ਰਾਸ਼ਟਰੀ
Haryana News: ਹਰਿਆਣਾ ਵਿੱਚ ਕੈਂਸਰ ਦਾ ਕਹਿਰ; ਹਰ ਮਹੀਨੇ 3 ਹਜ਼ਾਰ ਨਵੇਂ ਮਰੀਜ਼, 1500 ਦੀ ਮੌਤ
Haryana News: ਅੱਠ ਸਾਲਾਂ ਵਿੱਚ ਮਰੀਜ਼ਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ।
Rice of Punjab: ਕਰਨਾਟਕ ਨੇ ਨਕਾਰੇ ਪੰਜਾਬ ਦੇ ਚੌਲ
Rice of Punjab: ਚੌਲਾਂ ਦੇ ਨਮੂਨਿਆਂ ਨੂੰ ਦੱਸਿਆ ਗੈਰ ਮਿਆਰੀ
PM Narendra Modi: OROP ਯੋਜਨਾ ਨੂੰ ਲਾਗੂ ਕਰਨ 'ਤੇ, PM ਮੋਦੀ ਨੇ ਕਿਹਾ- "ਸਾਡੇ ਦਿੱਗਜ਼ਾਂ ਦੇ ਸਾਹਸ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ"
PM Narendra Modi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ
Wedding Season: ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪਹਿਲੇ 35 ਦਿਨਾਂ ਚ 48 ਲੱਖ ਜੋੜੇ ਕਰਵਾਉਣਗੇ ਵਿਆਹ
Wedding Season: ਇਨ੍ਹਾਂ ਵਿਆਹਾਂ ਤੋਂ ਲਗਭਗ 6 ਲੱਖ ਕਰੋੜ ਰੁਪਏ ਬਾਜ਼ਾਰ ਵਿੱਚ ਆਉਣਗੇ
ਘਰਾਂ ਨੂੰ ਢਾਹੁਣ ’ਤੇ ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ
ਕਿਹਾ, ਮਕਾਨਾਂ ਨੂੰ ਢਾਹੁਣ ਲਈ ਰਾਤੋ-ਰਾਤ ਬੁਲਡੋਜ਼ਰ ਨਹੀਂ ਲਿਆ ਸਕਦੇ
Baba Siddiqui murder case : ਬਾਬਾ ਸਿੱਦੀਕੀ ਕਤਲ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫਤਾਰ
Baba Siddiqui murder case : ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ 16ਵਾਂ ਮੁਲਜ਼ਮ 23 ਸਾਲ ਦਾ ਗੌਰਵ ਵਿਲਾਸ ਅਪੁਣੇ 9 ਨਵੰਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ ਗਿਆ
ਯੋਗ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਪ੍ਰਧਾਨ ਮੰਤਰੀ-ਵਿਦਿਆਲਕਸ਼ਮੀ ਯੋਜਨਾ ਨੂੰ ਪ੍ਰਵਾਨਗੀ, ਜਾਣੋ ਕੀ ਮਿਲਣਗੇ ਲਾਭ
ਹਰ ਸਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭ
Kolkata News : ਭੜਕਾਊ ਭਾਸ਼ਣ ਦੇਣ ਦੇ ਦੋਸ਼ ’ਚ ਮਿਥੁਨ ਚੱਕਰਵਰਤੀ ਵਿਰੁਧ ਐਫ.ਆਈ.ਆਰ. ਦਰਜ
Kolkata News : ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼
Himachal Pradesh Congress Breaking : ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਲਈ ਸੂਬਾ ਕਾਂਗਰਸ ਕਮੇਟੀ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ
Himachal Pradesh Congress Breaking : ਕਾਂਗਰਸ ਨੇ ਘੋਸ਼ਣਾ ਕੀਤੀ ਕਿ ਉਸਨੇ ਹਿਮਾਚਲ ਪ੍ਰਦੇਸ਼ ਦੀ ਆਪਣੀ ਪੂਰੀ ਰਾਜ ਇਕਾਈ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ
Hardoi Accident News: ਯੂਪੀ ਦੇ ਹਰਦੋਈ 'ਚ ਦਰਦਨਾਕ ਹਾਦਸਾ, ਔਰਤਾਂ ਤੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ
Hardoi Accident News: ਟਰੱਕ ਦੇ ਆਟੋ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ