ਰਾਸ਼ਟਰੀ
ਓਡੀਸ਼ਾ : ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ’ਤੇ ਹਮਲਾ, ਪੰਜ ਪੁਲਿਸ ਮੁਲਾਜ਼ਮ ਮੁਅੱਤਲ
10 ਘੰਟਿਆਂ ਤੋਂ ਵੱਧ ਸਮੇਂ ਤਕ ਹਿਰਾਸਤ ’ਚ ਰੱਖਿਆ
ਦੌਸਾ 'ਚ ਢਾਈ ਸਾਲ ਦੀ ਮਾਸੂਮ ਬੱਚੀ 600 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ, ਬਚਾਅ ਕਾਰਜ ਜਾਰੀ
ਡਿੱਗਣ ਦੀ ਘਟਨਾ ਨੇ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ
'ਇਕ ਦੇਸ਼, ਇਕ ਚੋਣ': 32 ਸਿਆਸੀ ਪਾਰਟੀਆਂ ਨੇ ਪ੍ਰਸਤਾਵ ਦਾ ਕੀਤਾ ਸਮਰਥਨ, 15 ਨੇ ਕੀਤਾ ਵਿਰੋਧ
ਪੰਦਰਾਂ ਸਿਆਸੀ ਪਾਰਟੀਆਂ ਨੇ ਕੋਈ ਜਵਾਬ ਨਹੀਂ ਦਿੱਤਾ।
ਭਾਜਪਾ ਦਾ 'ਇਕ ਰਾਸ਼ਟਰ, ਇਕ ਚੋਣ' ਦਾ ਮੁੱਦਾ ਧਿਆਨ ਹਟਾਉਣ ਲਈ, ਦੇਸ਼ ਕਦੇ ਸਵੀਕਾਰ ਨਹੀਂ ਕਰੇਗਾ: ਕਾਂਗਰਸ
"ਇੱਕ ਰਾਸ਼ਟਰ ਇੱਕ ਚੋਣ ਸਿਰਫ਼ ਧਿਆਨ ਹਟਾਉਣ ਲਈ ਭਾਜਪਾ ਦਾ ਮੁੱਦਾ ਹੈ।"
Punjab News : ਬਦਲਵੀਂਆਂ ਫ਼ਸਲਾਂ 'ਤੇ MSP ਦਾ ਯਕੀਨੀ ਮੁੱਲ ਦਿੱਤੇ ਬਿਨਾਂ 15 ਬਲਾਕਾਂ 'ਚ ਝੋਨੇ 'ਤੇ ਪਾਬੰਦੀ ਲਗਾਉਣਾ ਸੰਭਵ ਨਹੀਂ : ਬਾਜਵਾ
ਕਿਹਾ -ਖੇਤੀਬਾੜੀ ਨੀਤੀ ਦੇ ਖਰੜੇ ਵਿੱਚ ਬਰਨਾਲਾ, ਭਗਤਾ ਭਾਈ ਕਾ, ਭਵਾਨੀਗੜ੍ਹ, ਜਲੰਧਰ ਪੂਰਬੀ ਅਤੇ ਕੁਝ ਹੋਰ ਬਲਾਕਾਂ ਵਿੱਚ ਝੋਨੇ 'ਤੇ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ ਗਈ
Monkeypox case : ਦੇਸ਼ 'ਚ ਮੌਕੀਪੌਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ, UAE ਤੋਂ ਕੇਰਲ ਪਰਤਿਆ ਵਿਅਕਤੀ ਪਾਇਆ ਗਿਆ ਪਾਜ਼ੀਟਿਵ
ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦਿੱਤੀ ਜਾਣਕਾਰੀ
ਕੈਬਨਿਟ ਨੇ ਹਾੜ੍ਹੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 24,475 ਕਰੋੜ ਰੁਪਏ ਦੀ ਸਬਸਿਡੀ ਨੂੰ ਦਿੱਤੀ ਪ੍ਰਵਾਨਗੀ
24,474.53 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ
Jammu and Kashmir Elections 2024: ਜੰਮੂ-ਕਸ਼ਮੀਰ 'ਚ ਪਹਿਲੇ ਪੜਾਅ ਦੀ ਵੋਟਿੰਗ ਸਮਾਪਤ, ਸ਼ਾਮ 6 ਵਜੇ ਤੱਕ 58.85 ਫ਼ੀਸਦੀ ਵੋਟਿੰਗ
ਕਿਸ਼ਤਵਾੜ ਵਿੱਚ ਸਭ ਤੋਂ ਵੱਧ 77.23 ਫੀਸਦੀ ਅਤੇ ਪੁਲਵਾਮਾ 'ਚ ਸਭ ਤੋਂ ਘੱਟ 43.03 ਫੀਸਦੀ ਵੋਟਿੰਗ ਹੋਈ
ਚੰਦਰਯਾਨ ਤੋਂ ਬਾਅਦ ਹੁਣ ਸ਼ੁਕਰਯਾਨ ਦੀਆਂ ਤਿਆਰੀਆਂ, ਮੋਦੀ ਕੈਬਨਿਟ ਨੇ ਭਾਰਤੀ ਪੁਲਾੜ ਕੇਂਦਰ ਦੇ ਨਿਰਮਾਣ ਨੂੰ ਵੀ ਦਿੱਤੀ ਮਨਜ਼ੂਰੀ
ਇੰਡੀਅਨ ਸਪੇਸ ਸੈਂਟਰ ਦੇ ਨਿਰਮਾਣ ਲਈ ਵੀ ਮਨਜ਼ੂਰੀ
ਕਿਸਾਨਾਂ ਨੂੰ ਬਿਹਤਰ ਕੀਮਤਾਂ ਮੁਹਈਆ ਕਰਵਾਉਣ ਲਈ ਪੀ.ਐੱਮ.-ਆਸ਼ਾ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ
35,000 ਕਰੋੜ ਰੁਪਏ ਦੀ ਲਾਗਤ ਨਾਲ ਚੱਲੇਗੀ ਯੋਜਨਾ