ਰਾਸ਼ਟਰੀ
Supreme Court News: LG ਬਿਨਾਂ ਸਲਾਹ-ਮਸ਼ਵਰੇ ਦੇ ਕਰ ਸਕਦਾ ਹੈ ਨਿਯੁਕਤੀ… AAP ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Supreme Court News: ਦਿੱਲੀ ਸਰਕਾਰ ਨੇ ਕਿਹਾ ਕਿ ਸੀ ਕਿ ਐੱਲ.ਜੀ. ਨੇ ਉਨ੍ਹਾਂ ਦੀ ਸਲਾਹ ਬਿਨ੍ਹਾਂ ਲਏ ਮਨਮਾਨੇ ਢੰਗ ਨਾਲ ਨਿਯੁਕਤੀ ਕੀਤੀ ਹੈ।
Haryana News : ਸੋਨੀਪਤ ਅਤੇ ਕੁਰੂਕਸ਼ੇਤਰ 'ਚ ਗਰਜੇ CM ਭਗਵੰਤ ਮਾਨ , ਕਿਹਾ- ਪੰਜਾਬ 'ਚ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ
ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਫੋਨ ਕਰਕੇ ਪੁੱਛ ਲਵੋ
Waqf Board Act : ਕੇਂਦਰ ਸਰਕਾਰ ਜਲਦ ਪੇਸ਼ ਕਰੇਗੀ ਸੰਸਦ 'ਚ ਸੋਧ ਬਿੱਲ, ਵਕਫ਼ ਬੋਰਡ ਦੀਆਂ ਸ਼ਕਤੀਆਂ ਘਟਣਗੀਆਂ, ਜਾਣੋ ਕੀ ਹਨ ਵਿਵਸਥਾਵਾਂ
Waqf Board Act : ਵਕਫ਼ ਐਕਟ 'ਚ ਕਰੀਬ 40 ਸੋਧਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
MP News : ਮੱਧ ਪ੍ਰਦੇਸ਼ 'ਚ ਵੱਡਾ ਹਾਦਸਾ, ਮੰਦਿਰ 'ਚ 50 ਸਾਲ ਪੁਰਾਣੀ ਕੰਧ ਡਿੱਗੀ, 9 ਬੱਚਿਆਂ ਦੀ ਦਰਦਨਾਕ ਮੌਤ
ਚਾਰ ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
Jammu Kashmir Cloud Burst: ਜੰਮੂ-ਕਸ਼ਮੀਰ ਵਿਚ ਫਟਿਆ ਬੱਦਲ, ਪਾਣੀ ਵਿਚ ਵਹੇ ਲੋਕਾਂ ਦੇ ਘਰ
Jammu Kashmir Cloud Burst: ਸ਼੍ਰੀਨਗਰ-ਲੇਹ ਹਾਈਵੇਅ ਬੰਦ
Bihar News: ਸੀ.ਐਮ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ
Bihar News: ਸਚਿਵਲਿਆ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਸੰਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।
Madhya Pradesh News: ਸਕੂਲੋਂ ਵਾਪਸ ਆ ਰਹੇ ਬੱਚਿਆਂ ਉੱਤੇ ਡਿੱਗੀ ਇਮਾਰਤ ਦੀ ਕੰਧ, 4 ਬੱਚਿਆਂ ਦੀ ਹੋਈ ਦਰਦਨਾਕ ਮੌਤ
Madhya Pradesh News: ਮ੍ਰਿਤਕ 3 ਬੱਚੇ ਇੱਕੋ ਪਰਿਵਾਰ ਦੇ ਹਨ
Wayanad Landslide: ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਨਾਲ ਹੁਣ ਤੱਕ 360 ਤੋਂ ਵੱਧ ਲੋਕਾਂ ਦੀ ਹੋਈ ਮੌਤ
Wayanad Landslide: ਬਚਾਅ ਅਤੇ ਖੋਜ ਮੁਹਿੰਮ 6ਵੇਂ ਦਿਨ ਵੀ ਜਾਰੀ
Uttar Pradesh Accident: ਕਾਰ ਅਤੇ ਡਬਲ ਡੇਕਰ ਬੱਸ ਵਿਚਾਲੇ ਭਿਆਨਕ ਟੱਕਰ, 6 ਲੋਕਾਂ ਦੀ ਹੋਈ ਮੌਤ
Uttar Pradesh Accident : ਗਲਤ ਸਾਈਡ ਤੋਂ ਆ ਰਹੀ ਸੀ ਕਾਰ
Liquor shops shut : ਗ੍ਰੇਟਰ ਹੈਦਰਾਬਾਦ ਦੇ ਸਾਰੇ ਰੈਸਟੋਰੈਂਟਾਂ 'ਚ ਰਾਤ 11 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬ ,ਸਰਕਾਰ ਦਾ ਵੱਡਾ ਹੁਕਮ
ਇਨ੍ਹਾਂ ਰੈਸਟੋਰੈਂਟਾਂ 'ਚ ਰਾਤ 1 ਵਜੇ ਤੱਕ ਖਾਣਾ ਜ਼ਰੂਰ ਮਿਲੇਗਾ