ਰਾਸ਼ਟਰੀ
DUSU election : ਚੋਣ ਨਤੀਜੇ ਐਲਾਨ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਗੰਗਦੀ ਨੂੰ ਸਾਫ਼ ਕਰੋ : ਦਿੱਲੀ ਹਾਈ ਕੋਰਟ
ਚੋਣਾਂ 27 ਸਤੰਬਰ ਨੂੰ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 28 ਸਤੰਬਰ ਨੂੰ ਹੋਣੀ ਸੀ
ਦਿੱਲੀ ਦੇ ਵਿਕਾਸਪੁਰੀ ’ਚ ਤੇਜ਼ਾਬ ਹਮਲੇ ਕਾਰਨ ਤਿੰਨ ਸ਼ਰਨਾਰਥੀ ਜ਼ਖਮੀ
ਘਟਨਾ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਦਫਤਰ ਨੇੜੇ ਵਾਪਰੀ
ਸੇਵਾਮੁਕਤੀ ਤੋਂ ਇਕ ਮਹੀਨਾ ਪਹਿਲਾਂ ਆਪਣੇ ਕਾਰਜਕਾਲ ਬਾਰੇ ਬੋਲੇ ਚੀਫ਼ ਜਸਟਿਸ ਚੰਦਰਚੂੜ
ਕਿਹਾ, ਪੂਰੇ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ, ਸੇਵਾਮੁਕਤੀ ਦੇ ਵੇਲੇ ‘ਕਮਜ਼ੋਰ’ ਪੈਣ ਲਈ ਦੁੱਖ ਪ੍ਰਗਟਾਇਆ
ਕੀ ਸਥਾਈ ਲੋਕ ਅਦਾਲਤਾਂ ਪਾਸਪੋਰਟ ਜਾਰੀ ਕਰ ਸਕਦੀਆਂ ਹਨ? : ਜਾਣੋ ਕੀ ਕਹਿਣੈ ਹਾਈ ਕੋਰਟ ਦਾ
ਅਦਾਲਤ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੇ ਤਹਿਤ ਪਾਸਪੋਰਟ ਜਾਰੀ ਕਰਨਾ ਇਕ ਪ੍ਰਭੂਸੱਤਾ ਕਾਰਜ ਹੈ, ਨਾ ਕਿ ਜਨਤਕ ਉਪਯੋਗਤਾ ਸੇਵਾ
Ayurveda ਦੇ ਨਾਂ ’ਤੇ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਦ੍ਰੋਪਦੀ ਮੁਰਮੂ
‘‘ਸਾਨੂੰ ਪੀੜ੍ਹੀ ਦਰ ਪੀੜ੍ਹੀ ਆਯੁਰਵੇਦ ’ਤੇ ਪੂਰਾ ਭਰੋਸਾ ਹੈ'
Syska LED Lights ਖਿਲਾਫ਼ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦੇ ਹੁਕਮ
NCLT ਨੇ Syska LED Lights ਦੇ ਸੰਚਾਲਨ ਕਰਜ਼ਦਾਤਾ ਸਨਸਟਾਰ ਇੰਡਸਟਰੀਜ਼ ਵਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ
Repo Rate : ਕਰਜ਼ਿਆਂ ’ਤੇ EMI ’ਚ ਨਹੀਂ ਹੋਵੇਗੀ ਤਬਦੀਲੀ ,RBI ਨੇ ਰੈਪੋ ਰੇਟ ਨੂੰ ਇਕ ਵਾਰੀ ਫਿਰ ਸਥਿਰ ਰੱਖਿਆ
ਵਿਕਾਸ ਦਰ ਦਾ ਅਨੁਮਾਨ 7.2 ਫੀ ਸਦੀ ’ਤੇ ਬਰਕਰਾਰ ਰੱਖਿਆ
Kolkata Doctor Case : CBI ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ DNA ਰਿਪੋਰਟ ਸਮੇਤ 11 ਸਬੂਤ ਸੌਂਪੇ
CDR ਮੁਤਾਬਕ ਆਰੋਪੀ ਦੇ ਮੋਬਾਈਲ ਦੀ ਲੋਕੇਸ਼ਨ ਤੋਂ ਉਸ ਦੀ ਮੌਜੂਦਗੀ ਸਾਬਤ ਹੁੰਦੀ ਹੈ
Haryana Assembly Elections : ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਫੈਸਲਾ
ਸੱਤਾਧਾਰੀ ਭਾਜਪਾ ਨੇ ਮੰਗਲਵਾਰ ਨੂੰ ਸੱਤਾ ਵਿਰੋਧੀ ਲਹਿਰ ਨੂੰ ਤੋੜਦੇ ਹੋਏ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ
Delhi CM house : ਭਾਜਪਾ ਮੁੱਖ ਮੰਤਰੀ ਦੇ ਬੰਗਲੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ : ‘ਆਪ’
ਕਿਹਾ, ਆਤਿਸ਼ੀ ਨੂੰ ਫਲੈਗਸ਼ਿਪ ਰੋਡ ’ਤੇ ਬੰਗਲਾ ਅਲਾਟ ਨਹੀਂ ਕੀਤਾ ਜਾ ਰਿਹਾ