਹੀਂ ਸਕਿਆ ਜਹਾਜ਼
Indigo Plane News: ਉਡਾਣ ਵਿਚ ਸਵਾਰ ਸਾਰੇ 171 ਯਾਤਰੀ ਸੁਰੱਖਿਅਤ, ਅਖਿਲੇਸ਼ ਯਾਦਵ ਦੇ ਪਤਨੀ ਡਿੰਪਲ ਯਾਦਵ ਵੀ ਸਨ ਉਡਾਣ ਵਿਚ ਸਵਾਰ
ਚੋਣ ਕਮਿਸ਼ਨ ਕੋਲ ਹੈ ਵੋਟਰ ਸੂਚੀਆਂ ਨੂੰ ਤਿਆਰ ਕਰਨ ਤੇ ਸੋਧ ਕਰਨ ਦਾ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ
ਸੁਪਰੀਮ ਕੋਰਟ ਵਿਚ ਚੋਣ ਕਮਿਸ਼ਨ ਵੱਲੋਂ ਹਲਫ਼ਨਾਮਾ ਕੀਤਾ ਗਿਆ ਦਾਖ਼ਲ
ਭਾਰਤ-ਪਾਕਿਸਤਾਨ ਦਰਮਿਆਨ ਅੱਜ ਖੇਡਿਆ ਜਾਵੇਗਾ ਕ੍ਰਿਕਟ ਮੈਚ
ਦੁਬਈ 'ਚ ਖੇਡੇ ਜਾ ਰਹੇ ਟੀ-20 ਏਸ਼ੀਆ ਕੱਪ 'ਚ ਭਿੜਨਗੀਆਂ ਦੋਵੇਂ ਟੀਮਾਂ