ਰਾਸ਼ਟਰੀ
ਮੱਧ ਪ੍ਰਦੇਸ਼ ’ਚ ਆਦਿਵਾਸੀਆਂ ਦੀ ਭੀੜ ਨੇ ਕੁੱਟ-ਕੁੱਟ ਕੇ ਦੋ ਵਿਅਕਤੀਆਂ ਨੂੰ ਮਾਰਿਆ
ਅਗਵਾ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ, ਉਸ ਨੂੰ ਬਚਾਉਣ ਗਏ ਪੁਲਿਸ ਮੁਲਾਜ਼ਮ ਦੀ ਵੀ ਲਈ ਜਾਨ
ਤੇਲੰਗਾਨਾ ਸੁਰੰਗ ਹਾਦਸਾ: ਲਾਪਤਾ ਸੱਤ ਲੋਕਾਂ ਦੀ ਭਾਲ ਜਾਰੀ
22 ਫਰਵਰੀ ਤੋਂ ਸੁਰੰਗ ਦੇ ਅੰਦਰ ਫਸੇ ਸੱਤ ਲੋਕਾਂ ਨੂੰ ਲੱਭਣ ਲਈ ਚੱਲ ਰਹੇ ਖੋਜ ਕਾਰਜ ਦੇ ਹਿੱਸੇ ਵਜੋਂ ਬਚਾਅ ਟੀਮਾਂ ਅਤੇ ਸਬੰਧਤ ਉਪਕਰਣਾਂ ਨੂੰ ਸੁਰੰਗ ਦੇ ਅੰਦਰ ਭੇਜਿਆ
ਨਸ਼ਾ ਤਸਕਰਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
ਅੰਤਰਰਾਸ਼ਟਰੀ ਡਰੱਗ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ
ਏ.ਆਰ. ਰਹਿਮਾਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਅਚਾਨਕ ਸਿਹਤ ਵਿਗੜਨ ਕਾਰਨ ਨਿੱਜੀ ਹਸਪਤਾਲ ’ਚ ਕਰਵਾਇਆ ਸੀ ਦਾਖ਼ਲ
ਫ਼ਿਲਮ ਇੰਡਸਟਰੀ ਵਿਚ ਵਿਦੇਸ਼ੀ ਕ੍ਰਿਕਟਰ ਨੇ ਕੀਤਾ ਡੈਬਿਊ
ਤੇਲਗੂ ਫ਼ਿਲਮ ਰੌਬਿਨ ਹੁੱਡ ’ਚ ਨਜ਼ਰ ਆਉਣਗੇ ਡੇਵਿਡ ਵਾਰਨਰ
MP News : ਮੱਧ ਪ੍ਰਦੇਸ਼ ਵਿਚ ਅੱਗ ਹਸਪਤਾਲ ਵਿਚ ਲੱਗੀ ਅੱਗ
MP News : ਹਸਪਤਾਲ ਸਟਾਫ਼ ਦੀ ਮੁਸ਼ਤੈਦੀ ਨੇ 190 ਤੋਂ ਵੱਧ ਮਰੀਜ਼ਾਂ ਨੂੰ ਬਚਾਇਆ
Nitin Gadkari: 'ਜੋ ਕਰੇਗਾ ਜਾਤ ਕੀ ਬਾਤ, ਉਸੇ ਕਸਕਰ ਮਾਰੂਗਾ ਲਾਤ', ਨਿਤਿਨ ਗਡਕਰੀ ਨੇ ਏਪੀਜੇ ਅਬਦੁਲ ਕਲਾਮ ਦਾ ਜ਼ਿਕਰ ਕਿਉਂ ਕੀਤਾ?
ਮੇਰਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੀ ਜਾਤ, ਸੰਪਰਦਾ, ਧਰਮ, ਭਾਸ਼ਾ ਜਾਂ ਲਿੰਗ ਤੋਂ ਨਹੀਂ, ਸਗੋਂ ਉਸ ਦੇ ਗੁਣਾਂ ਤੋਂ ਜਾਣਿਆ ਜਾਂਦਾ ਹੈ
Bihar News : ਬਿਹਾਰ ਦੀ ਹਾਲਤ ਸੀਰੀਆ ਤੋਂ ਵੀ ਮਾੜੀ ਹੋ ਗਈ ਹੈ : ਪੱਪੂ ਯਾਦਵ
Bihar News : ਯਾਦਵ ਨੇ ਦੋਸ਼ ਲਾਇਆ ਕਿ ਬਿਹਾਰ ਦੀ ਸਥਿਤੀ ਸੀਰੀਆ ਤੋਂ ਵੀ ਬਦਤਰ ਹੈ
Delhi News : ਦਿੱਲੀ ’ਚ ਔਰਤਾਂ ਨੂੰ ਬਲੈਕਮੇਲ ਕਰਨ ਵਾਲਾ ਗ੍ਰਿਫਤਾਰ
Delhi News : ਇਕ ਮਾਮਲੇ ’ਚ ਉਸ ਨੇ ਇਕ ਔਰਤ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ।
ਪਦਮ ਪੁਰਸਕਾਰ 2026 ਲਈ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਸ਼ੁਰੂ
ਨਾਮਜ਼ਦਗੀਆਂ ਕੌਮੀ ਪੁਰਸਕਾਰ ਪੋਰਟਲ ‘ਐਵਾਰਡਜ਼ ਡਾਟ ਗਵ ਡਾਟ ਇਨ’ ਰਾਹੀਂ ਆਨਲਾਈਨ ਹੋਣਗੀਆਂ ਜਮ੍ਹਾਂ