ਰਾਸ਼ਟਰੀ
ਚੰਦਰਯਾਨ ਤੋਂ ਬਾਅਦ ਹੁਣ ਸ਼ੁਕਰਯਾਨ ਦੀਆਂ ਤਿਆਰੀਆਂ, ਮੋਦੀ ਕੈਬਨਿਟ ਨੇ ਭਾਰਤੀ ਪੁਲਾੜ ਕੇਂਦਰ ਦੇ ਨਿਰਮਾਣ ਨੂੰ ਵੀ ਦਿੱਤੀ ਮਨਜ਼ੂਰੀ
ਇੰਡੀਅਨ ਸਪੇਸ ਸੈਂਟਰ ਦੇ ਨਿਰਮਾਣ ਲਈ ਵੀ ਮਨਜ਼ੂਰੀ
ਕਿਸਾਨਾਂ ਨੂੰ ਬਿਹਤਰ ਕੀਮਤਾਂ ਮੁਹਈਆ ਕਰਵਾਉਣ ਲਈ ਪੀ.ਐੱਮ.-ਆਸ਼ਾ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ
35,000 ਕਰੋੜ ਰੁਪਏ ਦੀ ਲਾਗਤ ਨਾਲ ਚੱਲੇਗੀ ਯੋਜਨਾ
TMC ਸਾਂਸਦ ਸਾਕੇਤ ਗੋਖਲੇ ਨੇ ਵੰਦੇ ਭਾਰਤ ਸਲੀਪਰ ਟਰੇਨ ਦੀ ਕੀਮਤ ਵਿੱਚ ਘਪਲੇ ਦੇ ਲਗਾਏ ਇਲਜ਼ਾਮ
ਰੇਲਗੱਡੀ ਦੀ ਕੀਮਤ 'ਚ 50 ਫੀਸਦੀ ਦਾ ਵਾਧਾ
Delhi News : ਪੰਜਾਬ 'ਚ ਕੰਗਨਾ 'ਤੇ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨਾਰਾਜ਼
Delhi News : ਕਿਹਾ-ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਹੈ, ਭਿੰਡਰਾਂਵਾਲੇ ਨੂੰ ਅੱਤਵਾਦੀ ਦੱਸਿਆ
Delhi News : ਦਿੱਲੀ 'ਚ ਇਮਾਰਤ ਦੇ ਮਲਬੇ ਹੇਠ ਦੱਬੇ ਲੜਕੇ ਨੇ ਕਿਹਾ-ਯਾ ਅੱਲ੍ਹਾ, ਪੜੋ ਪੂਰੀ ਖ਼ਬਰ
Delhi News : ਮੁੱਖ ਮੰਤਰੀ ਆਤਿਸ਼ੀ ਨੇ ਪੀੜਤਾਂ ਦੀ ਮਦਦ ਕਰਨ ਦੇ ਦਿੱਤੇ ਹੁਕਮ
Chandrayaan-4 News : ਚੰਦਰਯਾਨ-4 ਮਿਸ਼ਨ ਨੂੰ ਵੀ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ, ਮੋਦੀ ਸਰਕਾਰ ਦਾ ਵੱਡਾ ਫੈਸਲਾ
ਚੰਦਰਯਾਨ-4 ਮਿਸ਼ਨ ਦੇ ਤਹਿਤ ਚੰਦਰਮਾ ਦੀਆਂ ਚੱਟਾਨਾਂ ਅਤੇ ਮਿੱਟੀ ਨੂੰ ਵੀ ਧਰਤੀ 'ਤੇ ਲਿਆਂਦਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਅਧਿਐਨ ਕੀਤਾ ਜਾ ਸਕੇ
Hamirpur News : ਕੰਕਰੀਟ ਮਿਕਸਰ ਵਾਲਾ ਭਾਰੀ ਟਰੱਕ ਸੜਕ 'ਤੇ ਪਲਟਿਆ, ਜਾਣੋ ਕਿਵੇਂ ਵਾਪਰਿਆ ਹਾਦਸਾ
Hamirpur News : ਡਰਾਈਵਰ ਵਾਲ-ਵਾਲ ਬਚਿਆ
One Nation One Election:'ਇਕ ਦੇਸ਼ ਇਕ ਚੋਣ' 'ਤੇ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਮੋਦੀ ਕੈਬਨਿਟ ਤੋਂ ਮਿਲੀ ਮਨਜ਼ੂਰੀ,ਜਾਣੋ ਹੁਣ ਕੀ ਹੋਵੇਗਾ
ਸਰਦ ਰੁੱਤ ਸੈਸ਼ਨ 'ਚ ਬਿੱਲ ਲਿਆਏਗੀ ਕੇਂਦਰ ਸਰਕਾਰ
Chhattisgarh News: CAF ਜਵਾਨ ਨੇ ਕੀਤੀ ਗੋਲੀਬਾਰੀ, ਦੋ ਜਵਾਨਾਂ ਦੀ ਮੌਤ, ਦੋ ਹੋਰ ਜ਼ਖਮੀ
Chhattisgarh News: ਇਸ ਘਟਨਾ 'ਚ ਜਵਾਨ ਰੁਪੇਸ਼ ਪਟੇਲ ਅਤੇ ਸੰਦੀਪ ਪਾਂਡੇ ਸ਼ਹੀਦ ਹੋ ਗਏ ਅਤੇ ਜਵਾਨ ਅੰਬੂਜ ਸ਼ੁਕਲਾ ਅਤੇ ਰਾਹੁਲ ਬਘੇਲ ਜ਼ਖਮੀ ਹੋ ਗਏ।
Delhi New CM Atishi : 21 ਸਤੰਬਰ ਨੂੰ ਦਿੱਲੀ ਦੇ CM ਵਜੋਂ ਸਹੁੰ ਚੁੱਕਣਗੇ ਆਤਿਸ਼ੀ ,LG ਵੀਕੇ ਸਕਸੈਨਾ ਨੇ ਸਹੁੰ ਚੁੱਕਣ ਦਾ ਭੇਜਿਆ ਪ੍ਰਸਤਾਵ
ਅਰਵਿੰਦ ਕੇਜਰੀਵਾਲ ਦੇ CM ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਤਿਸ਼ੀ ਨੇ CM ਵਜੋਂ LG ਕੋਲ ਆਪਣਾ ਦਾਅਵਾ ਪੇਸ਼ ਕੀਤਾ ਸੀ