ਰਾਸ਼ਟਰੀ
Jhansi Hospital Fire News: ਹਸਪਤਾਲ ਵਿਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਹੋਈ ਮੌਤ
Jhansi Hospital Fire News: ਖਿੜਕੀ ਤੋੜ ਕੇ 37 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ
ਨਾਬਾਲਗ਼ ਪਤਨੀ ਨਾਲ ਬਗ਼ੈਰ ਸਹਿਮਤੀ ਤੋਂ ਸਰੀਰਕ ਸਬੰਧ ਬਣਾਉਣਾ ਜਬਰ ਜਨਾਹ ਦੇ ਤੁੱਲ : ਹਾਈ ਕੋਰਟ
ਅਦਾਲਤ ਨੇ ਅਪਰਾਧ ਲਈ 10 ਸਾਲ ਕੈਦ ਦੀ ਸਜ਼ਾ ਸੁਣਾਏ ਗਏ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰਖਿਆ
ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਤਸ਼ੱਦਦ’ ਹੈ : ਮੱਧ ਪ੍ਰਦੇਸ਼ ਹਾਈ ਕੋਰਟ
ਔਰਤ ਵਲੋਂ ਤਲਾਕ ਦੀ ਅਰਜ਼ੀ ਮਨਜ਼ੂਰ ਕੀਤੀ
ਨਸ਼ਿਆਂ ਵਿਰੁਧ ਇਕ ਹੀ ਦਿਨ ’ਚ ਦੂਜੀ ਵੱਡੀ ਸਫ਼ਲਤਾ, ਦਿੱਲੀ ’ਚੋਂ 900 ਕਰੋੜ ਰੁਪਏ ਦੀ ਕੋਕੀਨ ਜ਼ਬਤ
ਨਸ਼ਿਆਂ ਵਿਰੁਧ ਕਾਰਵਾਈ ਜਾਰੀ ਰਹੇਗੀ : ਅਮਿਤ ਸ਼ਾਹ
Arvind Kejriwal News : ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਟੇਕਿਆ ਮੱਥਾ
Arvind Kejriwal News : ਸੰਗਤਾਂ ਨੂੰ ਗੁਰਪੁਰਬ ਦੀ ਦਿੱਤੀ ਵਧਾਈ
Nepal Accident News : ਭਾਰਤੀ ਸਰਹੱਦ ਨੇਪਾਲ ਨੇੜੇ ਵਾਪਰਿਆ ਵੱਡਾ ਹਾਦਸਾ, ਜੀਪ ਹਾਦਸੇ ’ਚ ਦੋ ਭਾਰਤੀਆਂ ਦੀ ਹੋਈ ਮੌਤ
Nepal Accident News : ਯਾਤਰੀਆਂ ਨਾਲ ਭਰੀ ਜੀਪ ਮੱਲਿਕਾਰਜੁਨ ਮੰਦਰ ਦੇ ਦਰਸ਼ਨ ਕਰਕੇ ਗੋਕੁਲੇਸ਼ਵਰ ਵਾਪਸ ਆ ਰਹੀ ਸੀ, ਡਰਾਈਵਰ ਦੀ ਹਾਲਤ ਨਾਜ਼ੁਕ
Maharashtra News : ਮਹਾਰਾਸ਼ਟਰ ਦੇ ਹਿੰਗੋਲੀ 'ਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਕੀਤੀ ਜਾਂਚ
Maharashtra News : ਸ ਤੋਂ ਪਹਿਲਾਂ ਸ਼ਿਵ ਸੈਨਾ (ਯੂਬੀਟੀ) ਨੇਤਾ ਊਧਵ ਠਾਕਰੇ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੇ ਹੈਲੀਕਾਪਟਰਾਂ ਦੀ ਵੀ ਜਾਂਚ ਕੀਤੀ ਗਈ।
Supreme Court : ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦੇ ਦੋਸ਼ੀ ਉੜੀਸਾ ਦੇ ਭਾਜਪਾ ਵਿਧਾਇਕ ਦੀ ਜ਼ਮਾਨਤ ਕੀਤੀ ਰੱਦ
Supreme Court : ਜੈ ਨਾਰਾਇਣ ਮਿਸ਼ਰਾ ’ਤੇ 2023 'ਚ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦਾ ਦੋਸ਼
ਗੁਜਰਾਤ ਤੱਟ ਤੋਂ 700 ਕਿਲੋ ਨਸ਼ੀਲੇ ਪਦਾਰਥ ਬਰਾਮਦ, 8 ਈਰਾਨੀ ਗ੍ਰਿਫਤਾਰ
ਖ਼ੁਫ਼ੀਆ ਸੂਚਨਾ 'ਤੇ ਦਿੱਲੀ NCB ਅਤੇ ਨੇਵੀ ਟੀਮ ਨੇ ਕੀਤੀ ਕਾਰਵਾਈ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਵਧਾਈਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਦਇਆ, ਦਿਆਲਤਾ ਅਤੇ ਨਿਮਰਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀਆਂ।