ਰਾਸ਼ਟਰੀ
Electoral Bond: ਚੋਣ ਬਾਂਡ ਸਕੀਮ ਦੀ ਨਹੀਂ ਹੋਵੇਗੀ SIT ਜਾਂਚ , ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਧਾਰਨਾ ’ਤੇ ਚੋਣ ਬਾਂਡ ਖਰੀਦਣ ਦੀ ਜਾਂਚ ਦਾ ਹੁਕਮ ਨਹੀਂ ਦੇ ਸਕਦੀ ਕਿ ਇਹ ਠੇਕੇ ਦੇਣ ਲਈ ਇਕ ਤਰ੍ਹਾਂ ਦਾ ਲੈਣ-ਦੇਣ ਸੀ
Delhi News: ਕੋਚਿੰਗ ਸੈਂਟਰ ਹਾਦਸਾ: ਦਿੱਲੀ ਹਾਈਕੋਰਟ ਨੇ CBI ਨੂੰ ਸੌਂਪੀ ਜਾਂਚ
Delhi News: ਹਾਦਸੇ ਵਿੱਚ UPSC ਦੇ ਤਿੰਨ ਉਮੀਦਵਾਰਾਂ ਦੀ ਹੋਈ ਸੀ ਮੌਤ
MP ਵਿਕਰਮ ਸਾਹਨੀ ਨੇ ਆਨਲਾਈਨ ਨਫਰਤ ਭਰੇ ਭਾਸ਼ਣ ਨਾਲ ਨਜਿੱਠਣ ਲਈ ਪ੍ਰਾਈਵੇਟ ਮੈਂਬਰ ਬਿੱਲ ਕੀਤਾ ਪੇਸ਼
ਜਿਸ ਦਾ ਉਦੇਸ਼ ਆਨਲਾਈਨ ਨਫਰਤ ਭਰੇ ਭਾਸ਼ਣਾਂ 'ਤੇ ਰੋਕ ਲਗਾਉਣਾ ਹੈ
PM Modi News: PM ਨਰਿੰਦਰ ਮੋਦੀ ਨੇ ਤਿਰੰਗੇ ਨੂੰ ਡਿਜ਼ਾਈਨ ਕਰਨ ਵਾਲੇ ਪਿੰਗਲੀ ਵੈਂਕਈਆ ਨੂੰ ਉਨ੍ਹਾਂ ਦੀ ਜਯੰਤੀ 'ਤੇ ਦਿੱਤੀ ਸ਼ਰਧਾਂਜਲੀ
PM Narendra Modi News: 9 ਅਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਅਪੀਲ ਕੀਤੀ।
Raghav Chadha News: ਹਰ ਸਾਲ ਫਿਲਮ ਇੰਡਸਟਰੀ ਨੂੰ 20,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ- ਰਾਘਵ ਚੱਢਾ
Raghav Chadha News: ਰਾਜ ਸਭਾ ਵਿਚ OTT ਪਲੇਟਫਾਰਮ 'ਤੇ ਪਾਇਰੇਸੀ ਰੋਕਣ ਦੀ ਮੰਗ ਕੀਤੀ
Babu Singh Kushwaha : SP ਸਾਂਸਦ ਬਾਬੂ ਸਿੰਘ ਕੁਸ਼ਵਾਹਾ 'ਤੇ ED ਦਾ ਸ਼ਿਕੰਜਾ , ਲਖਨਊ ਦੇ ਕਾਨਪੁਰ ਰੋਡ 'ਤੇ ਜ਼ਬਤ ਕੀਤੀ ਕਰੋੜਾਂ ਦੀ ਜ਼ਮੀਨ
ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਬੁਲਡੋਜ਼ਰ ਲੈ ਕੇ ਪਹੁੰਚੀ ED
Air India cancels flights: ਏਅਰ ਇੰਡੀਆ ਨੇ ਇਜ਼ਰਾਈਲ ਜਾਣ ਵਾਲੀਆਂ ਉਡਾਣਾਂ 'ਤੇ ਲਗਾਈ ਰੋਕ , ਜਾਣੋਂ ਪੂਰਾ ਮਾਮਲਾ
ਮਿਡਲ ਈਸਟ 'ਚ ਤਣਾਅ ਦੇ ਮੱਦੇਨਜ਼ਰ ਲਿਆ ਫੈਸਲਾ
Delhi Shelter Home News : ਦਿੱਲੀ ਦੇ ਸ਼ੈਲਟਰ ਹੋਮ 'ਚ ਕਰੀਬ 20 ਦਿਨਾਂ 'ਚ 13 ਬੱਚਿਆਂ ਦੀ ਮੌਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਬੱਚਿਆਂ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੁਪੋਸ਼ਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਈ ਹੈ
Earthquake News: 24 ਘੰਟਿਆਂ ਵਿਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.2 ਮਾਪੀ ਗਈ
Jagdish Tytler News: ’84 ਸਿੱਖ ਨਸਲਕੁਸ਼ੀ: ਟਾਈਟਲਰ ਵਿਰੁਧ ਦੋਸ਼ ਤੈਅ ਕਰਨ ਬਾਰੇ ਅਦਾਲਤ ਦਾ ਫੈਸਲਾ ਟਲਿਆ
1984 Sikh Genocide case: ਵਿਸ਼ੇਸ਼ ਸੀ.ਬੀ.ਆਈ. ਜੱਜ ਰਾਕੇਸ਼ ਸਿਆਲ ਦੇ ਛੁੱਟੀ ’ਤੇ ਹੋਣ ਕਾਰਨ ਹੁਣ ਅਦਾਲਤ 16 ਅਗੱਸਤ ਨੂੰ ਸੁਣਾ ਸਕਦੀ ਹੈ ਫੈਸਲਾ