ਰਾਸ਼ਟਰੀ
Kharge’s ‘distasteful’ remark : PM ਮੋਦੀ ਬਾਰੇ ਖੜਗੇ ਦੀ ਟਿਪਣੀ ’ਤੇ ਕਾਂਗਰਸ ਅਤੇ ਭਾਜਪਾ ਵਿਚਕਾਰ ਤਿੱਖੀ ਸ਼ਬਦੀ ਜੰਗ
ਖੜਗੇ ਜੀ ਦੀ ਲੰਮੀ ਉਮਰ ਹੋਵੇ ਅਤੇ ਉਹ 2047 ਤਕ ਭਾਰਤ ਦਾ ਨਿਰਮਾਣ ਹੁੰਦੇ ਵੇਖਣ ਲਈ ਜਿਊਂਦੇ ਰਹਿਣ : ਅਮਿਤ ਸ਼ਾਹ
ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ
ਵਪਾਰ ਅਤੇ ਉਦਯੋਗ ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨਗੇ
1984 Anti Sikh Roits : ਜਗਦੀਸ਼ ਟਾਈਟਲਰ ਨੇ ਆਪਣੇ ਖਿਲਾਫ਼ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਹਾਈਕੋਰਟ 'ਚ ਦਿੱਤੀ ਚੁਣੌਤੀ
ਜਸਟਿਸ ਮਨੋਜ ਕੁਮਾਰ ਓਹਰੀ ਦੀ ਬੈਂਚ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ
ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲਾ: CJI ਨੇ NIF ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਦਿੱਤੇ ਨਿਰਦੇਸ਼, 14 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
ਟਾਸਕ ਫੋਰਸ ਦੀ ਬਣਤਰ ਨੂੰ ਬਦਲਣ ਬਾਰੇ ਵਿਚਾਰ
Hezbollah leader's killing News : ਹਿਜ਼ਬੁੱਲਾ ਨੇਤਾ ਹਸਨ ਨਸਰੁੱਲਾ ਦੀ ਹੱਤਿਆ ਦੇ ਵਿਰੋਧ ’ਚ ਉੱਤਰ ਪ੍ਰਦੇਸ਼ ’ਚ ਕੱਢੇ ਗਏ ਮੋਮਬੱਤੀ ਮਾਰਚ
ਇਹ ਪ੍ਰਦਰਸ਼ਨ ਸ਼ੀਆ ਮੌਲਵੀ ਮੌਲਾਨਾ ਕਲਬੇ ਜਵਾਦ ਦੇ ਸੱਦੇ ’ਤੇ ਕੀਤਾ ਗਿਆ ਅਤਿਵਾਦੀ ਕਹਿਣ ਵਾਲਿਆਂ ਵਰਗਾ ਨਜ਼ਰੀਆ ਹੈ : ਮੌਲਾਨਾ ਕਲਬੇ ਜਵਾਦ
Haryana Elections 2024 : ਰਾਹੁਲ-ਪ੍ਰਿਅੰਕਾ ਨੇ ਹਰਿਆਣਾ ’ਚ ਸ਼ੁਰੂ ਕੀਤਾ ਜੋਰਦਾਰ ਪ੍ਰਚਾਰ , ਭਾਜਪਾ ’ਤੇ ਵਿਨ੍ਹੇ ਤਿੱਖੇ ਨਿਸ਼ਾਨੇ
ਮੋਦੀ ਰਾਜ ’ਚ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ-ਰਾਹਲ ਗਾਂਧੀ
ਮੈਟਰੋ ਲਈ ਨਿਊ ਚੰਡੀਗੜ੍ਹ ’ਚ ਜ਼ਮੀਨ ਦੇਣ ਲਈ ਰਾਜ਼ੀ ਹੋਈ ਪੰਜਾਬ ਸਰਕਾਰ, ਬਣੇਗਾ ਮੈਟਰੋ ਡਿੱਪੂ
45 ਏਕੜ ਜ਼ਮੀਨ ’ਚ ਬਣਾਇਆ ਜਾਵੇਗਾ ਮੈਟਰੋ ਲਈ ਡਿੱਪੂ
Uttar Pradesh News : iPhone ਲਈ ਡਿਲੀਵਰੀ ਬੁਆਏ ਦਾ ਕਤਲ ,ਲਾਸ਼ ਨੂੰ ਬੋਰੀ 'ਚ ਪਾ ਕੇ ਨਹਿਰ 'ਚ ਸੁੱਟਿਆ
ਪੈਸੇ ਦੇਣ ਲਈ ਘਰ ਬੁਲਾ ਕੇ ਵਾਰਦਾਤ ਨੂੰ ਦਿੱਤਾ ਅੰਜ਼ਾਮ
Supreme Court : ‘ਇਹ ਯਾ-ਯਾ ਕੀ ਹੈ? ਇਹ ਕੋਈ ਕੌਫੀ ਦੀ ਦੁਕਾਨ ਨਹੀਂ’, ਪਟੀਸ਼ਨਕਰਤਾ ਤੋਂ ਖਿਝੇ ਚੀਫ ਜਸਟਿਸ
ਸੁਪਰੀਮ ਕੋਰਟ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਵਿਰੁਧ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ
Tirupati laddu row : ਸੁਪਰੀਮ ਕੋਰਟ ਨੇ ਨਾਇਡੂ ਦੇ ਦਾਅਵੇ ’ਤੇ ਚੁੱਕੇ ਸਵਾਲ ,ਕਿਹਾ, ਘੱਟੋ-ਘੱਟ ਦੇਵਤਿਆਂ ਨੂੰ ਸਿਆਸਤ ਤੋਂ ਦੂਰ ਰੱਖੋ
ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਤੱਕ ਮੁਲਤਵੀ