ਰਾਸ਼ਟਰੀ
Kargil Vijay Diwas: PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, ਕਿਹਾ- ਉਨ੍ਹਾਂ ਦੇ ਅੱਤਵਾਦੀ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ
Kargil Vijay Diwas: ਕਿਹਾ-ਜਿੱਥੇ ਮੈਂ ਖੜ੍ਹਾ ਹਾਂ, ਮੇਰੀ ਆਵਾਜ਼ ਅੱਤਵਾਦ ਦੇ ਮਾਲਕਾਂ ਤੱਕ ਜ਼ਰੂਰ ਪਹੁੰਚ ਰਹੀ ਹੋਵੇਗੀ ਉਨ੍ਹਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ
Taiwan-Philippines News: ਤਾਈਵਾਨ-ਫਿਲੀਪੀਨਜ਼ 'ਚ ਗੈਮੀ ਤੂਫਾਨ ਕਾਰਨ 25 ਦੀ ਮੌਤ: 380 ਤੋਂ ਵੱਧ ਲੋਕ ਜ਼ਖ਼ਮੀ
Taiwan-Philippines News: ਹੁਣ ਤੱਕ 1.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਚੁੱਕਾ ਹੈ।
Nepal Plane Crash: ਨੇਪਾਲ ਜਹਾਜ਼ ਹਾਦਸਾ, ਮਲਬੇ 'ਚੋਂ ਮਿਲਿਆ ਬਲੈਕ ਬਾਕਸ, ਜਾਂਚ ਟੀਮ ਨੂੰ ਸੌਂਪਿਆ
Nepal Plane Crash: ਹਾਦਸੇ ਵਿੱਚ 18 ਦੀ ਮੌਤ ਹੋਈ ਸੀ ਮੌਤ
Arvind Kejriwal News: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵੱਡੀ ਰਾਹਤ
Arvind Kejriwal News: ਹਾਈਕੋਰਟ ਨੇ ਕੇਜਰੀਵਾਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਵਕੀਲਾਂ ਨਾਲ ਹਫ਼ਤੇ ਵਿੱਚ ਦੋ ਹੋਰ ਮੀਟਿੰਗਾਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ
Rajeev Ranjan Died: ਜੇਡੀਯੂ ਦੇ ਕੌਮੀ ਜਨਰਲ ਸਕੱਤਰ ਰਾਜੀਵ ਰੰਜਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Rajeev Ranjan Died: ਰਾਜੀਵ ਰੰਜਨ ਨੇ ਦਿੱਲੀ ਵਿੱਚ ਲਏ ਆਖਰੀ ਸਾਹ; ਅੱਜ ਪਟਨਾ ਵਿੱਚ ਅੰਤਿਮ ਸੰਸਕਾਰ ਹੋਵੇਗਾ
Kargil Vijay Diwas: ਕਾਰਗਿਲ ਵਿਜੇ ਦਿਵਸ ਪ੍ਰੋਗਰਾਮ 'ਚ ਪਹੁੰਚੇ ਫੌਜ ਮੁਖੀ: PM ਲਵਰ ਜੁਬਲੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਲੱਦਾਖ ਜਾਣਗੇ
Kargil Vijay Diwas: ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ
Kargil Victory Day: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ
Kargil Victory Day: ਦੇਸ਼ 21 ਵਾਂ ਕਾਰਗਿਲ ਜਿੱਤ ਦਿਵਸ ਮਨਾਉਣ ਜਾ ਰਿਹਾ ਹੈ।
Rajasthan News : ਤਿਰੰਗੇ 'ਚ ਲਿਪਟ ਕੇ ਆਈ ਨੇਵੀ ਜਵਾਨ ਸਤੇਂਦਰ ਦੀ ਮ੍ਰਿਤਕ ਦੇਹ , 9 ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਗਈ
ਜਵਾਨ ਸਤੇਂਦਰ ਦੀ ਮੁੰਬਈ ਡੌਕਯਾਰਡ ਵਿਖੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਬ੍ਰਹਮਪੁੱਤਰ 'ਤੇ ਅੱਗ ਲੱਗਣ ਕਾਰਨ ਹੋਈ ਸੀ ਮੌਤ ਗਈ ਸੀ
Chhattisgarh News : ਸੁਕਮਾ 'ਚ 19 ਲੱਖ ਦੇ 5 ਇਨਾਮੀ ਨਕਸਲੀਆਂ ਨੇ ਕੀਤਾ ਸਰੰਡਰ , ਕਈ ਵੱਡੀਆਂ ਵਾਰਦਾਤਾਂ 'ਚ ਸੀ ਸ਼ਾਮਲ
ਤਿੰਨ ਮਹਿਲਾ ਨਕਸਲੀ ਵੀ ਸ਼ਾਮਲ
ਭਾਰਤੀ ਲੋਕ ਇੰਗਲੈਂਡ ਵਾਂਗ ਟੈਕਸ ਦੇ ਰਹੇ ਹਨ, ਬਦਲੇ 'ਚ ਸਰਕਾਰ ਸੋਮਾਲੀਆ ਵਰਗੀਆਂ ਸਹੂਲਤਾਂ ਦਿੰਦੀ ਹੈ : ਰਾਘਵ ਚੱਢਾ
ਭਾਜਪਾ ਸਮਰਥਕ ਵੀ ਇਸ ਬਜਟ ਤੋਂ ਨਾਰਾਜ਼ ਹਨ, ਪਿਛਲੇ 10 ਸਾਲਾਂ 'ਚ ਸਰਕਾਰ ਨੇ ਟੈਕਸ ਲਗਾ-ਲਗਾ ਕੇ ਆਮ ਆਦਮੀ ਦਾ ਖ਼ੂਨ ਚੂਸ ਲਿਆ ਹੈ - ਰਾਘਵ ਚੱਢਾ