ਰਾਸ਼ਟਰੀ
New Delhi: ਦਿੱਲੀ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ 7-10 ਦਿਨਾਂ 'ਚ ਹੋਵੇਗੀ ਸ਼ੁਰੂ : ਮੁੱਖ ਮੰਤਰੀ ਆਤਿਸ਼ੀ
New Delhi: ਆਤਿਸ਼ੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ 31 ਮਾਰਚ, 2025 ਤੱਕ ਔਰਤਾਂ ਨੂੰ ਇਸ ਸਕੀਮ ਤਹਿਤ ਇੱਕ ਜਾਂ ਦੋ ਕਿਸ਼ਤਾਂ ਮਿਲਣਗੀਆਂ।
Farmer Protest: 101 ਮਰਜੀਵੜਿਆਂ ਦਾ ਜਥਾ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕਰੇਗਾ ਕੂਚ, ਹਰਿਆਣਾ ਪੁਲਿਸ ਵੀ ਸਖ਼ਤ ਪ੍ਰਬੰਧਾਂ ਨਾਲ ਤਿਆਰ
Farmer Protest: ਕਿਸਾਨ ਹੁਣ ਬਿਨਾਂ ਟਰੈਕਟਰ-ਟਰਾਲੀ ਤੋਂ ਪੈਦਲ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰਨਗੇ।
Delhi News : ਵਿਰੋਧੀ ਧਿਰ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਰੁਧ ਮਹਾਦੋਸ਼ ਚਲਾਉਣ ਲਈ ਨੋਟਿਸ ਜਾਰੀ ਕੀਤਾ
Delhi News : ਵਿਰੋਧੀ ਧਿਰ ਦੇ 55 ਸੰਸਦ ਮੈਂਬਰਾਂ ਨੇ ਰਾਜ ਸਭਾ ’ਚ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਾਦਵ ਵਿਰੁਧ ਮਹਾਦੋਸ਼ ਦੇ ਨੋਟਿਸ ’ਤੇ ਦਸਤਖਤ ਕੀਤੇ
Haryana News : ਹਰਿਆਣਾ ਸਰਕਾਰ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਰੇਗੀ ਨਾਇਬ ਸੈਣੀ ਸਰਕਾਰ
Haryana News : ਤਿੰਨ ਸਰਵੋਤਮ ਅਖਾੜਿਆਂ ਨੂੰ ਹਰ ਸਾਲ ਮਿਲੇਗਾ ਇਨਾਮ - ਨਾਇਬ ਸੈਣੀ
New Delhi: ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਾ ਕਰੋ ਕੋਸ਼ਿਸ਼, ਭਾਜਪਾ MP ਦੇ ਬਿਆਨ ਤੋਂ ਭੜਕੇ ਪੰਧੇਰ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕੇਂਦਰੀ ਏਜੰਸੀਆਂ ਕਿਸੇ ਵੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ
Priyanka Gandhi First Speech in Lok Sabha: ਪ੍ਰਿਅੰਕਾ ਨੇ ਲੋਕ ਸਭਾ ’ਚ ਪਹਿਲੇ ਭਾਸ਼ਣ ’ਚ ਪੀੜਤ ਪਰਿਵਾਰਾਂ ਦੇ ਤਜ਼ਰਬੇ ਕੀਤੇ ਸਾਂਝੇ
Priyanka Gandhi First Speech in Lok Sabha : ਸ਼ੁਰੂਆਤੀ ਭਾਸ਼ਣ ਦੌਰਾਨ ਉਨਾਵ, ਆਗਰਾ ਅਤੇ ਸੰਭਲ ਦਾ ਕੀਤਾ ਜ਼ਿਕਰ
Rajya Sabha: ਰਾਜ ਸਭਾ 'ਚ ਜਗਦੀਪ ਧਨਖੜ ਤੇ ਮਲਿਕਾਰਜੁਨ ਵਿਚਾਲੇ ਹੋਈ ਤਿੱਖੀ ਬਹਿਸ
Rajya Sabha: ਧਨਖੜ ਬੋਲੇ, ਕਿਸਾਨ ਦਾ ਪੁੱਤ ਹਾਂ, ਮਰ ਜਾਵਾਂਗਾ ਪਰ ਝੁਕਾਂਗਾ ਨਹੀਂ
Maharashtra News: ਆਰਬੀਆਈ ਦੀ ਇਮਾਰਤ ਵਿੱਚ 'ਆਈਈਡੀ' ਧਮਾਕੇ ਦੀ ਮਿਲੀ ਧਮਕੀ
Maharashtra News: ਆਰਬੀਆਈ ਗਵਰਨਰ ਨੂੰ ‘ਬ੍ਰਦਰਹੁੱਡ ਮੂਵਮੈਂਟ ਫਾਰ ਯੂਕਰੇਨ’ ਵਿੱਚ ਸ਼ਾਮਲ ਹੋਣ ਲਈ ਕਿਹਾ
Karnataka News: ਕੋਰੋਨਾ ਦੌਰਾਨ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਤੋਂ 345 ਕਰੋੜ ਰੁਪਏ ਵਧ ਵਸੂਲੇ
Karnataka News: CAG ਨੇ ਵਿਧਾਨ ਸਭਾ 'ਚ ਪੇਸ਼ ਕੀਤੀ ਆਪਣੀ ਰਿਪੋਰਟ 'ਚ ਦਿੱਤੀ ਜਾਣਕਾਰੀ
Duti Chand Accident News : ਮਸ਼ਹੂਰ ਅੰਤਰਰਾਸ਼ਟਰੀ ਦੌੜਾਕ ਦੂਤੀ ਚੰਦ ਹਾਦਸੇ ਦਾ ਹੋਈ ਸ਼ਿਕਾਰ, ਟਰੱਕ ਨੇ ਮਾਰੀ ਕਾਰ ਨੂੰ ਟੱਕਰ
Duti Chand Accident News : ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਵਾਲ-ਵਾਲ ਹੋਇਆ ਬਚਾਅ