ਰਾਸ਼ਟਰੀ
Delhi News : ਰਾਹੁਲ ਗਾਂਧੀ ਨੂੰ 'ਅੱਤਵਾਦੀ' ਤੇ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ 'ਤੇ ਭੜਕੀ ਕਾਂਗਰਸ
Delhi News : ਦਿੱਲੀ ਤੁਗਲਕ ਰੋਡ ਥਾਣੇ ’ਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਕੀਤੀ ਮੰਗ
Delhi News: ਦਿੱਲੀ 'ਚ ਡਿੱਗਿਆ ਪੁਰਾਣਾ ਘਰ, ਕਈ ਲੋਕ ਦਬੇ, ਬਚਾਅ ਕਾਰਜ ਜਾਰੀ
Delhi News: ਸ਼ੱਕ ਹੈ ਕਿ ਇਸ ਦੇ ਅੰਦਰ ਕਈ ਲੋਕ ਫਸ ਗਏ ਹਨ
Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਸੰਯੁਕਤ ਰਾਜ ਅਮਰੀਕਾ ਦਾ ਕਰਨਗੇ ਦੌਰਾ
Delhi News : ਚੌਥੇ ਕੁਆਡ ਸੰਮੇਲਨ ’ਚ ਲੈਣਗੇ ਹਿੱਸਾ, ਸੰਯੁਕਤ ਰਾਸ਼ਟਰ ਜਨਰਲ ਦੇ ਨਿਊਯਾਰਕ ਵਿਚ ‘ਸਮਿਟ ਆਫ ਦਿ ਫਿਊਚਰ’ ਨੂੰ ਕਰਨਗੇ ਸੰਬੋਧਨ
Supreme Court: ਵਕੀਲਾਂ ਨੂੰ ਕੋਟ ਅਤੇ ਗਾਊਨ ਪਹਿਨਣ ਤੋਂ ਛੋਟ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ
Supreme Court: ਅਦਾਲਤ ਨੇ ਕਿਹਾ ਕਿ ਡਰੈੱਸ ਕੋਡ ਤਾਂ ਹੋਵੇਗਾ ਹੀ, ਉਹ ਕੁੜਤਾ-ਪਜਾਮਾ ਨਹੀਂ ਪਹਿਨ ਸਕਦੇ।
Supreme Court: ‘ਮਹਿਲਾ ਡਾਕਟਰਾਂ ਨੂੰ ਨਾਈਟ ਸ਼ਿਫ਼ਟ ਕਰਨ ਤੋਂ ਨਹੀਂ ਰੋਕ ਸਕਦੇ, ਸੁਰੱਖਿਆ ਦਿਉ’
Supreme Court: ਇਸ ਮਾਮਲੇ ’ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਈ।
Bhopal News: ਗੋਂਡ ਰਾਣੀ ਦੀ ਮੂਰਤੀ ਅੱਗੇ ਅਸ਼ਲੀਲ ਡਾਂਸ ਦਾ ਮਾਮਲਾ, ਮੁਲਜ਼ਮ ਕਾਬੂ
Bhopal News: ਮੁਲਜ਼ਮ ਪੁਲਿਸ ਦੀ 23ਵੀਂ ਬਟਾਲੀਅਨ ਵਿੱਚ ਕੰਮ ਕਰਦਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
Jammu Kashmir Election: ਜੰਮੂ-ਕਸ਼ਮੀਰ 'ਚ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ, 24 ਸੀਟਾਂ 'ਤੇ ਹੋ ਰਹੀ ਵੋਟਿੰਗ
Jammu Kashmir Election: ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਵਿਚ ਪਹਿਲੀ ਚੋਣ
ਦਿੱਲੀ ਆਬਕਾਰੀ ਨੀਤੀ ਮਾਮਲਾ : ਸੰਮਨ ਵਿਰੁਧ ਕੇਜਰੀਵਾਲ ਦੀਆਂ ਪਟੀਸ਼ਨਾਂ ਖਾਰਜ
ਮੈਜਿਸਟ੍ਰੇਟ ਅਦਾਲਤ ਨੇ ਈ.ਡੀ. ਦੀ ਸ਼ਿਕਾਇਤ ਦਾ ਨੋਟਿਸ ਲਿਆ ਸੀ ਅਤੇ ਕੇਜਰੀਵਾਲ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਸੀ।
ਦਿੱਲੀ ਆਬਕਾਰੀ ਨੀਤੀ ਮਾਮਲਾ : ਦਿੱਲੀ ਹਾਈ ਕੋਰਟ ਨੇ ਅਮਿਤ ਅਰੋੜਾ ਤੇ ਅਮਨਦੀਪ ਸਿੰਘ ਢੱਲ ਨੂੰ ਦਿਤੀ ਜ਼ਮਾਨਤ
ਕਾਰੋਬਾਰੀ ਢੱਲ ਦੀ ਪਟੀਸ਼ਨ ’ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ