ਰਾਸ਼ਟਰੀ
ਹਾਥਰਸ ਦੇ ਘਰ ’ਚ ਮਿਲਿਆ 30 ਸਾਲ ਪਹਿਲਾਂ ਦਫਨਾਇਆ ਗਿਆ ਵਿਅਕਤੀ ਦਾ ਪਿੰਜਰ, ਜਾਣੋ ਕੀ ਹੈ ਮਾਮਲਾ
ਸਨਿਚਰਵਾਰ ਨੂੰ ਪੰਜਾਬੀ ਸਿੰਘ ਨੇ ਅਪਣੀ ਮਾਂ, ਦੋ ਵੱਡੇ ਭਰਾਵਾਂ ਅਤੇ ਉਸੇ ਪਿੰਡ ਦੇ ਵਸਨੀਕ ਵਿਰੁਧ ਕੇਸ ਸ਼ਿਕਾਇਤ ਕੀਤੀ ਸੀ
MCD Standing Committee : MCD ਸਥਾਈ ਕਮੇਟੀ ਦੀਆਂ ਹਾਲੀਆ ਚੋਣਾਂ ਵਿਰੁਧ ਸੁਪਰੀਮ ਕੋਰਟ ਪੁੱਜੀ ‘ਆਪ’
ਦਾਅਵਾ ਕੀਤਾ ਕਿ 27 ਸਤੰਬਰ ਨੂੰ ਹੋਣ ਵਾਲੀ ਚੋਣ ‘ਗੈਰ-ਕਾਨੂੰਨੀ ਅਤੇ ਗੈਰ-ਲੋਕਤੰਤਰੀ’ ਸਨ
ਬਦਲਾਪੁਰ ਜਿਨਸੀ ਸੋਸ਼ਣ ਮਾਮਲੇ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਲਾਸ਼ ਉਲਹਾਸਨਗਰ ਸ਼ਮਸ਼ਾਨਘਾਟ ’ਚ ਦਫਨਾਈ ਗਈ
ਅਕਸ਼ੈ ਸ਼ਿੰਦੇ ਦੇ ਪਰਵਾਰ ਨੂੰ ਲਾਸ਼ ਨੂੰ ਦਫਨਾਉਣ ਲਈ ਜਗ੍ਹਾ ਲੱਭਣ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ
Assembly Elections 2024: ਜੰਮੂ ’ਚ ਮੌਲਵੀ ਨੇ ‘ਰਾਮ ਰਾਮ’ ਕਹਿ ਕੇ ਮੇਰਾ ਸਵਾਗਤ ਕੀਤਾ, ਇਹ ਧਾਰਾ 370 ਹਟਾਉਣ ਦਾ ਅਸਰ ਹੈ: ਯੋਗੀ ਆਦਿੱਤਿਆਨਾਥ
ਹਰਿਆਣਾ ਦੇ ਫਰੀਦਾਬਾਦ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਇਸ ਹਫਤੇ ਦੋ ਦਿਨਾਂ ਲਈ ਜੰਮੂ-ਕਸ਼ਮੀਰ ਗਏ ਸਨ
Lawrence Bishnoi interview case : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਜੈਪੁਰ ਪੁਲਿਸ ਨੇ ਦਰਜ ਕੀਤੀ FIR
ਜੈਪੁਰ ਦੀ ਕੇਂਦਰੀ ਜੇਲ੍ਹ ਤੋਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਤਾ ਸੀ ਇੰਟਰਵਿਊ ,ਪੰਜਾਬ ਪੁਲਿਸ ਨੇ ਇਸ ਸਬੰਧੀ ਸਬੂਤ ਵੀ ਦਿੱਤੇ ਹਨ
UP News : ਵਿਦਿਆਰਥੀਆਂ ਨੇ AI ਨਾਲ ਮਹਿਲਾ ਅਧਿਆਪਕਾ ਦੀਆਂ ਬਣਾਈਆਂ ਅਸ਼ਲੀਲ ਫੋਟੋਆਂ, ਫਿਰ ਕੀਤੀਆਂ ਵਾਇਰਲ
ਮਹਿਲਾ ਅਧਿਆਪਕਾ ਨੇ ਸਿਵਲ ਲਾਈਨ ਥਾਣੇ ਵਿੱਚ ਤਿੰਨ ਵਿਦਿਆਰਥੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ
Road Accident : ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਦੋਸਤਾਂ ਦੀ ਮੌਤ
ਸਕੂਟਰੀ 'ਤੇ ਨਿਕਲੇ ਤਿੰਨ ਦੋਸਤਾਂ ਨੂੰ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
SYL ਨੂੰ ਲੈ ਕੇ ਵੱਡੀ ਖ਼ਬਰ, ਕਾਂਗਰਸ ਨੇ ਚੋਣ ਮੈਨੀਫੈਸਟੋ 'ਚ ਹਰਿਆਣਾ ਨੂੰ SYL ਦਾ ਪਾਣੀ ਦਿਵਾਉਣ ਲਈ ਕੀਤਾ ਵਾਅਦਾ
ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਤੋਂ ਪਾਣੀ ਲੈਣ ਦਾ ਵਾਅਦਾ- ਕਾਂਗਰਸ
Mallikarjun Kharge: ਸਟੇਜ 'ਤੇ ਭਾਸ਼ਣ ਦਿੰਦੇ ਹੋਏ ਮਲਿਕਾਰਜੁਨ ਖੜਗੇ ਦੀ ਵਿਗੜੀ ਸਿਹਤ, ਫਿਰ ਕਿਹਾ- ਇੰਨੀ ਜਲਦੀ ਨਹੀਂ ਮਰਾਂਗਾ
ਮੱਲਿਕਾਰਜੁਨ ਖੜਗੇ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ
ਦੁਨੀਆ 'ਚ ਨਿਰਮਾਣ ਦਾ 'ਪਾਵਰ ਹਾਊਸ' ਬਣਿਆ ਭਾਰਤ, ਸਾਰੇ ਦੇਸ਼ਾਂ ਦੀਆਂ ਨਜ਼ਰਾਂ ਸਾਡੇ 'ਤੇ : PM ਮੋਦੀ
'ਮੇਡ ਇਨ ਇੰਡੀਆ' ਉਤਪਾਦ ਗਿਫਟ ਕਰਨ ਦਾ ਸੱਦਾ