ਰਾਸ਼ਟਰੀ
ਲੋਕ ਸਭਾ 'ਚ 'VB-ਜੀ ਰਾਮ ਜੀ' ਬਿਲ ਪਾਸ
ਵਿਰੋਧ ਧਿਰ ਨੇ ਬਿਲ ਵਾਪਸ ਲੈਣ ਦੀ ਕੀਤੀ ਮੰਗ, ਬਿਲ ਦੀਆਂ ਕਾਪੀਆਂ ਫਾੜ ਕੇ ਸਦਨ 'ਚ ਸੁੱਟੀਆਂ
ਸੰਘਣੀ ਧੁੰਦ ਕਾਰਨ ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤੀ ਚੇਤਾਵਨੀ
ਧੁੰਦ ਕਾਰਨ ਘਟੀ ਵਿਜ਼ੀਬਿਲਟੀ
ਮਿਆਂਮਾਰ ਵਿਚ ਆਇਆ ਭੂਚਾਲ, 4.4 ਮਾਪੀ ਗਈ ਤੀਬਰਤਾ
ਭੂਚਾਲ ਦਾ ਕੇਂਦਰ 26.07 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 97.00 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ
Manali-Lahaul Traffic Jam News: ਮਨਾਲੀ-ਲਾਹੌਲ ਵਿੱਚ ਬਰਫ਼ ਦੇਖਣ ਗਏ ਸੈਲਾਨੀ ਫਸੇ, ਲੱਗਿਆ ਲੰਮਾ ਟ੍ਰੈਫ਼ਿਕ ਜਾਮ
ਸੈਲਾਨੀਆਂ ਨੂੰ ਘੰਟਿਆਂ ਬੱਧੀ ਗੱਡੀਆਂ ਵਿਚ ਬੈਠਣਾ ਪਿਆ
ਕਰਜ਼ਾ ਚੁਕਾਉਣ ਲਈ ਕਿਸਾਨ ਨੇ ਵੇਚੀ ਅਪਣੀ ਕਿਡਨੀ, ਪੁਲਿਸ ਨੇ ਜਬਰਨ ਵਸੂਲੀ ਦੇ ਦੋਸ਼ ਹੇਠ 4 ਸਾਹੂਕਾਰ ਕੀਤੇ ਗਿ੍ਰਫ਼ਤਾਰ
ਕਿਸਾਨ ਨੇ ਚਾਰ ਸਥਾਨਕ ਸ਼ਾਹੂਕਾਰਾਂ ਤੋਂ 2021 ਵਿਚ 40 ਫ਼ੀ ਸਦੀ ਵਿਆਜ ਦਰ ਉਤੇ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹਤ ਤੋਂ ਬਾਅਦ ਕਾਂਗਰਸ ਹੋਈ ਹਮਲਾਵਰ, ਮੋਦੀ, ਸ਼ਾਹ ਦਾ ਮੰਗਿਆ ਅਸਤੀਫਾ
ਕਿਹਾ, ਬਦਲਾਖੋਰੀ ਦੀ ਸਿਆਸਤ ਦਾ ਪਰਦਾਫਾਸ਼ ਹੋਇਆ
ਸ਼ਿਲਪਾ ਸ਼ੈੱਟੀ ਦੇ ਰੇਸਤਰਾਂ ਉਤੇ ਕੰਮ ਦੇ ਸਮੇਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
11 ਦਸੰਬਰ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਦੀਆਂ ਪਾਰਟੀਆਂ ਕੀਤੀਆਂ
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ
ਨੈਸ਼ਨਲ ਹਾਈਵੇ ਅਥਾਰਟੀ ਅਤੇ ਦਿੱਲੀ ਐਮ.ਸੀ. ਨੂੰ 9 ਟੋਲ ਪਲਾਜ਼ਾ ਬੰਦ ਕਰਨ ਉਤੇ ਵਿਚਾਰ ਕਰਨ ਲਈ ਕਿਹਾ
ਚੀਫ਼ ਜਸਟਿਸ ਉਤੇ ਜੁੱਤੀਆਂ ਸੁੱਟਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਸੁਝਾਏ ਕੇਂਦਰ ਅਤੇ ਐਸ.ਸੀ.ਬੀ.ਏ. : ਸੁਪਰੀਮ ਕੋਰਟ
ਅਦਾਲਤ ਇਸ ਸਬੰਧ ਵਿਚ ਪੂਰੇ ਭਾਰਤ ਵਿਚ ਹਦਾਇਤਾਂ ਤਿਆਰ ਕਰਨ ਉਤੇ ਵਿਚਾਰ ਕਰ ਰਹੀ ਹੈ
ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ 586 ਬੇਆਬਾਦ ਟਾਪੂਆਂ ਦੇ ਨਾਮਕਰਨ ਲਈ ਆਮ ਜਨਤਾ ਤੋਂ ਸੁਝਾਅ ਮੰਗੇ
ਆਦਿਵਾਸੀ ਭਾਈਚਾਰਿਆਂ ਦੇ ਮੈਂਬਰਾਂ, ਸਾਬਕਾ ਫ਼ੌਜੀਆਂ, ਵਿਦਿਆਰਥੀਆਂ, ਅਧਿਆਪਕਾਂ, ਇਤਿਹਾਸਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਤੋਂ ਨਾਵਾਂ ਬਾਰੇ ਸੁਝਾਅ ਮੰਗੇ ਗਏ