ਰਾਸ਼ਟਰੀ
‘ਆਪ’ ਦੇ ਮਹੇਸ਼ ਖਿਚੀ ਦਿੱਲੀ ਦੇ ਅਗਲੇ ਮੇਅਰ ਚੁਣੇ ਗਏ
ਆਪ ਦੇ ਹੀ ਰਵਿੰਦਰ ਭਾਰਦਵਾਜ ਬਿਨਾਂ ਮੁਕਾਬਲੇ ਡਿਪਟੀ ਮੇਅਰ ਬਣੇ
Delhi News : ਵਿਸ਼ਵ ਪੱਧਰ 'ਤੇ ਮਹਿੰਗਾਈ ਦੇ ਮੁੜ ਵਧਣ ਅਤੇ ਵਿਕਾਸ ਦਰ ਘਟਣ ਦਾ ਖਤਰਾ : RBI ਗਵਰਨਰ
Delhi News : ਦਾਸ ਨੇ ਕਿਹਾ, "ਇੱਕ ਨਰਮ ਲੈਂਡਿੰਗ ਨੂੰ ਯਕੀਨੀ ਬਣਾਇਆ ਗਿਆ, ਪਰ ਮੁਦਰਾਸਫੀਤੀ ਦੇ ਵਾਪਸ ਆਉਣ ਅਤੇ ਵਿਕਾਸ ਦੇ ਹੌਲੀ ਹੋਣ ਦਾ ਜੋਖਮ ਬਣਿਆ ਹੋਇਆ
Delhi News : ਦਿੱਲੀ ਏਅਰਪੋਰਟ ਨੇ ਸ਼ਹਿਰ ’ਚ ਵਧਦੇ ਹਵਾ ਪ੍ਰਦੂਸ਼ਣ ਦੇ ਵਿਚਕਾਰ ਯਾਤਰੀਆਂ ਲਈ ਐਡਵਾਈਜ਼ਰੀ ਕੀਤੀ ਜਾਰੀ
Delhi News : ਉਡਾਣਾਂ ਤੋਂ ਪਹਿਲਾਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਦਿੱਤੀ ਸਲਾਹ
ਕੋਚਿੰਗ ਸੈਂਟਰਾਂ ਦੇ ਗੁਮਰਾਹਕੁੰਨ ਇਸ਼ਤਿਹਾਰ ’ਤੇ ਲੱਗੇਗੀ ਰੋਕ, ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ
ਕੋਚਿੰਗ ਸੈਂਟਰਾਂ ਵਲੋਂ ਕੋਰਸਾਂ, ਫੀਸਾਂ, ਫੈਕਲਟੀ ਯੋਗਤਾਵਾਂ, ਸਫਲਤਾ ਦਰਾਂ ਅਤੇ ਨੌਕਰੀ ਦੀ ਸੁਰੱਖਿਆ ਬਾਰੇ ਝੂਠੇ ਦਾਅਵੇ ਕਰਨ ’ਤੇ ਰਹੇਗੀ ਮਨਾਹੀ
ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਪ੍ਰਵਾਨਗੀ ਮਗਰੋਂ ਸੌਂਪੀ ਗਈ ਜ਼ਿੰਮੇਵਾਰੀ
ਹਵਾਈ ਅੱਡਿਆਂ, ਮੈਟਰੋ ਤੇ ਵੀ.ਆਈ.ਪੀ.ਜ਼ ਨੂੰ ਸੁਰੱਖਿਆ ਪ੍ਰਦਾਨ ਕਰੇਗੀ ਸੀ.ਆਈ.ਐਸ.ਐਫ਼. ਮਹਿਲਾ ਬਟਾਲੀਅਨ : ਅਮਿਤ ਸ਼ਾਹ
Delhi News : ਭਾਰਤੀ ਜਲ ਸੈਨਾ ਤੱਟਵਰਤੀ ਰੱਖਿਆ ਅਭਿਆਸ 'ਸੀ ਵਿਜਿਲ-24' ਦੇ ਚੌਥੇ ਸੰਸਕਰਨ ਦਾ ਆਯੋਜਨ ਕਰੇਗੀ
Delhi News : 'ਸੀ ਵਿਜਿਲ-24' ਦੇ ਚੌਥੇ ਐਡੀਸ਼ਨ ਦਾ 20 ਅਤੇ 21 ਨਵੰਬਰ 24 ਨੂੰ ਆਯੋਜਨ ਕਰਨ ਲਈ ਤਿਆਰ ਹੈ
Gold and silver Price Today : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਦੇਖੋ ਅੱਜ ਦੇ ਤਾਜ਼ਾ ਰੇਟ
Gold and silver Price : ਸੋਨੇ ਦੀ ਕੀਮਤ1,750 ਰੁਪਏ ਡਿੱਗ ਕੇ 77,800 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 2,700 ਰੁਪਏ ਡਿੱਗ ਕੇ 91,300 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Supreme Court News : ਸੁਪਰੀਮ ਕੋਰਟ ਨੇ ਸਕੂਲ ਜਾਣ ਵਾਲੀਆਂ ਲੜਕੀਆਂ ਲਈ ਮਾਹਵਾਰੀ ਸਫਾਈ ਨੀਤੀ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਦੀ ਕੀਤੀ ਮੰਗ
Supreme Court News :6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ
Earthquake News : ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News : 5.2 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਝਟਕੇ
Bulldozer Action News: 'ਸਿਰਫ ਦੋਸ਼ੀ ਹੋਣ ਕਾਰਨ ਕਿਸੇ ਦਾ ਘਰ ਨਹੀਂ ਢਾਹ ਸਕਦੇ', ਬੁਲਡੋਜ਼ਰ ਕਾਰਵਾਈ 'ਤੇ ਸੁਪਰੀਮ ਕੋਰਟ ਸਖ਼ਤ
Bulldozer Action News: ਗੈਰ-ਕਾਨੂੰਨੀ ਨਿਰਮਾਣ ਹਟਾਉਣ ਲਈ ਸਮਾਂ ਦਿੱਤਾ ਜਾਵੇ