ਰਾਸ਼ਟਰੀ
Jaisalmer News : ਬਾੜਮੇਰ 'ਚ ਟਰੈਕਟਰ ਤੇ ਟੈਂਪੂ ਦੀ ਟੱਕਰ, 3 ਦੀ ਮੌਤ, 11 ਜ਼ਖ਼ਮੀ
Jaisalmer News : ਟੈਂਪੂ ਸਵਾਰ ਸਗਾਈ ਸਮਾਗਮ ਤੋਂ ਆ ਰਹੇ ਸੀ ਵਾਪਸ, ਦੋਵੇਂ ਵਾਹਨਾਂ ’ਚ 14 ਲੋਕ ਸਨ ਸਵਾਰ
Himachal Pradesh: 4 ਸਾਲ ਦੀ ਉਮਰ ’ਚ ਮਾਂ ਨਾਲ ਸੜਕਾਂ ’ਤੇ ਮੰਗੀ ਭੀਖ, ਹੁਣ ਡਾਕਟਰ ਬਣ ਕੇ ਪਰਤੀ ਘਰ
Himachal Pradesh: ਸਕੂਲ ਜਾਣ ਦੀ ਉਮਰ ਵਿੱਚ ਭੀਖ ਮੰਗਣ ਵਾਲੀ ਧੀ ਹੁਣ ਇੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਲਿਖਦੀ ਅਤੇ ਬੋਲਦੀ ਹੈ
Uttarakhand Bus Accident: 200 ਫੁੱਟ ਡੂੰਘੀ ਖੱਡ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 25 ਤੋਂ 30 ਲੋਕਾਂ ਦੀ ਮੌਤ ਦਾ ਖਦਸ਼ਾ
Uttarakhand Bus Accident: ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
Military Equipment: ਫ਼ੌਜੀ ਸਾਜ਼ੋ-ਸਾਮਾਨ ਦੀ ਤਕਨਾਲੋਜੀ ਅਤੇ ਉਤਪਾਦਨ ਦਰ ਵਿੱਚ ਚੀਨ ਭਾਰਤ ਤੋਂ ਅੱਗੇ: ਹਵਾਈ ਸੈਨਾ ਮੁਖੀ
Military Equipment: ਕਿਹਾ ਕਿ ਭਾਰਤ ਨੂੰ ਤਕਨਾਲੋਜੀ ਅਤੇ ਫੌਜੀ ਸਾਜ਼ੋ-ਸਾਮਾਨ ਦੇ ਉਤਪਾਦਨ ਦੀ ਗਤੀ ਦੇ ਮਾਮਲੇ ਵਿੱਚ ਚੀਨ ਨਾਲ ਜੁੜਨ ਦੀ ਲੋੜ ਹੈ।
Jammu Kashmir: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ; 2 ਅਤਿਵਾਦੀ ਮਾਰੇ ਗਏ
Jammu Kashmir: ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ
Haryana Election: ਰੋਹਤਕ 'ਚ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਹਮਲਾ
Haryana Election:ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ।
Vinesh Phogat: ਮੰਤਰੀ ਬਣਨਾ ਮੇਰੇ ਹੱਥ ਵਿਚ ਨਹੀਂ ਹੈ, ਇਹ ਹਾਈ ਕਮਾਂਡ ਦੇ ਹੱਥ ਵਿਚ ਹੈ- ਵਿਨੇਸ਼ ਫੋਗਾਟ
Vinesh Phogat: ਉਨ੍ਹਾਂ ਕਿਹਾ, "ਹਰਿਆਣਾ ਲਈ ਇਹ ਬਹੁਤ ਵੱਡਾ ਤਿਉਹਾਰ ਹੈ ਅਤੇ ਰਾਜ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਹੈ
Gurbani Gutka Sahib: ਐਮਾਜ਼ੋਨ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ
Gurbani Gutka Sahib: ਐਮਾਜ਼ੋਨ ਕੰਪਨੀ ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ
Haryana Election News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ
Haryana Election News: ਕੁਲ 1,031 ਉਮੀਦਵਾਰ ਚੋਣ ਮੈਦਾਨ ’ਚ
Maharashtra news : ਕੇਂਦਰ ਨੂੰ ਰਾਖਵਾਂਕਰਨ ਦੀ 50 ਫੀ ਸਦੀ ਹੱਦ ਹਟਾਉਣੀ ਚਾਹੀਦੀ ਹੈ: ਸ਼ਰਦ ਪਵਾਰ
Maharashtra news : ਕਿਹਾ, ਕੇਂਦਰ ਸੰਵਿਧਾਨ ’ਚ ਸੋਧ ਕਰੇ, ਅਸੀਂ ਸਮਰਥਨ ਕਰਾਂਗੇ