ਰਾਸ਼ਟਰੀ
ਜੇਕਰ ਮਾਪਿਆਂ ਨੂੰ ਹਸਪਤਾਲ ਛਡਿਆ ਤਾਂ ਉਨ੍ਹਾਂ ਦੀ ਜਾਇਦਾਦ ਵੀ ਨਹੀਂ ਮਿਲੇਗੀ : ਕਰਨਾਟਕ ਦੇ ਮੰਤਰੀ
ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁਧ ਕਾਰਵਾਈ ਕਰਨ ਲਈ ਹੁਕਮ ਦਿਤਾ
ਘਰਾਂ ਦੀ ਮੰਗ ਮਜ਼ਬੂਤ, ਕੀਮਤਾਂ ਮਹਿੰਗਾਈ ਦਰ ਤੋਂ ਜ਼ਿਆਦਾ ਵਧਣਗੀਆਂ: ਕ੍ਰੇਡਾਈ
ਭਾਰਤੀ ਰਿਹਾਇਸ਼ੀ ਬਾਜ਼ਾਰ ’ਚ ਮੰਗ ’ਚ ਗਿਰਾਵਟ ਦਾ ਕੋਈ ਸੰਕੇਤ ਨਹੀਂ ਹੈ ਪਰ ਲੰਮੇ ਸਮੇਂ ’ਚ ਇਸ ’ਚ ਵਾਧਾ ਜਾਰੀ ਰਹੇਗਾ।
ਗੋਧਰਾ ਦੰਗਿਆਂ ਨੂੰ ਲੈ ਕੇ PM ਨਰਿੰਦਰ ਮੋਦੀ ਨੇ ਕੀਤਾ ਵੱਡਾ ਖੁਲਾਸਾ
ਕਿਹਾ, ‘ਦੰਗਿਆਂ ਸਮੇਂ ਕੇਂਦਰ ਦੀ ਸੱਤਾ ’ਚ ਬੈਠੇ ਮੇਰੇ ਸਿਆਸੀ ਵਿਰੋਧੀ ਚਾਹੁੰਦੇ ਸਨ ਕਿ ਮੈਨੂੰ ਸਜ਼ਾ ਮਿਲੇ’
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦੀ ਕੀਤੀ ਤਾਰੀਫ਼
ਕਿਹਾ, ਟਰੰਪ ਅਪਣੇ ਦੂਜੇ ਕਾਰਜਕਾਲ ’ਚ ਪਹਿਲਾਂ ਨਾਲੋਂ ਜ਼ਿਆਦਾ ਤਿਆਰ ਨਜ਼ਰ ਆ ਰਹੇ ਹਨ
ਪਾਕਿਸਤਾਨ ਨੇ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਜਵਾਬ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਦਿਤਾ : ਪ੍ਰਧਾਨ ਮੰਤਰੀ ਮੋਦੀ
ਕਿਹਾ, ਉਮੀਦ ਹੈ ਕਿ ਪਾਕਿਸਤਾਨ ਨੂੰ ਚੰਗੀ ਮੱਤ ਆਵੇਗੀ ਅਤੇ ਉਹ ਸ਼ਾਂਤੀ ਦੇ ਰਸਤੇ ’ਤੇ ਚੱਲੇਗਾ
Delhi News : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਪੰਜ ਦਿਨਾਂ ਦੌਰੇ ’ਤੇ ਭਾਰਤ ਪਹੁੰਚੇ
Delhi News : ਲਕਸਨ ਸੋਮਵਾਰ ਨੂੰ PM ਮੋਦੀ ਨਾਲ ਗੱਲਬਾਤ ਕਰਨਗੇ ਅਤੇ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ
Macedonia Fire News : ਉੱਤਰੀ ਮੈਸੇਡੋਨੀਆ ਦੇ ਨਾਈਟ ਕਲੱਬ ’ਚ ਲੱਗੀ ਅੱਗ, 51 ਲੋਕਾਂ ਦੀ ਮੌਤ, 100 ਜ਼ਖ਼ਮੀ
Macedonia Fire News : ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਾਬੂ, ਕਲੱਬ ’ਚ ਨੌਜੁਆਨਾਂ ਵਲੋਂ ਚਲਾਏ ਪਟਾਕੇ ਕਾਰਨ ਵਾਪਰਿਆ ਹਾਦਸਾ
ਜੇਕਰ ਬੱਚੇ ਅਪਣੇ ਮਾਪਿਆਂ ਨੂੰ ਹਸਪਤਾਲ ਛੱਡਦੇ ਹਨ ਤਾਂ ਉਨ੍ਹਾਂ ਨੂੰ ਮਾਤਾ-ਪਿਤਾ ਦੀ ਜਾਇਦਾਦ ਨਾ ਦਿਤੀ ਜਾਵੇ : ਮੰਤਰੀ
ਬਜ਼ੁਰਗ ਮਾਤਾ-ਪਿਤਾ ਨੂੰ ਹਸਪਤਾਲਾਂ ’ਚ ਛੱਡ ਦਿਤਾ ਹੈ, ਤਾਂ ਉਨ੍ਹਾਂ ਦੀ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ
ਆਵਾਸ ਬਿਲ : ਜਾਅਲੀ ਪਾਸਪੋਰਟ ਦੀ ਵਰਤੋਂ ਕਰਨ ਵਾਲੇ ਨੂੰ ਹੋਵੇਗੀ 7 ਸਾਲ ਤਕ ਦੀ ਕੈਦ
ਹੋਟਲਾਂ, ਯੂਨੀਵਰਸਿਟੀਆਂ, ਹੋਰ ਵਿਦਿਅਕ ਸੰਸਥਾਵਾਂ, ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਲਈ ਵਿਦੇਸ਼ੀਆਂ ਬਾਰੇ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ
Karnataka News : ਮੰਗਲੁਰੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Karnataka News : ਦੋ ਦੱਖਣੀ ਅਫ਼ਰੀਕੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ, 75 ਕਰੋੜ ਰੁਪਏ ਦੀ ਕੀਮਤ ਦੇ 37 ਕਿਲੋ ਪਾਬੰਦੀਸ਼ੁਦਾ MDMA ਡਰੱਗਜ਼ ਜ਼ਬਤ