ਰਾਸ਼ਟਰੀ
New Delhi: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਤਿੰਦਰ ਸਿੰਘ ਸ਼ੰਟੀ 'ਆਪ' 'ਚ ਹੋਏ ਸ਼ਾਮਲ
New Delhi: ਸ਼ੰਟੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਵੀ ਹਨ।
Jharkhand News: ਝਾਰਖੰਡ ਵਿੱਚ 11 ਵਿਧਾਇਕਾਂ ਨੇ ਮੰਤਰੀ ਵੱਜੋਂ ਚੁੱਕੀ ਸਹੁੰ
Jharkhand News: ਜੇਐਮਐਮ ਆਗੂ ਹੇਮੰਤ ਸੋਰੇਨ ਨੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
Delhi Metro News : ਦਿੱਲੀ ਮੈਟਰੋ 'ਚ ਚੋਰੀ ਨੇ DMRC 'ਤੇ ਖੜ੍ਹੇ ਹੋਏ ਸਵਾਲ, ਜਾਣੋ ਪੂਰਾ ਮਾਮਲਾ
Delhi Metro News : ਇਹ ਘਟਨਾ ਕੀਰਤੀ ਨਗਰ-ਮੋਤੀ ਨਗਰ ਵਿਚਕਾਰ ਵਾਪਰੀ
Delhi News: ਦਿੱਲੀ 'ਚ ਮਾਤਾ-ਪਿਤਾ ਅਤੇ ਭੈਣ ਦੇ ਕਤਲ ਦੇ ਦੋਸ਼ 'ਚ 20 ਸਾਲਾ ਨੌਜਵਾਨ ਗ੍ਰਿਫ਼ਤਾਰ
Delhi News: ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਮਾਪਿਆਂ ਨਾਲ ਚੰਗੇ ਸਬੰਧ ਨਹੀਂ ਸਨ।
New Delhi: ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ 1.68 ਲੱਖ ਲੋਕਾਂ ਦੀ ਸੜਕ ਹਾਦਸਿਆਂ 'ਚ ਹੋਈ ਮੌਤ: ਕੇਂਦਰੀ ਮੰਤਰੀ ਨਿਤਿਨ ਗਡਕਰੀ
New Delhi: ਕਿਹਾ- ਮਰਨ ਵਾਲਿਆਂ ਵਿੱਚ 60 ਫੀਸਦੀ ਲੜਕੇ ਅਤੇ ਲੜਕੀਆਂ ਸਨ।
100 ਅਰਬ ਡਾਲਰ ਦੇ ਕਲੱਬ ’ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ।
ਅਸਾਮ ਦੇ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਨਹੀਂ ਮਿਲੇਗਾ ਗਊ-ਮਾਸ
ਇਹ ਫ਼ੈਸਲਾ ਰਾਜ ਦੇ ਮੰਤਰੀ ਮੰਡਲ ਦੀ ਇਕ ਮੀਟਿੰਗ ਵਿਚ ਲਿਆ ਗਿਆ ਹੈ।
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ
ਅੱਜ ਤੀਜੀ ਵਾਰੀ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
Delhi News : ਸਾਂਸਦ ਰਾਘਵ ਚੱਢਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਸੰਸਦ 'ਚ ਰੱਖੀ ਵੱਡੀ ਮੰਗ
Delhi News : ਰਾਘਵ ਚੱਢਾ ਨੇ ਕਿਹਾ - ਸ਼ਹੀਦ ਭਗਤ ਸਿੰਘ ਦਾ ਸਨਮਾਨ ਕਰਨ ਨਾਲ ਭਾਰਤ ਰਤਨ ਦਾ ਵਧੇਗਾ ਮਾਣ
Delhi News : ਨੋਇਡਾ ਜਾ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੁਲਿਸ ਨੇ ਯਮੁਨਾ ਐਕਸਪ੍ਰੈਸ ਵੇਅ ਤੋਂ ਤਪਲ ਥਾਣੇ ਲਿਜਾ ਕੇ ਹਿਰਾਸਤ ’ਚ ਲਿਆ
Delhi News : ਟਿਕੈਤ ਨੇ ਕਿਹਾ ਕਿ - ਤੁਸੀਂ ਸਾਨੂੰ ਕਦੋਂ ਤੱਕ ਹਿਰਾਸਤ ’ਚ ਰੱਖੋਗੇ? ਜੇ ਤੁਸੀਂ ਸਾਨੂੰ ਬੰਦ ਰੱਖਿਆ ਤਾਂ ਤੁਸੀਂ ਕਿਸ ਨਾਲ ਗੱਲ ਕਰੋਗੇ ?