ਰਾਸ਼ਟਰੀ
Delhi News : ਗੈਂਗਸਟਰਾਂ ਦੀ ਜਬਰੀ ਵਸੂਲੀ ਨਾਲ ਸਬੰਧਤ ਹਿੰਸਾ ਦਾ ਮਾਮਲਾ , ‘ਆਪ’ ਨੇ ਉਪ ਰਾਜਪਾਲ ਨਾਲ ਤੁਰਤ ਮੀਟਿੰਗ ਦੀ ਕੀਤੀ ਮੰਗ
ਦਿੱਲੀ ’ਚ ਗੈਂਗਸਟਰਾਂ ਨਾਲ ਜੁੜੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਅਤੇ ਕਥਿਤ ਤੌਰ ’ਤੇ ਵਿਗੜਦੀ ਕਾਨੂੰਨ ਵਿਵਸਥਾ ’ਤੇ ਚਰਚਾ ਕੀਤੀ ਜਾ ਸਕੇ
Singhu border : ਸਿੰਘੂ ਬਾਰਡਰ ’ਤੇ ਨਾਕਾਬੰਦੀ ਹਟਾਉਣ ਲਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ
ਅਦਾਲਤ ਨੇ ਦਿੱਲੀ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲੀ ਹਮਰੁਤਬਾ ਨਾਲ ਕੀਤੀ ਗੱਲਬਾਤ
ਕਿਹਾ, ਅਤਿਵਾਦ ਦੀ ਦੁਨੀਆਂ ’ਚ ਕੋਈ ਥਾਂ ਨਹੀਂ
Electoral Bonds Scheme : ਕਰਨਾਟਕ ਹਾਈ ਕੋਰਟ ਨੇ ਸੀਤਾਰਮਨ ਤੇ ਹੋਰਾਂ ਵਿਰੁਧ ਜਾਂਚ ’ਤੇ ਰੋਕ ਲਗਾਈ
ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ
RG Kar hospital Case : ਸੁਪਰੀਮ ਕੋਰਟ ਨੇ CCTV ਕੈਮਰੇ ਲਗਾਉਣ ਅਤੇ ਹੋਰ ਕੰਮਾਂ ’ਚ ‘ਹੌਲੀ ਰਫਤਾਰ’ ਲਈ ਬੰਗਾਲ ਸਰਕਾਰ ਨੂੰ ਪਾਈ ਝਾੜ
ਸੂਬਾ ਸਰਕਾਰ ਨੂੰ 15 ਅਕਤੂਬਰ ਤਕ ਕੰਮ ਪੂਰਾ ਕਰਨ ਲਈ ਕਿਹਾ
Kharge’s ‘distasteful’ remark : PM ਮੋਦੀ ਬਾਰੇ ਖੜਗੇ ਦੀ ਟਿਪਣੀ ’ਤੇ ਕਾਂਗਰਸ ਅਤੇ ਭਾਜਪਾ ਵਿਚਕਾਰ ਤਿੱਖੀ ਸ਼ਬਦੀ ਜੰਗ
ਖੜਗੇ ਜੀ ਦੀ ਲੰਮੀ ਉਮਰ ਹੋਵੇ ਅਤੇ ਉਹ 2047 ਤਕ ਭਾਰਤ ਦਾ ਨਿਰਮਾਣ ਹੁੰਦੇ ਵੇਖਣ ਲਈ ਜਿਊਂਦੇ ਰਹਿਣ : ਅਮਿਤ ਸ਼ਾਹ
ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ
ਵਪਾਰ ਅਤੇ ਉਦਯੋਗ ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨਗੇ
1984 Anti Sikh Roits : ਜਗਦੀਸ਼ ਟਾਈਟਲਰ ਨੇ ਆਪਣੇ ਖਿਲਾਫ਼ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਹਾਈਕੋਰਟ 'ਚ ਦਿੱਤੀ ਚੁਣੌਤੀ
ਜਸਟਿਸ ਮਨੋਜ ਕੁਮਾਰ ਓਹਰੀ ਦੀ ਬੈਂਚ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ
ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲਾ: CJI ਨੇ NIF ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਦਿੱਤੇ ਨਿਰਦੇਸ਼, 14 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
ਟਾਸਕ ਫੋਰਸ ਦੀ ਬਣਤਰ ਨੂੰ ਬਦਲਣ ਬਾਰੇ ਵਿਚਾਰ
Hezbollah leader's killing News : ਹਿਜ਼ਬੁੱਲਾ ਨੇਤਾ ਹਸਨ ਨਸਰੁੱਲਾ ਦੀ ਹੱਤਿਆ ਦੇ ਵਿਰੋਧ ’ਚ ਉੱਤਰ ਪ੍ਰਦੇਸ਼ ’ਚ ਕੱਢੇ ਗਏ ਮੋਮਬੱਤੀ ਮਾਰਚ
ਇਹ ਪ੍ਰਦਰਸ਼ਨ ਸ਼ੀਆ ਮੌਲਵੀ ਮੌਲਾਨਾ ਕਲਬੇ ਜਵਾਦ ਦੇ ਸੱਦੇ ’ਤੇ ਕੀਤਾ ਗਿਆ ਅਤਿਵਾਦੀ ਕਹਿਣ ਵਾਲਿਆਂ ਵਰਗਾ ਨਜ਼ਰੀਆ ਹੈ : ਮੌਲਾਨਾ ਕਲਬੇ ਜਵਾਦ