ਰਾਸ਼ਟਰੀ
Bikramjit Singh Sahni: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਕਿਸਾਨ-ਸਰਕਾਰ ਗੱਲਬਾਤ ਦਾ ਕੀਤਾ ਸਵਾਗਤ
ਡਾ. ਸਾਹਨੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਗੱਲਬਾਤ ਹੈ
Haryana News : ਹਰਿਆਣਾ ਸਰਕਾਰ ਨੇ ਗੈਸਟ ਪ੍ਰੋਫੈਸਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲਣਗੀਆਂ ਇਹ ਸਹੂਲਤਾਂ
Haryana News : ਲੰਬੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਪ੍ਰੋਫੈਸਰਾਂ, ਇੰਸਟ੍ਰਕਟਰਾਂ ਅਤੇ ਸਹਾਇਕ ਪ੍ਰਿੰਸੀਪਲਾਂ ਨੂੰ ਸੇਵਾਮੁਕਤੀ ਦੀ ਉਮਰ ਤੱਕ ਨਹੀਂ ਹਟਾਇਆ ਜਾ ਸਕਦਾ
Delhi News : ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਨਵੀਂ ਚਿੱਠੀ
Delhi News : ਸਫ਼ਾਈ ਕਰਮਚਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਲਈ ਮੰਗੀ ਜ਼ਮੀਨ
Boat accident in Bihar: ਕਟਿਹਾਰ ਵਿਖੇ ਗੰਗਾ ਨਦੀ ’ਚ ਕਿਸ਼ਤੀ ਪਲਟੀ, ਤਿੰਨ ਦੀ ਮੌਤ
ਕਿਸ਼ਤੀ ’ਤੇ 17-18 ਲੋਕ ਸਵਾਰ ਸਨ, ਚਾਰ ਲੋਕ ਅਜੇ ਵੀ ਲਾਪਤਾ
Panchkula Police: ਇੱਕ ASI ਦੀ ਮਿਹਨਤ ਤੇ ਲਗਨ ਸਦਕਾ ਮਾਪਿਆਂ ਨੂੰ 15 ਸਾਲਾਂ ਬਾਅਦ ਮਿਲੀ ਧੀ
ਮਹਾਰਾਸ਼ਟਰ ਦੇ ਵਰਧਾ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਗੁੰਮਸ਼ੁਦਗੀ ਦੀ ਰਿਪੋਰਟ
Mann ki Baat 118th Episode : PM ਮੋਦੀ ਨੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਨੂੰ ਸਮਝਾਇਆ
75ਵੀਂ ਵਰ੍ਹੇਗੰਢ ’ਤੇ ਕਿਹਾ, ‘ਮੈਂ ਸੰਵਿਧਾਨ ਦੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਲਾਮ ਕਰਦਾ ਹਾਂ’
ਵਿਆਹ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਲਾੜੇ ਦੀ ਮੌਤ
ਵਰਮਾਲਾ ਤੋਂ ਤੁਰੰਤ ਬਾਅਦ ਲਾੜਾ ਮੰਡਪ ਵਿਚ ਹੀ ਡਿੱਗ ਗਿਆ
ਕੇਜਰੀਵਾਲ ’ਤੇ ਹਮਲਾ ਕਰਨ ਵਾਲੇ ਪ੍ਰਵੇਸ਼ ਵਰਮਾ ਦੇ ਨੇੜਲੇ : ਆਤਿਸ਼ੀ
ਕੇਜਰੀਵਾਲ ਨੇ ਉਨ੍ਹਾਂ ਨੂੰ ਟੱਕਰ ਮਾਰੀ ਸੀ : ਪ੍ਰਵੇਸ਼ ਵਰਮਾ
Haryana News: ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਮਨੂ ਭਾਕਰ ਨੂੰ ਸਦਮਾ, ਸੜਕ ਹਾਦਸੇ 'ਚ ਮਨੂ ਦੇ ਮਾਮੇ ਅਤੇ ਨਾਨੀ ਦੀ ਮੌਤ
ਸਕੂਟੀ 'ਤੇ ਜਾ ਰਹੇ ਮਨੂ ਦੇ ਨਾਨੀ ਤੇ ਮਾਮੇ ਨੂੰ ਕਾਰ ਨੇ ਮਾਰੀ ਟੱਕਰ
Ghaziabad News: ਘਰ ’ਚ ਲੱਗੀ ਭਿਆਨਕ ਅੱਗ, 3 ਮਾਸੂਮਾਂ ਸਮੇਤ ਔਰਤ ਦੀ ਮੌਤ
ਪੁਲਿਸ ਨੇ ਦੱਸਿਆ ਕਿ ਸਾਰੇ ਮੈਂਬਰ ਤੀਜੀ ਮੰਜ਼ਿਲ 'ਤੇ ਸੁੱਤੇ ਪਏ ਸਨ।