ਰਾਸ਼ਟਰੀ
Delhi News : ਵਿਦੇਸ਼ ਮੰਤਰਾਲੇ (MEA) ਨੇ ਭਾਰਤ-ਚੀਨ ਸਬੰਧਾਂ ਦੀ ਮੌਜੂਦਾ ਸਥਿਤੀ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ
Delhi News : ਮੀਟਿੰਗਾਂ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਮੁੱਦਿਆਂ ਦੇ ਪ੍ਰਬੰਧਨ 'ਤੇ ਕੇਂਦਰਿਤ ਹਨ।
Indian Railways : ਰੇਲਵੇ ਸੁਰੱਖਿਆ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, ਰੇਲਗੱਡੀਆਂ 'ਚ ਲਗਾਏ ਜਾਣਗੇ ਕੈਮਰੇ
Indian Railways : ਰੇਲਗੱਡੀਆਂ ਦੇ ਪਟੜੀ ਤੋਂ ਉਤਰਨ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Assam News : ਕਰੀਮਗੰਜ 'ਚ 3 ਬੰਗਲਾਦੇਸ਼ੀ ਘੁਸਪੈਠੀਏ ਗ੍ਰਿਫ਼ਤਾਰ , ਮੁੱਖ ਮੰਤਰੀ ਨੇ 'ਸਖਤ ਚੌਕਸੀ' ਦੀ ਕੀਤੀ ਸ਼ਲਾਘਾ
ਤਿੰਨਾਂ ਦੀ ਪਛਾਣ ਸੁਮੋਨ ਹੁਸੈਨ, ਸੁਹਾਨਾ ਖਾਤੂਨ ਅਤੇ ਈਵਾ ਅਖਤਰ ਵਜੋਂ ਹੋਈ
UP Road Accident : ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ, ਹਾਦਸੇ 'ਚ 4 ਲੋਕਾਂ ਦੀ ਮੌਤ
ਇਸ ਸੜਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਵੀ ਹੋਏ ਹਨ
PM ਨਰਿੰਦਰ ਮੋਦੀ ਨੇ ਪੈਰਾਲੰਪਿਕ ਖੇਡਾਂ ਦੇ ਸਿਤਾਰਿਆਂ ਨਾਲ ਕੀਤੀ ਮੁਲਾਕਾਤ
ਗੋਲਡ ਮੈਡਲ ਜੇਤੂ ਹਰਵਿੰਦਰ ਨੇ ਦਿੱਤਾ ਇਹ ਤੋਹਫਾ
Delhi News : ਰਾਤ 9 ਵਜੇ ਤੋਂ ਦੇਰ ਰਾਤ 2 ਵਜੇ ਦਰਮਿਆਨ ਸੜਕ ਹਾਦਸਿਆਂ ਵਿੱਚ ਸਭ ਤੋਂ ਜ਼ਿਆਦਾ ਲੋਕ ਮਾਰੇ ਜਾਂਦੇ ਹਨ : ਰਿਪੋਰਟ
ਹ ਗਿਣਤੀ 2021 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਵੱਧ ਹੈ
ਕਾਮਰੇਡ ਸੀਤਾ ਰਾਮ ਯੇਚੁਰੀ ਦਾ ਦੇਹਾਂਤ, 72 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
CPI(M) ਦੇ ਜਰਨਲ ਸਕੱਤਰ ਸਨ ਯੇਚੁਰੀ
Haryana Elections 2024 : ਕਾਂਗਰਸ ਨੇ ਹਰਿਆਣਾ 'ਚ 89 ਉਮੀਦਵਾਰ ਐਲਾਨੇ, ਇੱਕ ਸੀਟ ਸੀਪੀਆਈ (ਐਮ) ਨੂੰ ਦਿੱਤੀ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ
ਮਸਜਿਦ ਵਿਵਾਦ: ਮੁਸਲਿਮ ਕਮੇਟੀ ਨੇ ਨਗਰ ਨਿਗਮ ਨੂੰ ਨਾਜਾਇਜ਼ ਹਿੱਸੇ ਨੂੰ ਸੀਲ ਕਰਨ ਦੀ ਕੀਤੀ ਅਪੀਲ
ਕਮੇਟੀ ਵਿੱਚ ਮਸਜਿਦ ਦੇ ਇਮਾਮ ਅਤੇ ਵਕਫ਼ ਬੋਰਡ ਅਤੇ ਮਸਜਿਦ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ
West Bengal News : ਆਰਜੀ ਕਰ ਹਸਪਤਾਲ ਵਿੱਚ ਪ੍ਰਦਰਸ਼ਨ ਵਾਲੀ ਥਾਂ ਤੋਂ ਮਿਲਿਆ ਲਾਵਾਰਿਸ ਬੈਗ , ਬੰਬ ਸਕੁਐਡ ਨੂੰ ਬੁਲਾਇਆ ਗਿਆ
ਹੁਣ ਬੰਬ ਸਕੁਐਡ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੈਗ ਦੇ ਅੰਦਰ ਕੀ ਹੈ