ਰਾਸ਼ਟਰੀ
Punjab Road Accident: ਨੰਗਲ ਦੇ ਪਿੰਡ ਬ੍ਰਹਮਪੁਰ ਕੋਲ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, 1 ਔਰਤ ਤੇ ਨੌਜਵਾਨ ਦੀ ਮੌਤ
ਬਾਕੀ ਵੀ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਸਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
Rajasthan News: ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਮਰੀਜ਼ ਦੀ ਹੋਈ ਮੌਤ
Rajasthan News: ਐਂਬੂਲੈਂਸ ਦਾ ਸ਼ੀਸ਼ਾ ਤੋੜ ਕੇ ਕਢਿਆ ਬਾਹਰ, ਜਾਂਚ ਲਈ ਬਣਾਈ ਕਮੇਟੀ
Budhal Village Deaths: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਇਕ ਰਹੱਸਮਈ ਬਿਮਾਰੀ ਨੇ ਤਬਾਹੀ ਮਚਾਈ
ਉੱਚ-ਪੱਧਰੀ ਅੰਤਰ-ਮੰਤਰਾਲਾ ਟੀਮ ਵਲੋਂ ਜਾਂਚ ਜਾਰੀ : ਡਾਕਟਰ
Bihar News: ਰਾਹੁਲ ਗਾਂਧੀ ਦਾ ਭਾਸ਼ਣ ਸੁਣ ਕੇ ਹੱਥ ’ਚੋਂ ਡਿੱਗੀ ਦੁੱਧ ਦੀ ਬਾਲਟੀ, ਵਿਅਕਤੀ ਪਹੁੰਚਿਆ ਅਦਾਲਤ
Bihar News: ਰਾਹੁਲ ਗਾਂਧੀ ਦੀ ‘ਇੰਡੀਅਨ ਸਟੇਟ ਵਿਰੁਧ ਲੜਾਈ’ ਵਾਲੀ ਟਿਪਣੀ ਸੁਣ ਕੇ ਲੱਗਿਆ ਝਟਕਾ
Kerela News: ਉਡਾਣ ਦੌਰਾਨ ਬੱਚੇ ਦੀ ਸਿਹਤ ਵਿਗੜੀ, ਹਸਪਤਾਲ ਵਿੱਚ ਮੌਤ
ਬੱਚੇ ਦੀ ਸਿਹਤ ਉਦੋਂ ਵਿਗੜ ਗਈ ਜਦੋਂ ਉਹ ਆਪਣੀ ਮਾਂ ਨਾਲ ਕਤਰ ਤੋਂ ਫਲਾਈਟ ਰਾਹੀਂ ਵਾਪਸ ਆ ਰਿਹਾ ਸੀ।
Chhattisgarh News: ਛੱਤੀਸਗੜ੍ਹ ਦੇ ਗਰੀਆਬੰਦ ਵਿੱਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲੇ 15 ਨਕਸਲੀਆਂ ਦੇ ਮਾਰੇ ਜਾਣ ਦਾ ਖ਼ਬਰ
CRPF ਦੀ ਕੋਬਰਾ ਬਟਾਲੀਅਨ ਦਾ ਇੱਕ ਸਿਪਾਹੀ ਜ਼ਖਮੀ
ED Raid: ਹਰਿਆਣਾ,ਪੰਜਾਬ ਤੇ ਮੁੰਬਈ 'ਚ ED ਦੀ ਛਾਪੇਮਾਰੀ, ਮੁੰਬਈ 'ਚ 6 ਕੰਪਨੀਆਂ ਤੋਂ 2 ਲਗਜ਼ਰੀ ਗੱਡੀਆਂ ਜ਼ਬਤ
3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ।
Kanpur Bsnk Robbery: ਪ੍ਰੇਮਿਕਾ ਦੇ ਪਿਤਾ ਨੇ ਕਿਹਾ ਕਮਾ ਕੇ ਦਿਖਾਓ ਤਾਂ ਬੈਂਕ ਲੁੱਟਣ ਪਹੁੰਚ ਗਿਆ Bsc ਸਟੂਡੈਂਟ
ਬੈਂਕ ਕਰਮਚਾਰੀਆਂ ਨੇ ਉਸ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ
Delhi Election: 70 ਸੀਟਾਂ ਲਈ ਕੁੱਲ 699 ਉਮੀਦਵਾਰ ਲੜਨਗੇ ਚੋਣ
5 ਫ਼ਰਵਰੀ ਨੂੰ ਹੋਵੇਗੀ ਵੋਟਿੰਗ
Rahul gandhi: ਕੀ ਰਾਹੁਲ ਗਾਂਧੀ ਦੀ ਇੰਡੀਅਨ ਸਟੇਟ ਨਾਲ ਲੜਾਈ ਟਿੱਪਣੀ ਦੇਸ਼ ਦੀ ਏਕਤ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ ਹੈ?
ਰਾਸ਼ਟਰਵਾਦੀ ਸੋਚ ਦੇ ਅਨੁਸਾਰ, ਅਜਿਹੇ ਬਿਆਨ ਰਾਸ਼ਟਰਵਾਦ ਦੇ ਬੁਨਿਆਦੀ ਸਿਧਾਂਤਾਂ ਨੂੰ ਕਮਜ਼ੋਰ ਕਰਦੇ ਹਨ।