ਰਾਸ਼ਟਰੀ
Bihar News : ਬਿਹਾਰ ਦੇ ਮੁਜ਼ੱਫਰਪੁਰ 'ਚ ਵੱਡਾ ਹਾਦਸਾ, ਬਚਾਅ ਕਾਰਜ 'ਚ ਜੁਟਿਆ ਏਅਰਫੋਰਸ ਦਾ ਹੈਲੀਕਾਪਟਰ ਹੋਇਆ ਕਰੈਸ਼
Bihar News : ਹਾਦਸਾ ਮੁਜ਼ੱਫਰਪੁਰ ਦੇ ਵਾਰਡ-13 ਪਿੰਡ ਔਰਈ ਨਯਾ ਵਿਚ ਵਾਪਰਿਆ।
Ravneet Bittu News: ਦੇਸ਼ ਵਿਚ ਵਾਪਰੇ ਰੇਲ ਹਾਦਸਿਆਂ ਦੀ NIA ਨੂੰ ਸੌਂਪੀ ਜਾਂਚ, ਅਲਰਟ 'ਤੇ ਆਰਪੀਐਫ ਅਤੇ ਕੇਂਦਰੀ ਏਜੰਸੀਆਂ
Ravneet Bittu News: ਕੁਝ ਤਾਕਤਾਂ ਨੁਕਸਾਨ ਪਹੁੰਚਾਉਣ 'ਤੇ ਤੁਲੀਆਂ ਹਨ, ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ-
Jammu Kashmir Election: ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ: ਆਖਰੀ ਪੜਾਅ 'ਚ 69.65 ਫੀਸਦੀ ਵੋਟਿੰਗ
Jammu Kashmir Election: ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅੰਤਿਮ ਪੜਾਅ ਵਿੱਚ 39.18 ਲੱਖ ਤੋਂ ਵੱਧ ਵੋਟਰ ਸਨ
Jharkhand News : ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ, 39 ਮੀਟਰ ਦੂਰ ਟ੍ਰੈਕ ਦਾ ਕੁਝ ਹਿੱਸਾ ਡਿੱਗਿਆ
Jharkhand News : ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਜਾ ਡਿੱਗਿਆ, ਉੱਥੇ 3 ਫੁੱਟ ਡੂੰਘਾ ਟੋਆ ਹੈ
Kolhapur News: ਮਾਂ ਨੂੰ ਮਾਰ ਕੇ ਕੱਢਿਆ ਲਿਵਰ, ਫਿਰ ਲਗਾਇਆ ਨਮਕ...
Kolhapur News: ਬੈਂਚ ਨੇ ਕਿਹਾ, 'ਜੇਕਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਤਾਂ ਉਹ ਜੇਲ੍ਹ ਵਿਚ ਵੀ ਅਜਿਹਾ ਅਪਰਾਧ ਕਰ ਸਕਦਾ ਹੈ।'
Delhi News : ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸਪੈਸ਼ਲ ਸੈੱਲ ਨੇ 500 ਕਿਲੋ ਕੋਕੀਨ ਕੀਤੀ ਬਰਾਮਦ
Delhi News : ਬਰਾਮਦ ਕੋਕੀਨ ਦੀ ਕੀਮਤ 2 ਹਜ਼ਾਰ ਕਰੋੜ ਰੁਪਏ
Kanpur News : ਰੇਲਵੇ ਟਰੈਕ 'ਤੇ ਅੱਗ ਬੁਝਾਊ ਗੈਸ ਸਿਲੰਡਰ ਪਿਆ ਮਿਲਿਆ, ਮਚਿਆ ਹੜਕੰਪ
ਇਟਾਵਾ ਤੋਂ ਕਾਨਪੁਰ ਜਾ ਰਹੀ ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ
Trainee Doctor Mape-Murder Case: ਸੁਰੱਖਿਆ ਨੂੰ ਲੈ ਕੇ ਵਿਰੋਧ ਕਰ ਰਹੇ ਡਾਕਟਰਾਂ ਨੇ ਮੁੜ ਸ਼ੁਰੂ ਕੀਤੀ ਹੜਤਾਲ
Trainee Doctor Mape-Murder Case: ਇਸ ਤੋਂ ਪਹਿਲਾਂ ਜੂਨੀਅਰ ਡਾਕਟਰਾਂ ਨੇ 10 ਅਗਸਤ ਤੋਂ 42 ਦਿਨਾਂ ਤੱਕ ਧਰਨਾ ਜਾਰੀ ਰੱਖਿਆ
Kangana Ranaut: 'ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ', ਗਾਂਧੀ ਜਯੰਤੀ ਮੌਕੇ ਕੰਗਨਾ ਰਣੌਤ ਦੀ ਵਿਵਾਦਿਤ ਪੋਸਟ
Kangana Ranaut: ਕਿਹਾ-ਦੇਸ਼ ਦੇ ਪਿਤਾ ਨਹੀਂ, ਸਗੋਂ ਦੇਸ਼ ਦੇ ਲਾਲ ਹੁੰਦੇ ਹਨ। ਧੰਨ ਨੇ ਭਾਰਤ ਮਾਤਾ ਦੇ ਇਹ ਲਾਲ
Syed Mushtaq Bukhari Death: ਜੰਮੂ-ਕਸ਼ਮੀਰ ਦੇ ਭਾਜਪਾ ਉਮੀਦਵਾਰ ਤੇ ਸਾਬਕਾ ਮੰਤਰੀ ਦਾ ਦਿਹਾਂਤ
Syed Mushtaq Bukhari Death: ਭਾਜਪਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੰਮੂ ਦੇ ਸੁਰੰਕੋਟ ਤੋਂ ਮੈਦਾਨ ਵਿੱਚ ਉਤਾਰਿਆ ਸੀ